ਪੜਚੋਲ ਕਰੋ
Best tourist destination in the world: ਦੁਨੀਆ ਦੀਆਂ ਸਭ ਤੋਂ ਵਧੀਆ ਥਾਂਵਾਂ ਜਿਨ੍ਹਾਂ ਨੂੰ ਵੇਖਣ ਅਤੇ ਇਥੇ ਸਮਾਂ ਬਿਤਾਉਣ ਆਉਂਦੇ ਹਨ ਦੁਨੀਆ ਤੋਂ ਸੈਲਾਨੀ
1/5

ਅਜਿਹੀ ਸੁੰਦਰ ਸੜਕ 'ਤੇ ਕੌਣ ਸਫਰ ਨਹੀਂ ਕਰਨਾ ਚਾਹੇਗਾ? ਦੋਵਾਂ ਪਾਸਿਆਂ ‘ਤੇ ਸੁੰਦਰ ਰੁੱਖ ਅਤੇ ਵਿਚਕਾਰਲਾ ਰਸਤਾ.. ਅਜਿਹਾ ਦ੍ਰਿਸ਼ ਹਰ ਪਾਸਿਓਂ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦਾ ਹੈ। (Photo- planetfervor-@nathanleeallen)
2/5

ਨਿਊਯਾਰਕ ਸ਼ਹਿਰ ਦੁਨੀਆ ਦਾ ਫੇਮਸ ਟੂਰੀਸਟ ਸਪਾਟ ਹੈ। ਇਹ ਮਨੋਰੰਜਨ ਅਤੇ ਕਾਰੋਬਾਰ ਦਾ ਇੱਕ ਹੱਬ ਬਣ ਗਿਆ ਹੈ। ਸਰਦੀਆਂ ਵਿੱਚ, ਬਰਫ ਨਾਲ ਢਕਿਆ ਹੋਇਆ ਸ਼ਹਿਰ ਬਹੁਤ ਸੁੰਦਰ ਦਿਖਾਈ ਦਿੰਦਾ ਹੈ। (Photo- planetfervor-@nathanleeallen)
Published at :
ਹੋਰ ਵੇਖੋ




















