ਪੜਚੋਲ ਕਰੋ
Guru Nanak Jayanti 2023: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕਦੋਂ? ਜਾਣੋ ਤਰੀਕ ਅਤੇ ਇਸ ਨਾਲ ਜੁੜੀਆਂ ਖਾਸ ਗੱਲਾਂ
Guru Nanak Jayanti 2023: ਸਾਲ 2023 'ਚ ਕਿਸ ਦਿਨ ਮਨਾਇਆ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ, ਜਾਣੋ ਕੀ ਹੈ ਇਸ ਦਿਨ ਦਾ ਮਹੱਤਵ।
Guru Nanak Jayanti 2023
1/5

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ 2023 ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੋਮਵਾਰ 27 ਨਵੰਬਰ, 2023 ਨੂੰ ਮਨਾਇਆ ਜਾਵੇਗਾ।
2/5

ਗੁਰੂ ਨਾਨਕ ਜਯੰਤੀ ਦੇ ਦਿਨ ਨੂੰ ਪ੍ਰਕਾਸ਼ ਪੂਰਬ ਵੀ ਕਿਹਾ ਜਾਂਦਾ ਹੈ। ਇਸ ਦਿਨ ਸਿੱਖ ਕੌਮ ਦੇ ਲੋਕ ਗੁਰਦੁਆਰਿਆਂ ਵਿੱਚ ਜਾਂਦੇ ਹਨ, ਸੇਵਾ ਕਰਦੇ ਹਨ ਅਤੇ ਲੰਗਰ ਛਕਦੇ ਹਨ।
Published at : 15 Nov 2023 05:45 PM (IST)
ਹੋਰ ਵੇਖੋ





















