ਪੜਚੋਲ ਕਰੋ
ਨਵੇਂ ਸਾਲ 'ਚ ਲੋਕਾਂ ਨੂੰ ਲੱਗੇਗਾ ਝਟਕਾ! Citroen C5 Aircross ਕਾਰ ਦੀ ਕੀਮਤ 'ਚ ਆਵੇਗਾ ਜ਼ੋਰਦਾਰ ਉਛਾਲ
car5
1/6

ਫ੍ਰੈਂਚ ਵਾਹਨ ਨਿਰਮਾਤਾ Citroen ਕੋਲ ਭਾਰਤੀ ਬਾਜ਼ਾਰ 'ਚ ਸਿਰਫ ਇਕ SUV C5 Aircross ਹੈ। ਹੁਣ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ ਜਨਵਰੀ ਤੋਂ C5 Aircross ਦੀਆਂ ਕੀਮਤਾਂ 'ਚ 3 ਫੀਸਦੀ ਦਾ ਵਾਧਾ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਬਾਜ਼ਾਰ 'ਚ C5 ਏਅਰਕ੍ਰਾਸ ਫੀਲ ਅਤੇ ਸ਼ਾਹਾਨ ਵੇਰੀਐਂਟ 'ਚ ਆਉਂਦਾ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੰਪਨੀ ਨੇ ਕੀਮਤ ਕਿਉਂ ਵਧਾਈ ਹੈ।
2/6

ਕੰਪਨੀ ਦਾ ਕਹਿਣਾ ਹੈ ਕਿ ਕੱਚੇ ਮਾਲ ਦੀਆਂ ਕੀਮਤਾਂ ਵਧਣ ਕਾਰਨ ਇਸ ਦੀ ਲਾਗਤ ਵਧ ਗਈ ਹੈ, ਜਿਸ ਕਾਰਨ ਜਨਵਰੀ 2022 ਤੋਂ ਇਸ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾਵੇਗਾ। ਦੱਸ ਦੇਈਏ ਕਿ ਹਾਲ ਹੀ ਵਿੱਚ ਕੰਪਨੀ ਨੇ ਇਸ ਦੀਆਂ ਕੀਮਤਾਂ 'ਚ 1.40 ਲੱਖ ਰੁਪਏ ਦਾ ਵਾਧਾ ਕੀਤਾ ਹੈ।
Published at : 09 Dec 2021 01:21 PM (IST)
ਹੋਰ ਵੇਖੋ





















