ਪੜਚੋਲ ਕਰੋ
ਸਪਰਿੰਗਫੀਲਡ ਦੀ ਸਾਲਾਨਾ ‘ਮੈਮੋਰੀਅਲ ਡੇਅ ਪਰੇਡ’ ਵਿੱਚ ਵਿਸ਼ਵ ਯੁੱਥਾਂ ’ਚ ਸ਼ਹੀਦ ਹੋਏ ਅਮਰੀਕਨ ਅਤੇ ਸਿੱਖ ਫੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ
memorial_day_parade__(3)
1/11

ਡੇਟਨ (ਅਮਰੀਕਾ): ਅਮਰੀਕਾ ਦੇ ਸ਼ਹੀਦ ਫ਼ੌਜੀਆਂ ਨੂੰ ਯਾਦ ਕਰਨ ਲਈ ਹਰ ਸਾਲ ਮਨਾਏ ਜਾਂਦੇ ‘ਮੈਮੋਰੀਅਲ ਡੇਅ’ ਮੌਕੇ ਓੁਹਾਇਓ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿੱਖੇ ਇਸ ਇਤਿਹਾਸਕ ਦਿਨ ‘ਤੇ ਇੱਥੋਂ ਦੀ ਬਹੁਤ ਹੀ ਪ੍ਰਸਿੱਧ ਸਲਾਨਾ ਪਰੇਡ ਦਾ ਆਯੋਜਨ ਕੀਤਾ ਗਿਆ।
2/11

ਵੱਖ ਵੱਖ ਵਿਭਾਗਾˆ, ਜਥੇਬੰਦੀਆˆ, ਵਿਦਿਅਕ ਤੇ ਧਾਰਮਕ ਅਦਾਰਿਆਂ ਦੀਆˆ ਝਲਕੀਆˆ, ਇਸ ਪਰੇਡ ਦੀ ਵਿਸ਼ੇਸ਼ ਖਿੱਚ ਸਨ। ਇਸ ਪਰੇਡ ਵਿਚ ਇੱਥੋˆ ਦੇ ਸ਼ਹੀਦਾˆ ਦੀਆˆ ਤਸਵੀਰਾˆ ਪੋਸਟਰਾˆ 'ਤੇ ਲਾ ਕੇ ਉਨ੍ਹਾˆ ਨੂੰ ਯਾਦ ਕੀਤਾ ਗਿਆ।ਸੜਕਾਂ ਕੰਢੇ ਹਜ਼ਾਰਾਂ ਲੋਕ ਪ੍ਰਵਾਰ ਸਮੇਤ ਇਨ੍ਹਾਂ ਦੇ ਸੁਆਗਤ ਲਈ ਬੈਠੇ ਹੁੰਦੇ ਹਨ।
Published at : 04 Jun 2021 08:57 AM (IST)
ਹੋਰ ਵੇਖੋ





















