ਪੜਚੋਲ ਕਰੋ
ਕਿਸੇ ਮਹਿਲ ਤੋਂ ਘੱਟ ਨਹੀਂ Virat Kohli ਦਾ ਗੁੜਗਾਓਂ ਵਾਲਾ ਬੰਗਲਾ, Inside Photos ਦੇਖ ਕੇ ਉੱਡ ਜਾਣਗੇ ਹੋਸ਼
Virat Kohli Bungalow
1/7

ਭਾਰਤੀ ਖਿਡਾਰੀ ਵਿਰਾਟ ਕੋਹਲੀ ਨੇ ਦਿੱਲੀ ਦੇ ਨੇੜੇ ਗੁਰੂਗ੍ਰਾਮ ਵਿੱਚ ਇੱਕ ਆਲੀਸ਼ਾਨ ਘਰ ਬਣਾਇਆ ਹੈ। ਵਿਰਾਟ ਕੋਹਲੀ ਪਿਛਲੇ ਸਾਲ ਇਸ ਘਰ 'ਚ ਸ਼ਿਫਟ ਹੋਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵਿਰਾਟ ਕੋਹਲੀ ਦਿੱਲੀ ਦੇ ਪੱਛਮ ਵਿਹਾਰ 'ਚ ਰਹਿੰਦੇ ਸਨ। (Photo Credit- Confluenceworld)
2/7

ਦਰਅਸਲ, ਪਿਛਲੇ ਸਾਲ ਜਦੋਂ ਵਿਰਾਟ ਕੋਹਲੀ ਇਸ ਆਲੀਸ਼ਾਨ ਘਰ 'ਚ ਸ਼ਿਫਟ ਹੋਏ ਸਨ ਤਾਂ ਉਨ੍ਹਾਂ ਨੇ ਟੀਮ ਦੇ ਸਾਰੇ ਖਿਡਾਰੀਆਂ ਨੂੰ ਵੱਡੀ ਪਾਰਟੀ ਦਿੱਤੀ ਸੀ। ਦਿੱਲੀ ਦੇ ਨੇੜੇ ਗੁਰੂਗ੍ਰਾਮ ਸਥਿਤ ਇਸ ਆਲੀਸ਼ਾਨ ਘਰ 'ਤੇ ਵਿਰਾਟ ਕੋਹਲੀ ਨੇ ਕਰੀਬ 80 ਕਰੋੜ ਰੁਪਏ ਖਰਚ ਕੀਤੇ ਹਨ। (Photo Credit- Confluenceworld)
Published at : 09 Jul 2022 04:16 PM (IST)
ਹੋਰ ਵੇਖੋ





















