ODI World Cup 2023: ਇੱਥੇ ਦੇਖੋ 2023 ਵਨਡੇ ਵਿਸ਼ਵ ਕੱਪ ਦੇ ਪੂਰੇ 48 ਮੈਚਾਂ ਦਾ ਸ਼ਡਿਊਲ, ਸਮਾਂ ਅਤੇ ਸਥਾਨ
ICC World Cup 2023 Schedule: ਆਈਸੀਸੀ ਵਨਡੇ ਵਰਲਡ ਕੱਪ ਭਾਰਤ ਵਿੱਚ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਮੇਗਾ ਈਵੈਂਟ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ਦੇ ਮੈਦਾਨ 'ਚ ਖੇਡਿਆ ਜਾਵੇਗਾ।
ICC Mens Cricket World Cup 2023 Full Details, Match Timing, Venues: ICC 2023 ODI ਵਿਸ਼ਵ ਕੱਪ 5 ਅਕਤੂਬਰ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਸ਼ੁਰੂ ਹੋਵੇਗਾ। ਪਿਛਲੇ ਕਈ ਦਿਨਾਂ ਤੋਂ ਕ੍ਰਿਕਟ ਫੈਂਸ ਵਨਡੇ ਵਿਸ਼ਵ ਕੱਪ ਦੇ ਅਧਿਕਾਰਤ ਸ਼ੈਡਿਊਲ ਦਾ ਇੰਤਜ਼ਾਰ ਕਰ ਰਹੇ ਸਨ। ਅੱਜ ਆਖਿਰਕਾਰ ICC ਨੇ ਇਸਨੂੰ ਜਾਰੀ ਕਰ ਦਿੱਤਾ ਹੈ।
ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਇਸ ਮੈਗਾ ਈਵੈਂਟ ਵਿੱਚ ਕੁੱਲ 48 ਮੈਚ ਖੇਡੇ ਜਾਣਗੇ। ਟੂਰਨਾਮੈਂਟ ਵਿੱਚ ਕੁੱਲ 10 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਰਾਊਂਡ ਰੋਬਿਨ ਫਾਰਮੈਟ ਤਹਿਤ ਮੈਚ ਕਰਵਾਏ ਜਾਣਗੇ।
ਆਈਸੀਸੀ ਵਨਡੇ ਵਿਸ਼ਵ ਕੱਪ ਦੇ ਮੈਚ ਭਾਰਤ ਦੇ ਕੁੱਲ 10 ਸ਼ਹਿਰਾਂ ਵਿੱਚ ਆਯੋਜਿਤ ਕੀਤੇ ਜਾਣਗੇ। 2 ਸੈਮੀਫਾਈਨਲ ਮੈਚ ਮੁੰਬਈ ਅਤੇ ਕੋਲਕਾਤਾ ਦੇ ਮੈਦਾਨ 'ਚ ਕਰਵਾਏ ਜਾਣਗੇ, ਜਦਕਿ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਮੇਗਾ ਈਵੈਂਟ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ 8 ਅਕਤੂਬਰ ਨੂੰ ਚੇਨਈ ਦੇ ਮੈਦਾਨ 'ਚ ਆਸਟਰੇਲੀਆ ਖਿਲਾਫ ਮੈਚ ਨਾਲ ਕਰੇਗੀ ਅਤੇ ਪਾਕਿਸਤਾਨ ਨਾਲ ਮੈਚ 15 ਅਕਤੂਬਰ ਨੂੰ ਹੋਵੇਗਾ।
ਇਹ ਵੀ ਪੜ੍ਹੋ: World Cup 2023: ਵਰਲਡ ਕੱਪ 'ਚ ਨਰੇਂਦਰ ਮੋਦੀ ਸਟੇਡੀਅਮ 'ਚ ਹੋਵੇਗੀ ਭਾਰਤ-ਪਾਕਿਸਤਾਨ ਦੀ ਟੱਕਰ, ਜਾਣੋ ਮੈਚ ਨਾਲ ਜੁੜੀਆਂ ਜ਼ਰੂਰੀ ਗੱਲਾਂ
ਇੱਥੇ ਦੇਖੋ ICC ਵਨਡੇ ਵਰਲਡ ਕੱਪ 2023 ਦਾ ਪੂਰਾ ਸ਼ਡਿਊਲ, ਮੈਚਾਂ ਦਾ ਸਮਾਂ ਅਤੇ ਸਥਾਨ
