ਪੜਚੋਲ ਕਰੋ
Amarnath Yatra 2023: ਪਵਿੱਤਰ ਅਮਰਨਾਥ ਗੁਫਾ ਤੋਂ ਸ਼ਿਵਲਿੰਗ ਦੀਆਂ ਤਸਵੀਰਾਂ ਜਾਰੀ, 1 ਜੁਲਾਈ ਤੋਂ ਸ਼ੁਰੂ ਹੋਵੇਗੀ ਯਾਤਰਾ
Amarnath Yatra: ਅਮਰਨਾਥ ਯਾਤਰਾ ਸ਼ੁਰੂ ਹੋਣ 'ਚ ਅਜੇ ਇਕ ਮਹੀਨਾ ਬਾਕੀ ਹੈ ਪਰ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਅਜਿਹੇ 'ਚ ਪਵਿੱਤਰ ਅਮਰਨਾਥ ਗੁਫਾ 'ਚੋਂ ਸ਼ਿਵਲਿੰਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
Amarnath Yatra
1/7

ਇਨ੍ਹਾਂ ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਗੁਫਾ 'ਤੇ ਕੁਦਰਤੀ ਹਿਮਲਿੰਗ ਪੂਰੇ ਆਕਾਰ 'ਚ ਬਣੀ ਹੋਈ ਹੈ।
2/7

ਜਾਰੀ ਕੀਤੀਆਂ ਗਈਆਂ ਤਸਵੀਰਾਂ 'ਚ ਪਵਿੱਤਰ ਸ਼ਿਵਲਿੰਗ ਦੇ ਨਾਲ-ਨਾਲ ਮਾਂ ਪਾਰਵਤੀ ਅਤੇ ਗਣੇਸ਼ ਦਾ ਪ੍ਰਤੀਕ ਮੰਨੀ ਜਾਂਦੀ ਹਿਮਸਤਿੰਬ ਨੂੰ ਵੀ ਪੂਰੇ ਆਕਾਰ 'ਚ ਦੇਖਿਆ ਜਾ ਸਕਦਾ ਹੈ।
Published at : 30 May 2023 05:03 PM (IST)
Tags :
Amarnath Yatraਹੋਰ ਵੇਖੋ





















