ਪੜਚੋਲ ਕਰੋ
Gaganyaan date: ਤਰੀਕ ਹੋ ਗਈ ਤੈਅ! ਚੰਦਰਮਾ 'ਤੇ ਕਦੋਂ ਉਤਰਨਗੇ ਭਾਰਤੀ ਪੁਲਾੜ ਯਾਤਰੀ?
Gaganyaan Date Update: ਭਾਰਤ ਨੇ ਹਾਲ ਹੀ ਵਿੱਚ ਚੰਦਰਯਾਨ ਨੂੰ ਚੰਦਰਮਾ 'ਤੇ ਭੇਜ ਕੇ ਇੱਕ ਰਿਕਾਰਡ ਹਾਸਲ ਕੀਤਾ ਸੀ ਅਤੇ ਹੁਣ ਭਾਰਤ ਆਪਣੇ ਅਗਲੇ ਮਿਸ਼ਨ ਗਗਨਯਾਨ ਦੀ ਤਿਆਰੀ ਕਰ ਰਿਹਾ ਹੈ।
Gaganyaan date
1/5

ਗਗਨਯਾਨ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਹੁਣ 21 ਅਕਤੂਬਰ ਨੂੰ ਇਸ 'ਤੇ ਅਬੋਰਟ ਟੈਸਟ ਕੀਤਾ ਜਾਣਾ ਹੈ, ਜਿਸ 'ਚ ਗਗਨਯਾਨ ਨੂੰ ਲੈ ਕੇ ਟੈਸਟ ਕੀਤਾ ਜਾਵੇਗਾ। ਪੁਲਾੜ ਵਿੱਚ ਜਾਣ ਤੋਂ ਬਾਅਦ, ਟੈਸਟਿੰਗ ਮਾਡਿਊਲ ਵੀ ਵਾਪਸ ਆ ਜਾਵੇਗਾ।
2/5

ਗਗਨਯਾਨ ਦੀ ਖਾਸ ਗੱਲ ਇਹ ਹੈ ਕਿ ਇਸ ਰਾਹੀਂ ਭਾਰਤ ਤੋਂ ਚੰਦਰਮਾ 'ਤੇ ਵੀ ਪੁਲਾੜ ਯਾਤਰੀਆਂ ਨੂੰ ਭੇਜਿਆ ਜਾਵੇਗਾ। ਇਸ ਦੇ ਲਈ ਕ੍ਰੂ ਮਾਡਿਊਲ ਦੀ ਟੈਸਟਿੰਗ ਵੀ ਚੱਲ ਰਹੀ ਹੈ, ਜਿਸ ਵਿਚ ਟਾਇਲਟ, ਖਾਣ-ਪੀਣ ਆਦਿ ਦੀ ਵਿਵਸਥਾ ਹੈ।
Published at : 18 Oct 2023 04:55 PM (IST)
ਹੋਰ ਵੇਖੋ





