ਪਹਿਲਾ ਮੈਚ - ਇੰਗਲੈਂਡ ਬਨਾਮ ਨਿਊਜ਼ੀਲੈਂਡ, 5 ਅਕਤੂਬਰ, ਅਹਿਮਦਾਬਾਦ, ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ
ਦੂਜਾ ਮੈਚ - ਪਾਕਿਸਤਾਨ ਬਨਾਮ ਕੁਆਲੀਫਾਇਰ 1, 6 ਅਕਤੂਬਰ, ਹੈਦਰਾਬਾਦ, 2 ਵਜੇ IST
ਤੀਜਾ ਮੈਚ - ਬੰਗਲਾਦੇਸ਼ ਬਨਾਮ ਅਫਗਾਨਿਸਤਾਨ, 7 ਅਕਤੂਬਰ, ਧਰਮਸ਼ਾਲਾ, ਸਵੇਰੇ 10:30 ਵਜੇ IST
ਚੌਥਾ ਮੈਚ - ਦੱਖਣੀ ਅਫਰੀਕਾ ਬਨਾਮ ਕੁਆਲੀਫਾਇਰ 2, 7 ਅਕਤੂਬਰ, ਦਿੱਲੀ, ਦੁਪਹਿਰ 2 ਵਜੇ IST
ਪੰਜਵਾਂ ਮੈਚ - ਭਾਰਤ ਬਨਾਮ ਆਸਟ੍ਰੇਲੀਆ, 8 ਅਕਤੂਬਰ, ਚੇਨਈ, ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ
ਛੇਵਾਂ ਮੈਚ - ਨਿਊਜ਼ੀਲੈਂਡ ਬਨਾਮ ਕੁਆਲੀਫਾਇਰ 1, 9 ਅਕਤੂਬਰ, ਹੈਦਰਾਬਾਦ, 2 ਵਜੇ IST
7ਵਾਂ ਮੈਚ - ਇੰਗਲੈਂਡ ਬਨਾਮ ਬੰਗਲਾਦੇਸ਼, 10 ਅਕਤੂਬਰ, ਧਰਮਸ਼ਾਲਾ, ਦੁਪਹਿਰ 2 ਵਜੇ IST
8ਵਾਂ ਮੈਚ - ਭਾਰਤ ਬਨਾਮ ਅਫਗਾਨਿਸਤਾਨ, 11 ਅਕਤੂਬਰ, ਦਿੱਲੀ, ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ
9ਵਾਂ ਮੈਚ - ਪਾਕਿਸਤਾਨ ਬਨਾਮ ਕੁਆਲੀਫਾਇਰ 2, 12 ਅਕਤੂਬਰ, ਹੈਦਰਾਬਾਦ, 2 ਵਜੇ IST
10ਵਾਂ ਮੈਚ - ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ, 13 ਅਕਤੂਬਰ, ਲਖਨਊ, ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ
11ਵਾਂ ਮੈਚ - ਨਿਊਜ਼ੀਲੈਂਡ ਬਨਾਮ ਬੰਗਲਾਦੇਸ਼, 14 ਅਕਤੂਬਰ, ਚੇਨਈ, ਸਵੇਰੇ 10:30 ਵਜੇ IST
12ਵਾਂ ਮੈਚ - ਇੰਗਲੈਂਡ ਬਨਾਮ ਅਫਗਾਨਿਸਤਾਨ, 14 ਅਕਤੂਬਰ, ਦਿੱਲੀ, ਦੁਪਹਿਰ 2 ਵਜੇ IST
13ਵਾਂ ਮੈਚ - ਭਾਰਤ ਬਨਾਮ ਪਾਕਿਸਤਾਨ, 15 ਅਕਤੂਬਰ, ਅਹਿਮਦਾਬਾਦ, ਦੁਪਹਿਰ 2 ਵਜੇ IST
14ਵਾਂ ਮੈਚ - ਆਸਟ੍ਰੇਲੀਆ ਬਨਾਮ ਕੁਆਲੀਫਾਇਰ 2, 16 ਅਕਤੂਬਰ, ਲਖਨਊ, ਦੁਪਹਿਰ 2 ਵਜੇ IST
15ਵਾਂ ਮੈਚ - ਦੱਖਣੀ ਅਫਰੀਕਾ ਬਨਾਮ ਕੁਆਲੀਫਾਇਰ 1, 17 ਅਕਤੂਬਰ, ਧਰਮਸ਼ਾਲਾ, ਦੁਪਹਿਰ 2:00 ਵਜੇ IST
16ਵਾਂ ਮੈਚ - ਨਿਊਜ਼ੀਲੈਂਡ ਬਨਾਮ ਅਫਗਾਨਿਸਤਾਨ, 18 ਅਕਤੂਬਰ, ਚੇਨਈ, ਦੁਪਹਿਰ 2 ਵਜੇ IST
