ਪੜਚੋਲ ਕਰੋ
Rinku Singh-Priya Engagement: ਰਿੰਕੂ ਸਿੰਘ ਦੀਆਂ ਸੰਸਦ ਮੈਂਬਰ ਨਾਲ ਮੰਗਣੀ ਦੀਆਂ ਤਸਵੀਰਾਂ ਵਾਈਰਲ, ਕ੍ਰਿਕਟਰ ਦੇ ਕਿਟ ਬੈਗ ਤੋਂ ਵੀ ਘੱਟ ਪ੍ਰਿਆ ਸਰੋਜ ਦੀ ਜਾਇਦਾਦ? ਇੱਥੇ ਜਾਣੋ ਡਿਟੇਲ...
Priya Saroj Net Worth: ਭਾਰਤੀ ਕ੍ਰਿਕਟਰ ਰਿੰਕੂ ਸਿੰਘ ਨੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜ ਨਾਲ ਐਤਵਾਰ ਨੂੰ ਮੰਗਣੀ ਕਰਵਾ ਲਈ। ਸੰਸਦ ਮੈਂਬਰ ਪ੍ਰਿਆ ਦੀ ਕੁੱਲ ਜਾਇਦਾਦ ਤੋਂ ਵੱਧ ਰਿੰਕੂ ਦੇ ਕਿੱਟ ਬੈਗ ਦੀ ਕੀਮਤ ਹੈ? ਇੱਥੇ ਜਾਣੋ।
Priya Saroj Net Worth
1/5

ਰਿੰਕੂ ਦੀ ਪਤਨੀ ਪ੍ਰਿਆ ਇੱਕ ਰਾਜਨੀਤਿਕ ਪਿਛੋਕੜ ਤੋਂ ਆਉਂਦੀ ਹੈ। ਉਨ੍ਹਾਂ ਦੇ ਪਿਤਾ ਤੂਫਾਨੀ ਸਰੋਜ ਸਮਾਜਵਾਦੀ ਪਾਰਟੀ ਦੇ ਇੱਕ ਵੱਡੇ ਨੇਤਾ ਹਨ। ਉਹ ਤਿੰਨ ਵਾਰ ਲੋਕ ਸਭਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਦੀ ਧੀ ਪ੍ਰਿਆ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਹੈ।
2/5

ਪ੍ਰਿਆ ਸਾਲ 2024 ਵਿੱਚ ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਸੀਟ ਤੋਂ ਵੱਡੀ ਜਿੱਤ ਪ੍ਰਾਪਤ ਕਰਕੇ ਸੰਸਦ ਮੈਂਬਰ ਬਣੀ ਸੀ। ਪ੍ਰਿਆ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰਾਂ ਵਿੱਚੋਂ ਇੱਕ ਹੈ। ਪ੍ਰਿਆ ਅਤੇ ਰਿੰਕੂ ਪਹਿਲੀ ਵਾਰ ਇੱਕ ਵਿਆਹ ਵਿੱਚ ਮਿਲੇ ਸਨ। ਜਿੱਥੇ ਇੱਕ ਕੌਮਨ ਦੋਸਤ ਨੇ ਦੋਵਾਂ ਦੀ ਮੁਲਾਕਾਤ ਕਰਵਾਈ ਸੀ। ਇਸ ਤੋਂ ਬਾਅਦ, ਦੋਵਾਂ ਵਿਚਕਾਰ ਦੋਸਤੀ ਹੋਈ। ਬਾਅਦ ਵਿੱਚ ਇਹ ਦੋਸਤੀ ਪਿਆਰ ਵਿੱਚ ਬਦਲ ਗਈ।
Published at : 09 Jun 2025 09:36 AM (IST)
ਹੋਰ ਵੇਖੋ





















