ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਕਾਲੀ ਦਲ ਦੀ ਰੈਲੀ 'ਚ ਲੋਕਾਂ ਨੂੰ ਮੌਜਾਂ, ਵੋਟਰਾਂ ਨੂੰ ਖੁਸ਼ ਕਰਨ ਲਈ ਹਰ ਪ੍ਰਬੰਧ
![](https://static.abplive.com/wp-content/uploads/sites/5/2019/04/06173642/3-chandumajra-rally-in-kharar.jpeg?impolicy=abp_cdn&imwidth=720)
1/7
![ਸਾਰੇ ਲੀਡਰਾਂ ਨੇ ਕੈਪਟਨ ਸਰਕਾਰ ਤੇ ਕਾਂਗਰਸ ਪਾਰਟੀ ਵਿਰੁੱਧ ਜੰਮ ਕੇ ਭੜਾਸ ਕੱਢੀ।](https://static.abplive.com/wp-content/uploads/sites/5/2019/04/06174619/7-chandumajra-rally-in-kharar.jpg?impolicy=abp_cdn&imwidth=720)
ਸਾਰੇ ਲੀਡਰਾਂ ਨੇ ਕੈਪਟਨ ਸਰਕਾਰ ਤੇ ਕਾਂਗਰਸ ਪਾਰਟੀ ਵਿਰੁੱਧ ਜੰਮ ਕੇ ਭੜਾਸ ਕੱਢੀ।
2/7
![ਹਾਲਾਂਕਿ, ਇਸ ਰੈਲੀ ਵਿੱਚ ਸੁਖਬੀਰ ਬਾਦਲ ਸਮੇਤ ਹੋਰਨਾਂ ਲੀਡਰਾਂ ਨੇ ਬਿਆਨਬਾਜ਼ੀ ਉਹੀ ਪੁਰਾਣੀ ਕੀਤੀ।](https://static.abplive.com/wp-content/uploads/sites/5/2019/04/06173703/6-chandumajra-rally-in-kharar.jpeg?impolicy=abp_cdn&imwidth=720)
ਹਾਲਾਂਕਿ, ਇਸ ਰੈਲੀ ਵਿੱਚ ਸੁਖਬੀਰ ਬਾਦਲ ਸਮੇਤ ਹੋਰਨਾਂ ਲੀਡਰਾਂ ਨੇ ਬਿਆਨਬਾਜ਼ੀ ਉਹੀ ਪੁਰਾਣੀ ਕੀਤੀ।
3/7
![ਆਲੀਸ਼ਾਨ ਮੈਰਿਜ ਪੈਲੇਸ ਵਿੱਚ ਰੱਖੀ ਰੈਲੀ ਵਿੱਚ ਪਾਰਟੀ ਕਾਰਕੁਨਾਂ ਦਾ ਖ਼ਾਸ ਖ਼ਿਆਲ ਵੀ ਰੱਖਿਆ ਗਿਆ।](https://static.abplive.com/wp-content/uploads/sites/5/2019/04/06173656/5-chandumajra-rally-in-kharar.jpeg?impolicy=abp_cdn&imwidth=720)
ਆਲੀਸ਼ਾਨ ਮੈਰਿਜ ਪੈਲੇਸ ਵਿੱਚ ਰੱਖੀ ਰੈਲੀ ਵਿੱਚ ਪਾਰਟੀ ਕਾਰਕੁਨਾਂ ਦਾ ਖ਼ਾਸ ਖ਼ਿਆਲ ਵੀ ਰੱਖਿਆ ਗਿਆ।
4/7
![ਪਰ ਪਾਰਟੀ ਵਰਕਰਾਂ ਨੇ ਵੱਖ-ਵੱਖ ਪਕਵਾਨ ਖਾ ਕੇ ਖ਼ੂਬ ਲਾਹਾ ਲਿਆ।](https://static.abplive.com/wp-content/uploads/sites/5/2019/04/06173649/4-chandumajra-rally-in-kharar.jpeg?impolicy=abp_cdn&imwidth=720)
ਪਰ ਪਾਰਟੀ ਵਰਕਰਾਂ ਨੇ ਵੱਖ-ਵੱਖ ਪਕਵਾਨ ਖਾ ਕੇ ਖ਼ੂਬ ਲਾਹਾ ਲਿਆ।
5/7
![ਸੰਭਾਵਤ ਵੋਟਰਾਂ ਲਈ ਹਰ ਤਰ੍ਹਾਂ ਦੇ ਪਕਵਾਨ ਮੌਜੂਦ ਰਹੇ।](https://static.abplive.com/wp-content/uploads/sites/5/2019/04/06173642/3-chandumajra-rally-in-kharar.jpeg?impolicy=abp_cdn&imwidth=720)
ਸੰਭਾਵਤ ਵੋਟਰਾਂ ਲਈ ਹਰ ਤਰ੍ਹਾਂ ਦੇ ਪਕਵਾਨ ਮੌਜੂਦ ਰਹੇ।
6/7
![ਰੈਲੀ ਵਿੱਚ ਉਚੇਚੇ ਤੌਰ 'ਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ਿਰਕਤ ਕੀਤੀ।](https://static.abplive.com/wp-content/uploads/sites/5/2019/04/06173635/2-chandumajra-rally-in-kharar.jpeg?impolicy=abp_cdn&imwidth=720)
ਰੈਲੀ ਵਿੱਚ ਉਚੇਚੇ ਤੌਰ 'ਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ਿਰਕਤ ਕੀਤੀ।
7/7
![ਚੰਡੀਗੜ੍ਹ: ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਪੱਖ ਵਿੱਚ ਪਾਰਟੀ ਨੇ ਵੀਆਈਪੀ ਰੈਲੀ ਕੀਤੀ।](https://static.abplive.com/wp-content/uploads/sites/5/2019/04/06173627/1-chandumajra-rally-in-kharar.jpeg?impolicy=abp_cdn&imwidth=720)
ਚੰਡੀਗੜ੍ਹ: ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਪੱਖ ਵਿੱਚ ਪਾਰਟੀ ਨੇ ਵੀਆਈਪੀ ਰੈਲੀ ਕੀਤੀ।
Published at : 06 Apr 2019 05:49 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਪੰਜਾਬ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)