ਪੜਚੋਲ ਕਰੋ
ਇਹ ਨੇ ਦੁਨੀਆਂ ਦੀਆਂ ਸਭ ਤੋਂ ਖ਼ਤਰਨਾਕ ਥਾਵਾਂ, ਜਿੱਥੇ ਹਰ ਵੇਲੇ ਰਹਿੰਦੈ ਮੌਤ ਦਾ ਆਲਮ
ਉਨ੍ਹਾਂ ਥਾਵਾਂ 'ਤੇ ਜਾਣ ਦਾ ਮਤਲਬ ਹੈ ਕਿ ਕਿਸੇ ਵੀ ਸਮੇਂ ਤੁਹਾਡੀ ਜਾਨ ਜਾ ਸਕਦੀ ਹੈ। ਇੱਥੇ ਦੁਨੀਆ ਦੇ ਉਨ੍ਹਾਂ ਪੰਜ ਸਥਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੋ ਬੇਹੱਦ ਖਤਰਨਾਕ ਮੰਨੀਆਂ ਜਾਂਦੀਆਂ ਹਨ।
ਇਹ ਨੇ ਦੁਨੀਆਂ ਦੀਆਂ ਸਭ ਤੋਂ ਖ਼ਤਰਨਾਕ ਥਾਵਾਂ
1/6

World Dangerous Places: ਹਾਲਾਂਕਿ ਮੌਤ ਦੀ ਤਰੀਕ ਤੈਅ ਨਹੀਂ ਹੈ ਕਿ ਇਹ ਕਦੋਂ ਆਵੇਗੀ ਪਰ ਦੁਨੀਆ 'ਚ ਕੁਝ ਅਜਿਹੀਆਂ ਥਾਵਾਂ ਹਨ ਜਿੱਥੇ ਮੌਤ ਦਾ ਆਲਮ ਬਣਿਆ ਰਹਿੰਦਾ ਹੈ, ਉਨ੍ਹਾਂ ਥਾਵਾਂ 'ਤੇ ਜਾਣ ਦਾ ਮਤਲਬ ਹੈ ਕਿ ਕਿਸੇ ਵੀ ਸਮੇਂ ਤੁਹਾਡੀ ਜਾਨ ਜਾ ਸਕਦੀ ਹੈ। ਇੱਥੇ ਦੁਨੀਆ ਦੇ ਉਨ੍ਹਾਂ ਪੰਜ ਸਥਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੋ ਬੇਹੱਦ ਖਤਰਨਾਕ ਮੰਨੀਆਂ ਜਾਂਦੀਆਂ ਹਨ।
2/6

ਇਥੋਪੀਆ 'ਚ ਸਥਿਤ ਇਹ ਜਗ੍ਹਾ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ਹੈ। ਇਹ ਧਰਤੀ ਦੇ ਸਭ ਤੋਂ ਸੁੱਕੇ ਅਤੇ ਹੇਠਲੇ ਖੇਤਰਾਂ ਵਿੱਚੋਂ ਇੱਕ ਹੈ। ਜਵਾਲਾਮੁਖੀ ਵਿੱਚੋਂ ਨਿਕਲਦਾ ਲਾਵਾ ਅਤੇ ਲੂਣ ਦੇ ਵੱਡੇ ਭੰਡਾਰ ਤੁਹਾਨੂੰ ਹੈਰਾਨ ਕਰ ਦਿੰਦੇ ਹਨ। ਇਹ ਮਾਰੂ ਮਾਰੂਥਲ 10 ਲੱਖ ਟਨ ਤੋਂ ਵੱਧ ਲੂਣ ਨਾਲ ਢੱਕਿਆ ਹੋਇਆ ਹੈ।
Published at : 13 Aug 2023 07:49 PM (IST)
ਹੋਰ ਵੇਖੋ





















