ਪੜਚੋਲ ਕਰੋ
Kedarnath Dham: ਭਗਵਾਨ ਕੇਦਾਰਨਾਥ ਦੀ ਡੋਲੀ ਧਾਮ ਦੇ ਸਵਾਗਤ ਲਈ 15 ਕੁਇੰਟਲ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਮੰਦਰ
Kedarnath dham
1/6

Kedarnath Dham: ਭਗਵਾਨ ਕੇਦਾਰਨਾਥ ਦੀ ਪੰਚਮੁਖੀ ਉਤਸਵ ਡੋਲੀ ਗੌਰੀਕੁੰਡ ਤੋਂ ਧਾਮ ਲਈ ਰਵਾਨਾ ਹੋ ਗਈ ਹੈ ਤੇ ਅੱਜ ਸ਼ਾਮ ਨੂੰ ਕੇਦਾਰ ਧਾਮ ਪਹੁੰਚੇਗੀ। ਇਸ ਤੋਂ ਬਾਅਦ ਭਲਕੇ ਸਵੇਰੇ 6.25 ਵਜੇ ਬਾਬਾ ਜੀ ਦੇ ਕਪਾਟ ਖੋਲ੍ਹੇ ਜਾਣਗੇ। ਕਪਾਟ ਖੋਲ੍ਹਣ ਸਬੰਧੀ ਪ੍ਰਸ਼ਾਸਨ ਤੇ ਮੰਦਰ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇਸ ਲਈ ਕੇਦਾਰਨਾਥ ਮੰਦਰ ਨੂੰ 15 ਕੁਇੰਟਲ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਵੇਖੋ ਇਹ ਖਾਸ ਤਸਵੀਰਾਂ
2/6

ਦੱਸ ਦੇਈਏ ਕਿ ਬਾਬਾ ਕੇਦਾਰਨਾਥ ਦੀ ਪੰਚਮੁਖੀ ਉਤਸਵ ਡੋਲੀ ਬੀਤੀ ਰਾਤ ਪ੍ਰਵਾਸ ਲਈ ਗੌਰੀ ਮਾਈ ਮੰਦਰ ਗੌਰੀਕੁੰਡ ਪਹੁੰਚੀ ਸੀ। ਅੱਜ ਸਵੇਰੇ ਗੌਰੀਕੁੰਡ ਸਥਿਤ ਗੌਰੀ ਮਾਈ ਮੰਦਰ 'ਚ ਪੂਜਾ, ਆਰਤੀ ਤੇ ਭੋਗ ਪਾਉਣ ਤੋਂ ਬਾਅਦ ਭਗਵਾਨ ਸ਼ੰਕਰ ਮਾਂ ਗੌਰੀ ਤੋਂ ਵਿਦਾਈ ਲੈ ਕੇ ਧਾਮ ਲਈ ਰਵਾਨਾ ਹੋਏ।
Published at : 05 May 2022 03:26 PM (IST)
ਹੋਰ ਵੇਖੋ





















