ਪੜਚੋਲ ਕਰੋ
(Source: ECI/ABP News)
ਕੋਰੋਨਾ ਯੁੱਗ 'ਚ ਖੂਬ ਵਿਕੇ ਇਹ ਸਮਾਰਟਫੋਨ, ਵੇਖੋ ਤੁਹਾਡਾ ਫੋਨ ਵੀ ਸ਼ਾਮਲ ਜਾਂ ਨਹੀਂ ਇਸ ਟੌਪ 10 ਲਿਸਟ 'ਚ
![](https://static.abplive.com/wp-content/uploads/sites/5/2020/09/02180541/1-TOP-Smartphone-sale.jpg?impolicy=abp_cdn&imwidth=720)
1/10
![Apple iPhone 11 Pro: ਇਸ ਸੂਚੀ ਵਿੱਚ ਆਖਰੀ ਨੰਬਰ 'ਤੇ ਆਈਫੋਨ 11 ਪ੍ਰੋ ਹੈ। ਰਿਪੋਰਟਾਂ ਮੁਤਾਬਕ, 2019 ਲਾਈਨਅਪ ਆਈਫੋਨ ਦੀ ਵਿਕਰੀ 6.7 ਮਿਲੀਅਨ ਯੂਨਿਟ ਸੀ। ਤੁਸੀਂ ਇਸ ਨੂੰ ਐਮਜ਼ੋਨ ਤੋਂ 106,600 ਰੁਪਏ 'ਚ ਕਰੀਦ ਸਕਦੇ ਹੋ।](https://static.abplive.com/wp-content/uploads/sites/5/2020/09/02180750/11-TOP-Smartphone-sale.jpg?impolicy=abp_cdn&imwidth=720)
Apple iPhone 11 Pro: ਇਸ ਸੂਚੀ ਵਿੱਚ ਆਖਰੀ ਨੰਬਰ 'ਤੇ ਆਈਫੋਨ 11 ਪ੍ਰੋ ਹੈ। ਰਿਪੋਰਟਾਂ ਮੁਤਾਬਕ, 2019 ਲਾਈਨਅਪ ਆਈਫੋਨ ਦੀ ਵਿਕਰੀ 6.7 ਮਿਲੀਅਨ ਯੂਨਿਟ ਸੀ। ਤੁਸੀਂ ਇਸ ਨੂੰ ਐਮਜ਼ੋਨ ਤੋਂ 106,600 ਰੁਪਏ 'ਚ ਕਰੀਦ ਸਕਦੇ ਹੋ।
2/10
![Xiaomi Redmi 8: ਸ਼ਿਓਮੀ ਰੈਡਮੀ 8 ਨੂੰ ਵੀ ਇਸ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ। ਸਾਲ 2020 ਦੇ ਪਹਿਲੇ ਅੱਧ ਦੌਰਾਨ ਸ਼ਿਓਮੀ ਨੇ ਰੈਡਮੀ 8 ਦੇ 6.8 ਮਿਲੀਅਨ ਯੂਨਿਟ ਵੇਚੇ। ਤੁਸੀਂ ਇਸ ਨੂੰ 9,999 ਰੁਪਏ ਵਿੱਚ ਖਰੀਦ ਸਕਦੇ ਹੋ।](https://static.abplive.com/wp-content/uploads/sites/5/2020/09/02180737/10-TOP-Smartphone-sale.jpg?impolicy=abp_cdn&imwidth=720)
Xiaomi Redmi 8: ਸ਼ਿਓਮੀ ਰੈਡਮੀ 8 ਨੂੰ ਵੀ ਇਸ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ। ਸਾਲ 2020 ਦੇ ਪਹਿਲੇ ਅੱਧ ਦੌਰਾਨ ਸ਼ਿਓਮੀ ਨੇ ਰੈਡਮੀ 8 ਦੇ 6.8 ਮਿਲੀਅਨ ਯੂਨਿਟ ਵੇਚੇ। ਤੁਸੀਂ ਇਸ ਨੂੰ 9,999 ਰੁਪਏ ਵਿੱਚ ਖਰੀਦ ਸਕਦੇ ਹੋ।
3/10
![Xiaomi Redmi 8A: ਸ਼ਿਓਮੀ ਦਾ ਰੈਡਮੀ 8A ਇਸ ਸੂਚੀ ਵਿੱਚ ਸਭ ਤੋਂ ਕਫਾਇਤੀ ਸਮਾਰਟਫੋਨ ਹੈ, ਜਿਸ ਦੀ ਵਿਕਰੀ 7.3 ਮਿਲੀਅਨ ਰਹੀ। ਸਤੰਬਰ 2019 ਵਿੱਚ ਲਾਂਚ ਹੋਇਆ ਇਹ ਫੋਨ 7,499 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਮਿਲ ਰਿਹਾ ਹੈ।](https://static.abplive.com/wp-content/uploads/sites/5/2020/09/02180722/9-TOP-Smartphone-sale.jpg?impolicy=abp_cdn&imwidth=720)
