ਪੜਚੋਲ ਕਰੋ
Sara Tendulkar: ਸਾਰਾ ਤੇਂਦੁਲਕਰ ਦੀਆਂ ਅਦਾਵਾਂ ਤੇ ਫੈਨਜ਼ ਹਾਰੇ ਦਿਲ, ਸਚਿਨ ਦੀ ਧੀ ਨੇ ਇਸ ਲੁੱਕ 'ਚ ਖਿੱਚਿਆ ਧਿਆਨ
Sara Tendulkar Pics: ਕ੍ਰਿਕਟ ਜਗਤ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਦੁਨੀਆ ਭਰ 'ਚ ਜਿੰਨੀ ਹੀ ਪ੍ਰਸਿੱਧੀ ਖੱਟੀ ਹੈ, ਓਨੀ ਹੀ ਉਨ੍ਹਾਂ ਦੀ ਧੀ ਸਾਰਾ ਤੇਂਦੁਲਕਰ ਵੀ ਗਲੈਮਰਸ ਦੁਨੀਆ 'ਚ ਮੁਹਾਰਤ ਹਾਸਲ ਕਰ ਰਹੀ ਹੈ।
Sara Tendulkar Pics
1/7

ਸਾਰਾ ਤੇਂਦੁਲਕਰ ਉਨ੍ਹਾਂ ਸਟਾਰ ਕਿਡਸ ਵਿੱਚ ਸ਼ਾਮਲ ਹੈ, ਜੋ ਬਿਨ੍ਹਾਂ ਕਿਸੇ ਪ੍ਰੋਜੈਕਟ ਦਾ ਹਿੱਸਾ ਬਣੇ ਆਪਣੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਹੋ ਰਹੀ ਹੈ।
2/7

ਦਰਅਸਲ, ਸਚਿਨ ਦੀ ਧੀ ਸਾਰਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।
Published at : 29 Feb 2024 01:49 PM (IST)
ਹੋਰ ਵੇਖੋ



















