ਪੜਚੋਲ ਕਰੋ

GT vs MI, Qualifier 2 Preview: IPL ਫਾਈਨਲ ਦੇ ਲਈ ਗੁਜਰਾਤ-ਮੁੰਬਈ ਵਿਚਕਾਰ ਮੁਕਾਬਲਾ ਅੱਜ, ਜਾਣੋ ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11

IPL 2023, GT vs MI: ਇੰਡੀਅਨ ਪ੍ਰੀਮੀਅਰ ਲੀਗ 2023 ਦੇ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਅਹਿਮਦਾਬਾਦ 'ਚ ਖੇਡਿਆ ਜਾਵੇਗਾ।

Gujarat Titans vs Mumbai Indians Qualifier 2: IPL 2023 ਦਾ ਦੂਜਾ ਕੁਆਲੀਫਾਇਰ ਮੈਚ ਅੱਜ (26 ਮਈ) ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਗੁਜਰਾਤ ਦੇ ਘਰੇਲੂ ਮੈਦਾਨ ਅਹਿਮਦਾਬਾਦ ਵਿਖੇ ਹੋਵੇਗਾ। ਫਾਈਨਲ ਵਿੱਚ ਪਹੁੰਚਣ ਲਈ ਦੋਵਾਂ ਟੀਮਾਂ ਨੂੰ ਇਹ ਮੈਚ ਜਿੱਤਣਾ ਜ਼ਰੂਰੀ ਹੈ। ਇਸ 'ਕਰੋ ਜਾਂ ਮਰੋ' ਵਾਲੇ ਮੁਕਾਬਲੇ 'ਚ ਦੋਵੇਂ ਟੀਮਾਂ ਵਿਚਾਲੇ ਕਰੀਬੀ ਟੱਕਰ ਦੇਖਣ ਨੂੰ ਮਿਲੇਗੀ। ਡਿਫੈਂਡਿੰਗ ਚੈਂਪੀਅਨ ਹਾਰਦਿਕ ਪੰਡਯਾ ਦੀ ਟੀਮ ਲਗਾਤਾਰ ਦੂਜੀ ਵਾਰ ਫਾਈਨਲ 'ਚ ਪ੍ਰਵੇਸ਼ ਕਰਨ ਦੇ ਇਰਾਦੇ ਨਾਲ ਉਤਰੇਗੀ। ਜਦਕਿ ਰੋਹਿਤ ਸ਼ਰਮਾ ਆਈ.ਪੀ.ਐੱਲ. ਦਾ ਛੇਵਾਂ ਖਿਤਾਬ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਉਣਾ ਚਾਹੁਣਗੇ। ਆਓ ਤੁਹਾਨੂੰ ਮੁੰਬਈ ਅਤੇ ਗੁਜਰਾਤ ਦੀ ਸੰਭਾਵਿਤ ਪਲੇਇੰਗ ਇਲੈਵਨ ਬਾਰੇ ਦੱਸਦੇ ਹਾਂ।

ਕੌਣ ਕਿਸ ‘ਤੇ ਭਾਰੀ?

ਇੰਡੀਅਨ ਪ੍ਰੀਮੀਅਰ ਲੀਗ 'ਚ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਆਈ.ਪੀ.ਐੱਲ ਮੈਚਾਂ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਦਾ ਪਲੜਾ ਭਾਰੀ ਹੈ। ਆਈਪੀਐਲ ਵਿੱਚ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਤਿੰਨ ਮੈਚ ਖੇਡੇ ਜਾ ਚੁੱਕੇ ਹਨ। ਇਸ ਦੌਰਾਨ ਮੁੰਬਈ ਨੇ 2 ਅਤੇ ਗੁਜਰਾਤ ਨੇ ਇਕ ਮੈਚ ਜਿੱਤਿਆ ਹੈ। IPL 2023 'ਚ ਹੋਏ ਦੋ ਮੈਚਾਂ 'ਚ ਦੋਵੇਂ ਟੀਮਾਂ 1-1 ਮੈਚ ਜਿੱਤ ਕੇ ਬਰਾਬਰੀ 'ਤੇ ਹਨ ਅਤੇ IPL 2022 ਵਿੱਚ ਮੁੰਬਈ ਇੰਡੀਅਨਜ਼ ਨੇ ਗੁਜਰਾਤ ਟਾਇਟਨਸ ਨੂੰ ਹਰਾਇਆ।

