ਪੜਚੋਲ ਕਰੋ
Places to Travel in Punjab: ਪੰਜਾਬ ਆਏ ਹੋ ਤਾਂ ਇਨ੍ਹਾਂ ਥਾਵਾਂ 'ਤੇ ਜ਼ਰੂਰ ਜਾਣਾ
1/13

ਪੰਜਾਬ ਭਾਰਤ ਦਾ ਉਹ ਸੂਬਾ ਹੈ ਜੋ ਆਪਣੇ ਨਿਵੇਕਲੇ ਸੱਭਿਆਚਾਰ, ਰਹਿਣ-ਸਹਿਣ ਕਾਰਨ ਸਭ ਨੂੰ ਆਪਣੇ ਵੱਲ ਖਿੱਚਦਾ ਹੈ। ਪੰਜਾਬ 'ਚ ਕਈ ਸਾਰੀਆਂ ਧਾਰਮਿਕ ਤੇ ਇਤਿਹਾਸਕ ਥਾਵਾਂ ਹਨ ਜਿੱਥੇ ਜਾਇਆ ਜਾ ਸਕਦਾ ਹੈ। ਇੱਥੇ ਤਹਾਨੂੰ ਦੱਸਾਂਗੇ ਅਜਿਹੇ ਕੁਝ ਸਥਾਨ:
2/13

ਵਾਹਘਾ ਬਾਰਡਰ: ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਸਥਿਤ ਵਾਹਘਾ ਬਾਰਡਰ। ਜਿੱਥੇ ਰੋਜ਼ਾਨਾ ਸ਼ਾਮ ਨੂੰ ਰਿਟਰੀਟ ਸੈਰੇਮਨੀ ਹੁੰਦੀ ਹੈ। ਜਿਸ ਨੂੰ ਦੇਖਣ ਲਈ ਲੋਕ ਦੂਰ-ਦੁਰੇਡਿਓਂ ਚੱਲ ਕੇ ਪਹੁੰਚਦੇ ਹਨ। ਇਹ ਅੰਮ੍ਰਿਤਸਰ ਤੋਂ 28 ਕਿਲੋਮੀਟਰ ਤੇ ਲਾਹੌਰ, ਪਾਕਿਸਤਾਨ ਤੋਂ 22 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
Published at :
ਹੋਰ ਵੇਖੋ



