Xiaomi Redmi 8A: ਸ਼ਿਓਮੀ ਦਾ ਰੈਡਮੀ 8A ਇਸ ਸੂਚੀ ਵਿੱਚ ਸਭ ਤੋਂ ਕਫਾਇਤੀ ਸਮਾਰਟਫੋਨ ਹੈ, ਜਿਸ ਦੀ ਵਿਕਰੀ 7.3 ਮਿਲੀਅਨ ਰਹੀ। ਸਤੰਬਰ 2019 ਵਿੱਚ ਲਾਂਚ ਹੋਇਆ ਇਹ ਫੋਨ 7,499 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਮਿਲ ਰਿਹਾ ਹੈ।
4/10
![iPhone 11 Pro Max: ਆਈਫੋਨ 11 ਪ੍ਰੋ ਮੈਕਸ ਦੁਨੀਆ ਦੇ 10 ਸਭ ਤੋਂ ਵੱਧ ਵਿਕਣ ਵਾਲੇ ਸਮਾਰਟਫੋਨ ਦੀ ਸੂਚੀ ਵਿੱਚ ਵੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਐਪਲ ਨੇ ਸਾਲ 2020 ਦੇ ਪਹਿਲੇ ਅੱਧ ਦੌਰਾਨ ਸਮਾਰਟਫੋਨ ਦੇ 7.7 ਮਿਲੀਅਨ ਯੂਨਿਟ ਵੇਚੇ। ਇਹ ਹੈਂਡਸੈੱਟ ਬਾਜ਼ਾਰ ਵਿੱਚ 1,11,600 ਰੁਪਏ ਵਿੱਚ ਉਪਲਬਧ ਹੈ।](https://static.abplive.com/wp-content/uploads/sites/5/2020/09/02180709/8-TOP-Smartphone-sale.jpg?impolicy=abp_cdn&imwidth=720)
iPhone 11 Pro Max: ਆਈਫੋਨ 11 ਪ੍ਰੋ ਮੈਕਸ ਦੁਨੀਆ ਦੇ 10 ਸਭ ਤੋਂ ਵੱਧ ਵਿਕਣ ਵਾਲੇ ਸਮਾਰਟਫੋਨ ਦੀ ਸੂਚੀ ਵਿੱਚ ਵੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਐਪਲ ਨੇ ਸਾਲ 2020 ਦੇ ਪਹਿਲੇ ਅੱਧ ਦੌਰਾਨ ਸਮਾਰਟਫੋਨ ਦੇ 7.7 ਮਿਲੀਅਨ ਯੂਨਿਟ ਵੇਚੇ। ਇਹ ਹੈਂਡਸੈੱਟ ਬਾਜ਼ਾਰ ਵਿੱਚ 1,11,600 ਰੁਪਏ ਵਿੱਚ ਉਪਲਬਧ ਹੈ।
5/10
![Apple iPhone XR: 2019 ਦਾ ਸਭ ਤੋਂ ਮਸ਼ਹੂਰ ਸਮਾਰਟਫੋਨ ਇਸ ਸਾਲ ਵੀ ਗਾਹਕਾਂ ਲਈ ਵੀ ਉਪਲਬਧ ਹੈ। ਐਪਲ ਆਈਫੋਨ ਐਕਸਆਰ 8 ਯੂਨਿਟ ਦੀ ਵਿਕਰੀ ਨਾਲ ਸੂਚੀ ਵਿਚ 6ਵੇਂ ਨੰਬਰ 'ਤੇ ਹੈ। ਇਹ ਫੋਨ 47,500 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ।](https://static.abplive.com/wp-content/uploads/sites/5/2020/09/02180657/7-TOP-Smartphone-sale.jpg?impolicy=abp_cdn&imwidth=720)
Apple iPhone XR: 2019 ਦਾ ਸਭ ਤੋਂ ਮਸ਼ਹੂਰ ਸਮਾਰਟਫੋਨ ਇਸ ਸਾਲ ਵੀ ਗਾਹਕਾਂ ਲਈ ਵੀ ਉਪਲਬਧ ਹੈ। ਐਪਲ ਆਈਫੋਨ ਐਕਸਆਰ 8 ਯੂਨਿਟ ਦੀ ਵਿਕਰੀ ਨਾਲ ਸੂਚੀ ਵਿਚ 6ਵੇਂ ਨੰਬਰ 'ਤੇ ਹੈ। ਇਹ ਫੋਨ 47,500 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ।
6/10