17ਵਾਂ ਮੈਚ - ਭਾਰਤ ਬਨਾਮ ਬੰਗਲਾਦੇਸ਼, 19 ਅਕਤੂਬਰ, ਪੁਣੇ, ਦੁਪਹਿਰ 2 ਵਜੇ IST
18ਵਾਂ ਮੈਚ - ਆਸਟ੍ਰੇਲੀਆ ਬਨਾਮ ਪਾਕਿਸਤਾਨ, 20 ਅਕਤੂਬਰ, ਬੈਂਗਲੁਰੂ, ਦੁਪਹਿਰ 2 ਵਜੇ IST
19ਵਾਂ ਮੈਚ - ਕੁਆਲੀਫਾਇਰ 1 ਬਨਾਮ ਕੁਆਲੀਫਾਇਰ 2, 21 ਅਕਤੂਬਰ, ਲਖਨਊ, ਸਵੇਰੇ 10:30 ਵਜੇ IST
20ਵਾਂ ਮੈਚ - ਇੰਗਲੈਂਡ ਬਨਾਮ ਦੱਖਣੀ ਅਫਰੀਕਾ, 21 ਅਕਤੂਬਰ, ਮੁੰਬਈ, ਦੁਪਹਿਰ 2 ਵਜੇ IST
21ਵਾਂ ਮੈਚ - ਭਾਰਤ ਬਨਾਮ ਨਿਊਜ਼ੀਲੈਂਡ, 22 ਅਕਤੂਬਰ, ਧਰਮਸ਼ਾਲਾ, ਦੁਪਹਿਰ 2 ਵਜੇ IST
22ਵਾਂ ਮੈਚ - ਪਾਕਿਸਤਾਨ ਬਨਾਮ ਅਫਗਾਨਿਸਤਾਨ, 23 ਅਕਤੂਬਰ, ਚੇਨਈ, ਦੁਪਹਿਰ 2 ਵਜੇ IST
23ਵਾਂ ਮੈਚ - ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼, 24 ਅਕਤੂਬਰ, ਮੁੰਬਈ, ਦੁਪਹਿਰ 2 ਵਜੇ IST
24ਵਾਂ ਮੈਚ - ਆਸਟ੍ਰੇਲੀਆ ਬਨਾਮ ਕੁਆਲੀਫਾਇਰ 1, 25 ਅਕਤੂਬਰ, ਦਿੱਲੀ, ਦੁਪਹਿਰ 2 ਵਜੇ IST
25ਵਾਂ ਮੈਚ - ਇੰਗਲੈਂਡ ਬਨਾਮ ਕੁਆਲੀਫਾਇਰ 2, 26 ਅਕਤੂਬਰ, ਬੈਂਗਲੁਰੂ, ਦੁਪਹਿਰ 2:00 ਵਜੇ IST
26ਵਾਂ ਮੈਚ - ਪਾਕਿਸਤਾਨ ਬਨਾਮ ਦੱਖਣੀ ਅਫਰੀਕਾ, 27 ਅਕਤੂਬਰ, ਚੇਨਈ, ਦੁਪਹਿਰ 2 ਵਜੇ IST
27ਵਾਂ ਮੈਚ - ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ, 28 ਅਕਤੂਬਰ, ਧਰਮਸ਼ਾਲਾ, ਸਵੇਰੇ 10:30 ਵਜੇ IST
28ਵਾਂ ਮੈਚ - ਕੁਆਲੀਫਾਇਰ 1 ਬਨਾਮ ਬੰਗਲਾਦੇਸ਼, 28 ਅਕਤੂਬਰ, ਕੋਲਕਾਤਾ, ਦੁਪਹਿਰ 2 ਵਜੇ IST
29ਵਾਂ ਮੈਚ - ਭਾਰਤ ਬਨਾਮ ਇੰਗਲੈਂਡ, 29 ਅਕਤੂਬਰ, ਲਖਨਊ, ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ
30ਵਾਂ ਮੈਚ - ਅਫਗਾਨਿਸਤਾਨ ਬਨਾਮ ਕੁਆਲੀਫਾਇਰ 2, 30 ਅਕਤੂਬਰ, ਪੁਣੇ, ਦੁਪਹਿਰ 2 ਵਜੇ IST
31ਵਾਂ ਮੈਚ - ਪਾਕਿਸਤਾਨ ਬਨਾਮ ਬੰਗਲਾਦੇਸ਼, 31 ਅਕਤੂਬਰ, ਕੋਲਕਾਤਾ, ਦੁਪਹਿਰ 2 ਵਜੇ IST
32ਵਾਂ ਮੈਚ - ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ, 1 ਨਵੰਬਰ, ਪੁਣੇ, ਦੁਪਹਿਰ 2 ਵਜੇ IST
