ਪੜਚੋਲ ਕਰੋ
WTC ਫਾਈਨਲ 2023 ਲਈ ਇਸ਼ਾਨ ਕਿਸ਼ਨ ਦਾ ਖੇਡਣਾ ਕਿਉਂ ਜ਼ਰੂਰੀ ? ਰਿਕੀ ਪੋਂਟਿੰਗ ਨੇ ਖੁਲਾਸਾ ਕਰ ਦੱਸੀ ਵਜ੍ਹਾ
Ricky Ponting On Ishan Kishan: IPL 2023 ਦੀ ਸਮਾਪਤੀ ਤੋਂ ਬਾਅਦ, ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2023 (WTC Final 2023) ਲਈ ਇੰਗਲੈਂਡ ਪਹੁੰਚ ਗਈ ਹੈ।
Ricky Ponting On Ishan Kishan
1/7

ਫਾਈਨਲ ਮੈਚ 7 ਜੂਨ ਤੋਂ ਲੰਡਨ ਦੇ ਓਵਲ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਸ ਦੌਰਾਨ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਟੀਮ ਇੰਡੀਆ ਦੇ ਪਲੇਇੰਗ ਇਲੈਵਨ ਬਾਰੇ ਗੱਲ ਕੀਤੀ।
2/7

ਉਸ ਨੇ ਦੱਸਿਆ ਕਿ ਇਸ ਮੈਚ ਦੀ ਪਲੇਇੰਗ ਇਲੈਵਨ ਵਿੱਚ ਈਸ਼ਾਨ ਕਿਸ਼ਨ ਨੂੰ ਸ਼ਾਮਲ ਕਰਨਾ ਕਿਉਂ ਜ਼ਰੂਰੀ ਹੈ।
Published at : 01 Jun 2023 08:21 AM (IST)
ਹੋਰ ਵੇਖੋ




















