ਪੜਚੋਲ ਕਰੋ
ਉੱਤਰੀ ਕੋਰੀਆ 'ਚ ਨੀਲੀ ਜੀਨਸ ਪਹਿਨਣ 'ਤੇ ਹੈ ਮਿਲਦੀ ਹੈ ਸਖ਼ਤ ਸਜ਼ਾ, ਜਾਣੋ ਕਿਉਂ ਹੈ ਪਾਬੰਦੀ
North Korea: ਉੱਤਰੀ ਕੋਰੀਆ ਵਿੱਚ ਕਈ ਅਜਿਹੀਆਂ ਚੀਜ਼ਾਂ 'ਤੇ ਪਾਬੰਦੀ ਲਗਾਈ ਗਈ ਹੈ, ਜੋ ਕਿ ਦੂਜੇ ਦੇਸ਼ਾਂ ਵਿੱਚ ਆਮ ਹਨ।
ਉੱਤਰੀ ਕੋਰੀਆ 'ਚ ਨੀਲੀ ਜੀਨਸ ਪਹਿਨਣ 'ਤੇ ਹੈ ਮਿਲਦੀ ਹੈ ਸਖ਼ਤ ਸਜ਼ਾ, ਜਾਣੋ ਕਿਉਂ ਹੈ ਪਾਬੰਦੀ
1/6

ਉੱਤਰੀ ਕੋਰੀਆ ਵਰਗੇ ਦੇਸ਼ ਵਿੱਚ ਕਈ ਅਜਿਹੇ ਕਾਨੂੰਨ ਅਤੇ ਨਿਯਮ ਬਣਾਏ ਗਏ ਹਨ, ਜੋ ਬਾਕੀ ਦੁਨੀਆ ਨੂੰ ਸਜ਼ਾ ਵਾਂਗ ਜਾਪਦੇ ਹਨ।
2/6

ਇੱਥੇ ਤਾਨਾਸ਼ਾਹ ਕਿਮ ਜੋਂਗ ਉਨ ਦਾ ਰਾਜ ਚੱਲਦਾ ਹੈ, ਉਨ੍ਹਾਂ ਦੇ ਜੋ ਵੀ ਹੁਕਮ ਹੁੰਦੇ ਹਨ, ਪੂਰੇ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦਾ ਪਾਲਣ ਕਰਨਾ ਪੈਂਦਾ ਹੈ।
Published at : 27 Oct 2023 12:13 PM (IST)
ਹੋਰ ਵੇਖੋ





