![Apple iPhone SE: ਸੂਚੀ ਵਿਚ ਐਪਲ ਸਮਾਰਟਫੋਨ ਕੰਪਨੀ ਦਾ ਇੱਕ ਹੋਰ ਨਵਾਂ iPhone SE ਫੋਨ ਇਸ ਸਾਲ ਅਪਰੈਲ ਵਿੱਚ ਲਾਂਚ ਕੀਤਾ ਗਿਆ ਸੀ। ਰਿਪੋਰਟ ਮੁਤਾਬਕ, ਆਈਫੋਨ ਐਸਈ ਦੀ ਵਿਕਰੀ 8.7 ਮਿਲੀਅਨ ਯੂਨਿਟ ਰਹੀ। ਆਈਫੋਨ ਐਸਈ ਭਾਰਤ ਵਿੱਚ 37,900 ਰੁਪਏ ਵਿੱਚ ਵਿਕ ਰਿਹਾ ਹੈ।](https://static.abplive.com/wp-content/uploads/sites/5/2020/09/02180644/6-TOP-Smartphone-sale.jpg?impolicy=abp_cdn&imwidth=720)
Apple iPhone SE: ਸੂਚੀ ਵਿਚ ਐਪਲ ਸਮਾਰਟਫੋਨ ਕੰਪਨੀ ਦਾ ਇੱਕ ਹੋਰ ਨਵਾਂ iPhone SE ਫੋਨ ਇਸ ਸਾਲ ਅਪਰੈਲ ਵਿੱਚ ਲਾਂਚ ਕੀਤਾ ਗਿਆ ਸੀ। ਰਿਪੋਰਟ ਮੁਤਾਬਕ, ਆਈਫੋਨ ਐਸਈ ਦੀ ਵਿਕਰੀ 8.7 ਮਿਲੀਅਨ ਯੂਨਿਟ ਰਹੀ। ਆਈਫੋਨ ਐਸਈ ਭਾਰਤ ਵਿੱਚ 37,900 ਰੁਪਏ ਵਿੱਚ ਵਿਕ ਰਿਹਾ ਹੈ।
7/10
![Xiaomi Redmi Note 8 Pro: ਸ਼ਿਓਮੀ ਕੋਲ ਇਸ ਸੂਚੀ ਵਿੱਚ ਚੌਥੇ ਨੰਬਰ 'ਤੇ ਇੱਕ ਹੋਰ ਸਮਾਰਟਫੋਨ ਹੈ, ਉਹ ਹੈ ਰੈਡਮੀ ਨੋਟ 8, ਇਹ ਪਿਛਲੇ ਸਾਲ ਲਾਂਚ ਹੋਇਆ ਸ਼ਿਓਮੀ ਦਾ ਪਹਿਲਾ ਗੇਮਿੰਗ ਸਮਾਰਟਫੋਨ ਸੀ। ਇਹ ਫੋਨ ਲਗਪਗ 17,000 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਉਪਲਬਧ ਹੈ।](https://static.abplive.com/wp-content/uploads/sites/5/2020/09/02180631/5-TOP-Smartphone-sale.jpg?impolicy=abp_cdn&imwidth=720)
Xiaomi Redmi Note 8 Pro: ਸ਼ਿਓਮੀ ਕੋਲ ਇਸ ਸੂਚੀ ਵਿੱਚ ਚੌਥੇ ਨੰਬਰ 'ਤੇ ਇੱਕ ਹੋਰ ਸਮਾਰਟਫੋਨ ਹੈ, ਉਹ ਹੈ ਰੈਡਮੀ ਨੋਟ 8, ਇਹ ਪਿਛਲੇ ਸਾਲ ਲਾਂਚ ਹੋਇਆ ਸ਼ਿਓਮੀ ਦਾ ਪਹਿਲਾ ਗੇਮਿੰਗ ਸਮਾਰਟਫੋਨ ਸੀ। ਇਹ ਫੋਨ ਲਗਪਗ 17,000 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਉਪਲਬਧ ਹੈ।
8/10
![Xiaomi Redmi Note 8: ਤੀਜੇ ਸਥਾਨ 'ਤੇ ਸ਼ਿਓਮੀ ਦਾ Redmi Note 8 ਸਮਾਰਟਫੋਨ ਹੈ। ਰਿਪੋਰਟ ਅਨੁਸਾਰ ਇਸ ਦੀ ਵਿਕਰੀ ਵਿੱਚ 11 ਮਿਲੀਅਨ ਦਾ ਵਾਧਾ ਹੋਇਆ ਹੈ। ਸ਼ਿਓਮੀ ਰੈਡਮੀ ਨੋਟ 8 ਬਾਜ਼ਾਰ ਵਿੱਚ 12,799 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ।](https://static.abplive.com/wp-content/uploads/sites/5/2020/09/02180617/4-TOP-Smartphone-sale.jpg?impolicy=abp_cdn&imwidth=720)
