ਪੜਚੋਲ ਕਰੋ
Chhath Puja 2023: ਛਠ ਦੇ ਤਿਉਹਾਰ ਦੌਰਾਨ ਨਹਾਏ-ਖਾਏ ਕੀ ਹੁੰਦਾ? ਜਾਣੋ ਪੂਰੀ ਕਹਾਣੀ
Chhath Puja 2023: ਅੱਜ ਛੱਠ ਦੇ ਤਿਉਹਾਰ ਦਾ ਪਹਿਲਾ ਦਿਨ ਹੈ, ਪਹਿਲੇ ਦਿਨ ਨਹਾਏ-ਖਾਏ ਹੁੰਦਾ ਹੈ। ਕੀ ਹੁੰਦਾ ਹੈ ਨਹਾਏ-ਖਾਏ? ਜਾਣੋ ਛਠ ਦੇ ਪਹਿਲੇ ਦਿਨ ਕੀ ਕਰਦੇ ਹਨ ਅਤੇ ਇਸ ਦਿਨ ਦੇ ਨਿਯਮ
Chhath Puja Nahay Khay
1/5

ਛਠ ਮਹਾਪਰਵ 17 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ। ਇਹ ਤਿਉਹਾਰ ਪੂਰੇ ਦੇਸ਼ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਸ਼ੁਰੂਆਤ ਨਹਾਏ-ਖਾਏ ਨਾਲ ਹੁੰਦੀ ਹੈ। ਛੱਠ ਦੇ ਤਿਉਹਾਰ 'ਚ ਕੀ ਹੁੰਦਾ ਨਹਾਏ-ਖਾਏ, ਜਾਣੋ ਇਸ ਦੇ ਨਿਯਮ।
2/5

ਛਠ ਦਾ ਪਹਿਲਾ ਦਿਨ ਨਹਾਏ-ਖਾਏ ਹੈ। ਨਹਾਏ ਸ਼ਬਦ ਦਾ ਅਰਥ ਇਸ਼ਨਾਨ ਕਰਨਾ ਹੈ। ਇਸ ਦਿਨ ਸਵੇਰੇ ਕਿਸੇ ਨਦੀ ਜਾਂ ਤਾਲਾਬ ਵਿੱਚ ਸ਼ੁੱਧ ਪਾਣੀ ਨਾਲ ਇਸ਼ਨਾਨ ਕਰਨਾ ਅਤੇ ਸਾਫ਼ ਕੱਪੜੇ ਪਾਉਣੇ ਚਾਹੀਦੇ ਹਨ।
Published at : 17 Nov 2023 05:40 PM (IST)
ਹੋਰ ਵੇਖੋ





















