ਪੜਚੋਲ ਕਰੋ

ਪਾਕਿਸਤਾਨ ਨੂੰ ਹਰਾਉਣ ਵਾਲੇ ਬੰਗਲਾਦੇਸ਼ ਨੇ ਭਾਰਤ ਸਾਹਮਣੇ ਮੰਨੀ ਹਾਰ, ਅਸ਼ਵਿਨ ਦੇ ਡਬਲ ਧਮਾਲ ਨਾਲ ਮਿਲੀ ਜਿੱਤ

IND vs BAN 1st Test: ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਪਹਿਲੇ ਟੈਸਟ 'ਚ ਹਰਾ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਟੀਮ ਇੰਡੀਆ ਨੇ ਚੇਨਈ ਟੈਸਟ 280 ਦੌੜਾਂ ਨਾਲ ਜਿੱਤ ਲਿਆ ਹੈ।

IND vs BAN 1st Test Highlights: ਭਾਰਤੀ ਟੀਮ ਨੇ ਚੇਨਈ 'ਚ ਖੇਡੇ ਗਏ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ ਸੀ। ਮੁਕਾਬਲਾ ਚੌਥੇ ਦਿਨ ਹੀ ਖਤਮ ਹੋ ਗਿਆ। 515 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ 234 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਭਾਰਤ ਨੇ ਜਿੱਤ ਦਰਜ ਕੀਤੀ। ਭਾਰਤ ਦੀ ਜਿੱਤ ਵਿੱਚ ਆਲਰਾਊਂਡਰ ਰਵੀਚੰਦਰਨ ਅਸ਼ਵਿਨ ਨੇ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੇ ਗੇਂਦ ਅਤੇ ਬੱਲੇ ਨਾਲ ਕਮਾਲ ਕਰ ਕੇ ਟੀਮ ਇੰਡੀਆ ਨੂੰ ਡਬਲ ਝਟਕਾ ਦਿੱਤਾ।

ਟੀਮ ਇੰਡੀਆ ਨੂੰ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੇ ਸ਼ੁਰੂਆਤੀ ਵਿਕਟਾਂ ਜਲਦੀ ਗੁਆ ਦਿੱਤੀਆਂ, ਜਿਸ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਨੇ ਸੈਂਕੜਾ ਖੇਡ ਕੇ ਟੀਮ ਨੂੰ ਅੱਗੇ ਵਧਾਇਆ। ਦੋਵਾਂ ਨੇ 7ਵੀਂ ਵਿਕਟ ਲਈ 199 (240 ਗੇਂਦਾਂ) ਦੀ ਸਾਂਝੇਦਾਰੀ ਕੀਤੀ। ਉੱਥੇ ਹੀ ਅਸ਼ਵਿਨ ਨੇ ਪੂਰੇ ਮੈਚ 'ਚ 6 ਵਿਕਟਾਂ ਲਈਆਂ। ਭਾਰਤੀ ਸਪਿਨਰ ਨੇ ਦੂਜੀ ਪਾਰੀ ਦੌਰਾਨ ਸਾਰੀਆਂ 6 ਵਿਕਟਾਂ ਲਈਆਂ।

ਇਹ ਵੀ ਪੜ੍ਹੋ: Heart Attack ਦਾ ਖਤਰਾ ਵਧਾ ਸਕਦੀਆਂ ਆਹ ਪੰਜ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...

ਮੈਚ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੇ 376/10 ਦੌੜਾਂ ਬਣਾਈਆਂ। ਆਰ ਅਸ਼ਵਿਨ ਨੇ ਟੀਮ ਲਈ ਸਭ ਤੋਂ ਵੱਡੀ ਪਾਰੀ ਖੇਡੀ ਅਤੇ 133 ਗੇਂਦਾਂ ਵਿੱਚ 11 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 113 ਦੌੜਾਂ ਬਣਾਈਆਂ। ਫਿਰ ਆਪਣੀ ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਨ ਆਏ ਬੰਗਲਾਦੇਸ਼ ਨੂੰ ਭਾਰਤੀ ਗੇਂਦਬਾਜ਼ਾਂ ਨੇ 47.1 ਓਵਰਾਂ 'ਚ 149 ਦੌੜਾਂ 'ਤੇ ਆਊਟ ਕਰ ਦਿੱਤਾ। ਇਸ ਦੌਰਾਨ ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ।

ਇਹ ਵੀ ਪੜ੍ਹੋ: ਮਰਨ ਤੋਂ ਬਾਅਦ ਸਰੀਰ 'ਚੋਂ ਕਿਉਂ ਆਉਂਦੀ ਬਦਬੂ? ਜਾਣੋ ਕਿੰਨੀ ਤੇਜ਼ੀ ਨਾਲ ਹੁੰਦੇ ਬਦਲਾਅ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
Saif Ali Khan Attacked: ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
Saif Ali Khan Attacked: ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
Advertisement
ABP Premium