Xiaomi Redmi Note 8: ਤੀਜੇ ਸਥਾਨ 'ਤੇ ਸ਼ਿਓਮੀ ਦਾ Redmi Note 8 ਸਮਾਰਟਫੋਨ ਹੈ। ਰਿਪੋਰਟ ਅਨੁਸਾਰ ਇਸ ਦੀ ਵਿਕਰੀ ਵਿੱਚ 11 ਮਿਲੀਅਨ ਦਾ ਵਾਧਾ ਹੋਇਆ ਹੈ। ਸ਼ਿਓਮੀ ਰੈਡਮੀ ਨੋਟ 8 ਬਾਜ਼ਾਰ ਵਿੱਚ 12,799 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ।
9/10
![Samsung Galaxy A51: ਇਸ ਸੂਚੀ ਵਿੱਚ ਦੂਜੇ ਨੰਬਰ 'ਤੇ Samsung Galaxy A51 ਹੈ, ਜਿਸ ਦੀ ਵਿਕਰੀ 11.4 ਮਿਲੀਅਨ ਹੈ। ਇਹ ਸਮਾਰਟਫੋਨ ਸਾਲ 2020 ਦੇ ਪਹਿਲੇ ਛੇ ਮਹੀਨਿਆਂ ਲਈ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਐਂਡਰਾਇਡ ਸਮਾਰਟਫੋਨ ਹੈ। ਹੈਂਡਸੈੱਟ ਇਸ ਸਮੇਂ 23,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ।](https://static.abplive.com/wp-content/uploads/sites/5/2020/09/02180607/3-TOP-Smartphone-sale.jpg?impolicy=abp_cdn&imwidth=720)
Samsung Galaxy A51: ਇਸ ਸੂਚੀ ਵਿੱਚ ਦੂਜੇ ਨੰਬਰ 'ਤੇ Samsung Galaxy A51 ਹੈ, ਜਿਸ ਦੀ ਵਿਕਰੀ 11.4 ਮਿਲੀਅਨ ਹੈ। ਇਹ ਸਮਾਰਟਫੋਨ ਸਾਲ 2020 ਦੇ ਪਹਿਲੇ ਛੇ ਮਹੀਨਿਆਂ ਲਈ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਐਂਡਰਾਇਡ ਸਮਾਰਟਫੋਨ ਹੈ। ਹੈਂਡਸੈੱਟ ਇਸ ਸਮੇਂ 23,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ।
10/10
![Apple iPhone 11: 2019 ਦਾ ਸਭ ਤੋਂ ਕਫਾਇਤੀ ਆਈਫੋਨ ਵਿਸ਼ਵ ਦਾ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫੋਨ ਹੈ। ਰਿਪੋਰਟ ਮੁਤਾਬਕ, ਐਪਲ ਨੇ 2020 ਦੇ ਪਹਿਲੇ ਅੱਧ ਵਿੱਚ 37.7 ਮਿਲੀਅਨ ਆਈਫੋਨ 11 ਵੇਚੇ। ਆਈਫੋਨ 11 ਫਿਲਹਾਲ 64,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ।](https://static.abplive.com/wp-content/uploads/sites/5/2020/09/02180553/2-TOP-Smartphone-sale.jpg?impolicy=abp_cdn&imwidth=720)
Apple iPhone 11: 2019 ਦਾ ਸਭ ਤੋਂ ਕਫਾਇਤੀ ਆਈਫੋਨ ਵਿਸ਼ਵ ਦਾ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫੋਨ ਹੈ। ਰਿਪੋਰਟ ਮੁਤਾਬਕ, ਐਪਲ ਨੇ 2020 ਦੇ ਪਹਿਲੇ ਅੱਧ ਵਿੱਚ 37.7 ਮਿਲੀਅਨ ਆਈਫੋਨ 11 ਵੇਚੇ। ਆਈਫੋਨ 11 ਫਿਲਹਾਲ 64,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)