ਪੜਚੋਲ ਕਰੋ
400 ਸਾਲਾ ਪ੍ਰਕਾਸ਼ ਪੁਰਬ ਮੌਕੇ ਵੀ ਮਿਲਿਆ ਕੋਰੋਨਾ ਦਾ ਅਸਰ
Parkash_Parv
1/8

ਦੇਸ਼ ਦੇ ਨਾਲ-ਨਾਲ ਪੰਜਾਬ 'ਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ 'ਚ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ।
2/8

ਸਵੇਰੇ ਸਮੇਂ ਇੱਥੇ ਸੰਗਤਾਂ ਦਾ ਇਕੱਠ ਨਜ਼ਰ ਨਹੀਂ ਆਇਆ, ਪਰ ਕੁਝ ਸਮੇਂ ਬਾਅਦ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੇਖਣ ਨੂੰ ਮਿਲਿਆ।
Published at : 30 Apr 2021 12:52 PM (IST)
ਹੋਰ ਵੇਖੋ





















