ਪੜਚੋਲ ਕਰੋ
India Pakistan : ਪਾਕਿਸਤਾਨ ਨੇ ਰਿਹਾਅ ਕੀਤੇ 200 ਭਾਰਤੀ ਮਛੇਰੇ, ਸਾਲਾਂ ਬਾਅਦ ਪਰਤੇ ਆਪਣੇ ਮੁਲਕ, ਚਿਹਰਿਆਂ ‘ਤੇ ਨਜ਼ਰ ਆਈ ਖ਼ੁਸ਼ੀ, ਵੇਖੋ ਤਸਵੀਰਾਂ
ਪਾਕਿਸਤਾਨ ਨੇ ਆਪਣੀਆਂ ਜੇਲ੍ਹਾਂ ਵਿੱਚ ਬੰਦ ਸੈਂਕੜੇ ਭਾਰਤੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਘੱਟੋ-ਘੱਟ 200 ਕੈਦੀ ਵਾਹਗਾ ਸਰਹੱਦ ਰਾਹੀਂ ਆਪਣੇ ਦੇਸ਼ ਪਰਤ ਗਏ ਹਨ। ਵਤਨ ਪਰਤਣ ਵੇਲੇ ਉਨ੍ਹਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆਏ। ਦੇਖੋ ਕੁਝ ਤਸਵੀਰਾਂ
fisherman
1/8

ਪਾਕਿਸਤਾਨੀ ਅਧਿਕਾਰੀਆਂ ਨੇ ਰਿਹਾਅ ਕੀਤੇ ਭਾਰਤੀਆਂ ਨੂੰ ਅਟਾਰੀ-ਵਾਹਗਾ ਸਰਹੱਦ 'ਤੇ ਸਥਿਤ ਸਾਂਝੀ ਜਾਂਚ ਚੌਕੀ 'ਤੇ ਬੀਐਸਐਫ ਅਧਿਕਾਰੀਆਂ ਨੂੰ ਸੌਂਪ ਦਿੱਤਾ। ਉਥੋਂ ਰਿਹਾਅ ਹੋਏ ਭਾਰਤੀਆਂ ਦੀ ਗਿਣਤੀ 200 ਦੱਸੀ ਜਾ ਰਹੀ ਹੈ।
2/8

ਪਾਕਿਸਤਾਨ ਦੀ ਕੈਦ ਵਿੱਚ ਰੱਖੇ ਗਏ ਜ਼ਿਆਦਾਤਰ ਭਾਰਤੀ ਮਛੇਰੇ ਹਨ। ਇਨ੍ਹਾਂ ਮਛੇਰਿਆਂ ਦੀ ਕਿਸ਼ਤੀ ਕਥਿਤ ਤੌਰ 'ਤੇ ਅਰਬ ਸਾਗਰ ਦੇ ਪਾਕਿਸਤਾਨੀ ਖੇਤਰ ਵਿਚ ਚਲੀ ਗਈ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
Published at : 03 Jun 2023 08:07 PM (IST)
ਹੋਰ ਵੇਖੋ





















