ਪੜਚੋਲ ਕਰੋ
ਇਸ ਹੋਟਲ ਤੋਂ ਤਲਾਕ ਲੈ ਕੇ ਨਿਕਲਦਾ ਵਿਆਹੁਤਾ ਜੋੜਾ! ਹੋਟਲ ਦੀ ਪਾਲਿਸੀ ਸੁਣ ਕੇ ਉੱਡ ਜਾਣਗੇ ਹੋਸ਼
ਨੀਦਰਲੈਂਡ ਦੇ ਰਹਿਣ ਵਾਲੇ 33 ਸਾਲਾ ਕਾਰੋਬਾਰੀ ਜਿਮ ਹਾਫੇਂਸ ਨੇ ਲੋਕਾਂ ਨੂੰ ਤਲਾਕ ਦਿਵਾਉਣ ਲਈ ਇੱਕ ਨਵਾਂ ਬਿਜ਼ਨਸ ਆਈਡੀਆ ਕੱਢਿਆ ਹੈ, ਜਿਸ ਤਹਿਤ ਜੋੜੇ ਨੂੰ ਹੋਟਲ ਦੇ ਕਮਰੇ ਵਿੱਚ ਹੀ ਤਲਾਕ ਮਿਲ ਜਾਂਦਾ ਹੈ।
Divorce In Hotel
1/5

ਵਿਆਹ ਕਰਕੇ ਫਸ ਚੁੱਕੇ ਲੋਕ ਅਕਸਰ ਤਲਾਕ ਲੈਣ ਦਾ ਫੈਸਲਾ ਲੈ ਲੈਂਦੇ ਹਨ। ਪਰ ਤਲਾਕ ਲੈਣ ਲਈ ਉਨ੍ਹਾਂ ਨੂੰ ਕਈ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ ਅਤੇ ਅਦਾਲਤਾਂ ਦੇ ਚੱਕਰ ਵੀ ਲਾਉਣੇ ਪੈਂਦੇ ਹਨ। ਪਰ ਨੀਦਰਲੈਂਡ ਦੇ ਰਹਿਣ ਵਾਲੇ 33 ਸਾਲਾ ਕਾਰੋਬਾਰੀ ਜਿਮ ਹਾਫੇਂਸ ਨੇ ਲੋਕਾਂ ਨੂੰ ਤਲਾਕ ਦਿਵਾਉਣ ਲਈ ਇੱਕ ਨਵਾਂ ਬਿਜ਼ਨਸ ਆਈਡੀਆ ਕੱਢਿਆ ਹੈ, ਜਿਸ ਤਹਿਤ ਜੋੜੇ ਨੂੰ ਹੋਟਲ ਦੇ ਕਮਰੇ ਵਿੱਚ ਹੀ ਤਲਾਕ ਮਿਲ ਜਾਂਦਾ ਹੈ।
2/5

ਲੋਕਾਂ ਦਾ ਦਾਅਵਾ ਹੈ ਕਿ ਵਿਆਹੇ ਲੋਕ ਸ਼ੁੱਕਰਵਾਰ ਨੂੰ ਇਸ ਹੋਟਲ 'ਚ ਚੈੱਕ ਇਨ ਕਰਦੇ ਹਨ ਅਤੇ ਐਤਵਾਰ ਨੂੰ ਤਲਾਕ ਹੋਣ ਤੋਂ ਬਾਅਦ ਹੀ ਚੈੱਕ ਆਊਟ ਕਰਦੇ ਹਨ।
Published at : 20 Nov 2024 10:21 AM (IST)
ਹੋਰ ਵੇਖੋ





