33ਵਾਂ ਮੈਚ - ਭਾਰਤ ਬਨਾਮ ਕੁਆਲੀਫਾਇਰ 2, 2 ਨਵੰਬਰ, ਮੁੰਬਈ, ਦੁਪਹਿਰ 2 ਵਜੇ IST
34ਵਾਂ ਮੈਚ - ਕੁਆਲੀਫਾਇਰ 1 ਬਨਾਮ ਅਫਗਾਨਿਸਤਾਨ, 3 ਨਵੰਬਰ, ਲਖਨਊ, ਦੁਪਹਿਰ 2 ਵਜੇ IST
35ਵਾਂ ਮੈਚ - ਨਿਊਜ਼ੀਲੈਂਡ ਬਨਾਮ ਪਾਕਿਸਤਾਨ, 4 ਨਵੰਬਰ, ਬੈਂਗਲੁਰੂ, ਸਵੇਰੇ 10:30 ਵਜੇ IST
36ਵਾਂ ਮੈਚ - ਇੰਗਲੈਂਡ ਬਨਾਮ ਆਸਟ੍ਰੇਲੀਆ, 4 ਨਵੰਬਰ, ਅਹਿਮਦਾਬਾਦ, ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ
37ਵਾਂ ਮੈਚ - ਭਾਰਤ ਬਨਾਮ ਦੱਖਣੀ ਅਫਰੀਕਾ, 5 ਨਵੰਬਰ, ਕੋਲਕਾਤਾ, ਦੁਪਹਿਰ 2 ਵਜੇ IST
38ਵਾਂ ਮੈਚ - ਬੰਗਲਾਦੇਸ਼ ਬਨਾਮ ਕੁਆਲੀਫਾਇਰ 2, 6 ਨਵੰਬਰ, ਦਿੱਲੀ, ਦੁਪਹਿਰ 2 ਵਜੇ IST
39ਵਾਂ ਮੈਚ - ਆਸਟ੍ਰੇਲੀਆ ਬਨਾਮ ਅਫਗਾਨਿਸਤਾਨ, 7 ਨਵੰਬਰ, ਮੁੰਬਈ, ਦੁਪਹਿਰ 2 ਵਜੇ IST
40ਵਾਂ ਮੈਚ - ਇੰਗਲੈਂਡ ਬਨਾਮ ਕੁਆਲੀਫਾਇਰ 1, 8 ਨਵੰਬਰ, ਪੁਣੇ, ਦੁਪਹਿਰ 2 ਵਜੇ IST
41ਵਾਂ ਮੈਚ - ਨਿਊਜ਼ੀਲੈਂਡ ਬਨਾਮ ਕੁਆਲੀਫਾਇਰ 2, 9 ਨਵੰਬਰ, ਬੈਂਗਲੁਰੂ, ਦੁਪਹਿਰ 2 ਵਜੇ IST
42ਵਾਂ ਮੈਚ - ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ, 10 ਨਵੰਬਰ, ਅਹਿਮਦਾਬਾਦ, ਦੁਪਹਿਰ 2 ਵਜੇ IST
43ਵਾਂ ਮੈਚ - ਭਾਰਤ ਬਨਾਮ ਕੁਆਲੀਫਾਇਰ 1, 11 ਨਵੰਬਰ, ਬੈਂਗਲੁਰੂ, ਦੁਪਹਿਰ 2:00 ਵਜੇ IST
44ਵਾਂ ਮੈਚ - ਆਸਟ੍ਰੇਲੀਆ ਬਨਾਮ ਬੰਗਲਾਦੇਸ਼, 12 ਨਵੰਬਰ, ਕੋਲਕਾਤਾ, ਸਵੇਰੇ 10:30 ਵਜੇ IST
45ਵਾਂ ਮੈਚ - ਇੰਗਲੈਂਡ ਬਨਾਮ ਪਾਕਿਸਤਾਨ, 12 ਨਵੰਬਰ, ਕੋਲਕਾਤਾ, ਦੁਪਹਿਰ 2 ਵਜੇ IST
46ਵਾਂ ਮੈਚ - ਪਹਿਲਾ ਸੈਮੀਫਾਈਨਲ, 15 ਨਵੰਬਰ, ਮੁੰਬਈ, ਦੁਪਹਿਰ 2:00 ਵਜੇ IST
47ਵਾਂ ਮੈਚ - ਦੂਜਾ ਸੈਮੀਫਾਈਨਲ, 16 ਨਵੰਬਰ, ਕੋਲਕਾਤਾ, ਦੁਪਹਿਰ 2 ਵਜੇ IST
48ਵਾਂ ਮੈਚ - ਫਾਈਨਲ, 19 ਨਵੰਬਰ, ਅਹਿਮਦਾਬਾਦ, ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ
ਇਹ ਵੀ ਪੜ੍ਹੋ: World Cup 2023: ਵੀਰੇਂਦਰ ਸਹਿਵਾਗ ਦੀ ਵੱਡੀ ਭਵਿੱਖਬਾਣੀ, ਦੱਸੇ ਸੈਮੀਫਾਈਨਲ 'ਚ ਪਹੁੰਚਣ ਵਾਲੀਆਂ 4 ਟੀਮਾਂ ਦੇ ਨਾਮ