ਵੀਡੀਓਜ਼

Weather Update : ਠੰਡ ਨੇ ਕਰਾਈ ਅੱਤ, ਘਰੋਂ ਬਾਹਰ ਨਿਕਲਣ ਸਮੇਂ ਰਹੋ ਸਾਵਧਾਨਬਾਦਲਾਂ ਦੀ ਧੀ ਦਾ ਵਿਆਹ , ਅਫ਼ਸਾਨਾ ਖਾਨ ਨੇ ਲਾਈ ਰੌਣਕਦਿਲਜੀਤ ਦੋਸਾਂਝ ਲਈ ਵੱਡੀ Good News , ਬਿਨਾ ਕਿਸੀ Cut ਤੋਂ ਰਿਲੀਜ਼ ਹੋਏਗੀ Punjab 95 !ਇਵ ਸੁਣੋ ਗੀਤ ਅੱਲੜ ਦੀ ਜਾਨ , ਗਾਇਕ ਬਲਰਾਜ ਨੇ ਕੀਤਾ ਕਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
Saif Ali Khan Attacked: ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
ਸੈਫ ਅਲੀ ਖਾਨ 'ਤੇ ਰਾਤ ਨੂੰ ਕਿੰਨੇ ਵਜੇ ਹੋਇਆ ਜਾਨਲੇਵਾ ਹਮਲਾ ? ਕੀ ਕਰ ਰਹੀ ਸੀ ਕਰੀਨਾ; ਹਿਰਾਸਤ 'ਚ ਕੰਮ ਕਰਨ ਵਾਲੇ ਤਿੰਨ ਲੋਕ...
Saif Ali Khan Attacked: ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਸੈਫ ਅਲੀ ਖਾਨ 'ਤੇ ਹੋਇਆ ਹਮਲਾ, ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ, ਅਦਾਕਾਰ ਲੀਲਾਵਤੀ ਹਸਪਤਾਲ ਭਰਤੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਦਿੱਲੀ, 2 ਦਿਨ ਸਾਂਭਣਗੇ ਕਮਾਨ; ਪੰਜਾਬ ਦੇ ਲਈ ਦਿੱਲੀ ਫਤਿਹ ਜ਼ਰੂਰੀ
Punjab News: ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਮੁਫ਼ਤ 'ਚ ਦਏਗੀ ਇਹ ਸਹੂਲਤਾਂ, ਜਲਦੀ ਕਰੋ ਅਪਲਾਈ
Punjab News: ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਮੁਫ਼ਤ 'ਚ ਦਏਗੀ ਇਹ ਸਹੂਲਤਾਂ, ਜਲਦੀ ਕਰੋ ਅਪਲਾਈ
15 ਮਹੀਨਿਆਂ ਬਾਅਦ ਗਾਜ਼ਾ ਦੀ ਜੰਗ ਹੋਵੇਗੀ ਬੰਦ, ਗਾਜ਼ਾ-ਇਜ਼ਰਾਈਲ ਵਿਚਾਲੇ ਹੋਇਆ ਸਮਝੌਤਾ, 19 ਤਰੀਕ ਤੋਂ ਹੋਵੇਗਾ ਲਾਗੂ
15 ਮਹੀਨਿਆਂ ਬਾਅਦ ਗਾਜ਼ਾ ਦੀ ਜੰਗ ਹੋਵੇਗੀ ਬੰਦ, ਗਾਜ਼ਾ-ਇਜ਼ਰਾਈਲ ਵਿਚਾਲੇ ਹੋਇਆ ਸਮਝੌਤਾ, 19 ਤਰੀਕ ਤੋਂ ਹੋਵੇਗਾ ਲਾਗੂ
Holiday: ਸਰਕਾਰੀ ਅਤੇ ਨਿੱਜੀ ਸੈਕਟਰ ਅੱਜ ਰਹਿਣਗੇ ਬੰਦ, ਜਾਣੋ 16 ਜਨਵਰੀ ਦੀ ਕਿਉਂ ਹੋਈ ਛੁੱਟੀ ?
Holiday: ਸਰਕਾਰੀ ਅਤੇ ਨਿੱਜੀ ਸੈਕਟਰ ਅੱਜ ਰਹਿਣਗੇ ਬੰਦ, ਜਾਣੋ 16 ਜਨਵਰੀ ਦੀ ਕਿਉਂ ਹੋਈ ਛੁੱਟੀ ?
Online Task ਤੋਂ ਪੈਸੇ ਕਮਾਉਣ ਦੇ ਲਾਲਚ 'ਚ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ, Telegram 'ਤੇ ਮਿਲਿਆ ਸੀ ਕੰਮ, ਉੱਡ ਗਏ ਲੱਖਾਂ ਰੁਪਏੌ
Online Task ਤੋਂ ਪੈਸੇ ਕਮਾਉਣ ਦੇ ਲਾਲਚ 'ਚ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ, Telegram 'ਤੇ ਮਿਲਿਆ ਸੀ ਕੰਮ, ਉੱਡ ਗਏ ਲੱਖਾਂ ਰੁਪਏ
Embed widget