ਪੜਚੋਲ ਕਰੋ
ਸ਼੍ਰੀ ਅਕਾਲ ਤਖਤ ਨੇੜੇ ਖੁਦਾਈ ਵੇਲੇ ਮਿਲੀ ਪੁਰਾਤਣ ਇਮਾਰਤ, ਸ਼੍ਰੋਮਣੀ ਕਮੇਟੀ ਢਹਿ-ਢੇਰੀ ਕਰਨ ਲਈ ਕਾਹਲੀ
1/6

ਸ਼੍ਰੀ ਅਕਾਲ ਤਖਤ ਦੇ ਸਕੱਤਰੇਤ ਨੇੜੇ ਖੁਦਾਈ ਦੌਰਾਨ ਪੁਰਾਤਨ ਇਮਾਰਤ ਦਾ ਢਾਂਚਾ ਮਿਲਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਦੀ ਮਹਾਨਤਾ ਨੂੰ ਸਮਝੇ ਬਗੈਰ ਹੀ ਢਾਹੁਣਾ ਸ਼ੁਰੂ ਕਰ ਦਿੱਤਾ।
2/6

ਇਸ ਨੂੰ ਲੈ ਕੇ ਵੀਰਵਾਰ ਨੂੰ ਸਿੱਖ ਸਦਭਾਵਨਾ ਦਲ ਦੇ ਕਾਰਕੁਨਾਂ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਿਚਾਲੇ ਖਿੱਚ-ਧੂਹ ਵੀ ਹੋਈ ਜਿਸ ਮਗਰੋਂ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੰਮ ਰੁਕਵਾ ਦਿੱਤਾ।
Published at : 16 Jul 2021 02:47 PM (IST)
ਹੋਰ ਵੇਖੋ





















