ਪੜਚੋਲ ਕਰੋ
ਇੱਕ ਵਿਸ਼ਵ ਕੱਪ ਵਿੱਚ ਤਿੰਨ ਜਾਂ ਇਸ ਤੋਂ ਵੱਧ ਸੈਂਕੜੇ ਲਾਉਣ ਦਾ ਇਨ੍ਹਾਂ ਬੱਲੇਬਾਜ਼ਾਂ ਨੇ ਕਰ ਦਿਖਾਇਆ ਇਹ ਚਮਤਕਾਰ
World Cup Records: ਕ੍ਰਿਕਟ ਦੇ ਇਤਿਹਾਸ ਵਿੱਚ, ਸਿਰਫ 7 ਬੱਲੇਬਾਜ਼ ਹਨ ਜਿਨ੍ਹਾਂ ਨੇ ਵਿਸ਼ਵ ਕੱਪ ਦੇ ਇੱਕ ਹੀ ਐਡੀਸ਼ਨ ਵਿੱਚ ਤਿੰਨ ਜਾਂ ਇਸ ਤੋਂ ਵੱਧ ਸੈਂਕੜੇ ਲਗਾਏ ਹਨ।
ਇੱਕ ਵਿਸ਼ਵ ਕੱਪ ਵਿੱਚ ਤਿੰਨ ਜਾਂ ਇਸ ਤੋਂ ਵੱਧ ਸੈਂਕੜੇ ਲਾਉਣ ਦਾ ਇਨ੍ਹਾਂ ਬੱਲੇਬਾਜ਼ਾਂ ਨੇ ਕਰ ਦਿਖਾਇਆ ਇਹ ਚਮਤਕਾਰ
1/7

ਵਿਸ਼ਵ ਕੱਪ ਦੇ ਇੱਕ ਐਡੀਸ਼ਨ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਰੋਹਿਤ ਸ਼ਰਮਾ ਦੇ ਨਾਮ ਹੈ। ਰੋਹਿਤ ਨੇ ਵਿਸ਼ਵ ਕੱਪ 2019 ਵਿੱਚ ਪੰਜ ਸੈਂਕੜੇ ਲਗਾਏ ਸਨ।
2/7

ਇਸ ਸੂਚੀ 'ਚ ਕਵਿੰਟਨ ਡੀ ਕਾਕ ਦੂਜੇ ਸਥਾਨ 'ਤੇ ਆ ਗਿਆ ਹੈ। ਡੀ ਕਾਕ ਨੇ ਵਿਸ਼ਵ ਕੱਪ 2023 'ਚ ਹੁਣ ਤੱਕ 7 ਮੈਚਾਂ 'ਚ 4 ਸੈਂਕੜੇ ਲਗਾਏ ਹਨ। ਇੱਥੇ ਉਸ ਕੋਲ ਰੋਹਿਤ ਨੂੰ ਹਰਾਉਣ ਦਾ ਚੰਗਾ ਮੌਕਾ ਹੈ।
Published at : 02 Nov 2023 05:32 PM (IST)
ਹੋਰ ਵੇਖੋ





















