ਪੜਚੋਲ ਕਰੋ
Aditya L-1 ਤਾਂ ਸਿਰਫ਼ 15 ਲੱਖ ਕਿਲੋਮੀਟਰ ਤੱਕ ਜਾਵੇਗਾ, ਫਿਰ ਧਰਤੀ ਤੋਂ ਸੂਰਜ ਕਿੰਨੀ ਦੂਰ?
Aditya L1 Launch: ਆਦਿਤਿਆ ਐਲ-1 ਦੇ ਰਾਹੀਂ ਭਾਰਤ ਸੂਰਜ ਵੱਲ ਕਦਮ ਵਧਾ ਰਿਹਾ ਹੈ। ਭਾਰਤ ਦੇ ਇਸਰੋ ਦਾ ਆਦਿਤਿਆ ਮਿਸ਼ਨ 15 ਲੱਖ ਕਿਲੋਮੀਟਰ ਦੂਰ ਜਾ ਕੇ ਸੂਰਜ ਦੀ Study ਕਰੇਗਾ।
Aditya L1 Launch
1/6

ਹੁਣ ਸਵਾਲ ਇਹ ਹੈ ਕਿ ਆਦਿਤਿਆ 15 ਲੱਖ ਕਿਲੋਮੀਟਰ ਤੱਕ ਜਾਵੇਗਾ, ਫਿਰ ਵੀ ਸੂਰਜ ਬਹੁਤ ਦੂਰ ਹੋਵੇਗਾ, ਫਿਰ ਸੂਰਜ ਧਰਤੀ ਤੋਂ ਕਿੰਨੀ ਦੂਰ ਹੈ?
2/6

ਧਰਤੀ ਤੋਂ ਸੂਰਜ ਦੀ ਔਸਤ ਦੂਰੀ ਲਗਭਗ 14 ਕਰੋੜ 96 ਲੱਖ ਕਿਲੋਮੀਟਰ ਜਾਂ 9 ਕਰੋੜ 29 ਲੱਖ 60 ਹਜ਼ਾਰ ਮੀਲ ਹੈ।
Published at : 02 Sep 2023 06:24 PM (IST)
ਹੋਰ ਵੇਖੋ





















