ਪੜਚੋਲ ਕਰੋ
Nicholas Pooran: ਨਿਕੋਲਸ ਪੂਰਨ ਲਖਨਊ ਦੀ ਜਿੱਤ 'ਚ ਬਣੇ ਹੀਰੋ, 'ਪਲੇਅਰ ਆਫ ਦ ਮੈਚ' ਬਣਨ ਤੋਂ ਬਾਅਦ ਬੋਲੇ...
LSG vs KKR Nicholas Pooran's Reaction: IPL 16 'ਚ ਲਖਨਊ ਸੁਪਰ ਜਾਇੰਟਸ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਖੇਡੇ ਗਏ ਮੈਚ 'ਚ LSG ਨੇ 1 ਦੌੜ ਨਾਲ ਰੋਮਾਂਚਕ ਜਿੱਤ ਹਾਸਲ ਕੀਤੀ।
LSG vs KKR Nicholas Pooran's Reaction
1/6

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 20 ਓਵਰਾਂ 'ਚ 8 ਵਿਕਟਾਂ 'ਤੇ 176 ਦੌੜਾਂ ਬਣਾਈਆਂ। ਟੀਮ ਦੀ ਤਰਫੋਂ ਨਿਕੋਲਸ ਪੂਰਨ ਨੇ ਸਭ ਤੋਂ ਵੱਡੀ 30 ਗੇਂਦਾਂ ਵਿੱਚ 58 ਦੌੜਾਂ ਦੀ ਪਾਰੀ ਖੇਡੀ। ਉਸ ਦੀ ਪਾਰੀ ਵਿੱਚ 4 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਇਸ ਪਾਰੀ ਲਈ ਉਸ ਨੂੰ 'ਪਲੇਅਰ ਆਫ ਦ ਮੈਚ'' ਦਾ ਖਿਤਾਬ ਦਿੱਤਾ ਗਿਆ।
2/6

ਪੂਰਨ ਦੀ ਇਸ ਪਾਰੀ ਦੀ ਬਦੌਲਤ ਲਖਨਊ ਚੰਗਾ ਸਕੋਰ ਬਣਾਉਣ 'ਚ ਕਾਮਯਾਬ ਰਿਹਾ। ਪਲੇਅਰ ਆਫ ਦਿ ਮੈਚ ਬਣਨ ਤੋਂ ਬਾਅਦ ਪੂਰਨ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਪਾਰੀ ਨੂੰ ਅੰਤ ਤੱਕ ਲਿਜਾਣਾ ਚਾਹੁੰਦੇ ਸਨ।
Published at : 21 May 2023 07:24 AM (IST)
ਹੋਰ ਵੇਖੋ





