ਇਹ ਵੀ ਪੜ੍ਹੋ: IPL: ਚੇਨਈ ਦੇ ਫਾਈਨਾਲਿਸਟ ਬਣਨ 'ਤੇ ਸੌਰਵ ਗਾਂਗੁਲੀ ਨੇ ਕੀਤੀ ਧੋਨੀ ਦੀ ਰੱਜ ਕੇ ਤਾਰੀਫ, ਮਾਹੀ ਦੀ ਕਪਤਾਨੀ ਬਾਰੇ ਕਹੀ ਇਹ ਗੱਲ

ਗੁਜਰਾਤ ਦੀ ਫਾਇਨਲ ‘ਤੇ ਹੋਵੇਗੀ ਨਜ਼ਰ

ਮੁੰਬਈ ਇੰਡੀਅਨਜ਼ ਖਿਲਾਫ ਖੇਡੇ ਜਾਣ ਵਾਲੇ ਕੁਆਲੀਫਾਇਰ-2 ਮੈਚ 'ਚ ਗੁਜਰਾਤ ਟਾਈਟਨਸ ਦੀ ਨਜ਼ਰ ਲਗਾਤਾਰ ਦੂਜੀ ਵਾਰ ਫਾਈਨਲ 'ਚ ਪ੍ਰਵੇਸ਼ ਕਰਨ 'ਤੇ ਹੋਵੇਗੀ। ਮੌਜੂਦਾ ਚੈਂਪੀਅਨ ਗੁਜਰਾਤ ਨੇ ਆਈਪੀਐਲ 2022 ਦੇ ਫਾਈਨਲ ਵਿੱਚ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ 'ਚ ਵੀ ਗੁਜਰਾਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਲੇਆਫ 'ਚ ਜਗ੍ਹਾ ਬਣਾਈ। ਇਸ ਦੌਰਾਨ ਗੁਜਰਾਤ ਦੀ ਟੀਮ ਨੇ 14 ਮੈਚਾਂ 'ਚੋਂ 10 ਜਿੱਤੇ ਅਤੇ 4 ਹਾਰੇ। ਹਾਰਦਿਕ ਦੀ ਟੀਮ 20 ਅੰਕਾਂ ਨਾਲ ਸਿਖਰ 'ਤੇ ਰਹੀ। ਜਦਕਿ ਮੁੰਬਈ ਦੀ ਟੀਮ ਨੇ 14 ਮੈਚਾਂ 'ਚੋਂ 8 ਜਿੱਤੇ ਅਤੇ 6 ਹਾਰੇ। ਮੁੰਬਈ ਇੰਡੀਅਨਜ਼ ਦੀ ਟੀਮ ਅੰਕ ਸੂਚੀ 'ਚ ਚੌਥੇ ਨੰਬਰ 'ਤੇ ਹੈ।

ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਸ ਦੀ ਸੰਭਾਵਿਤ ਪਲੇਇੰਗ 11

ਗੁਜਰਾਤ ਟਾਈਟਨਸ ਦੀ ਸੰਭਾਵਿਤ ਪਲੇਇੰਗ 11: ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟਕੀਪਰ), ਹਾਰਦਿਕ ਪੰਡਯਾ (ਕਪਤਾਨ), ਵਿਜੇ ਸ਼ੰਕਰ, ਡੇਵਿਡ ਮਿਲਰ, ਅਭਿਨਵ ਮਨੋਹਰ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਨੂਰ ਅਹਿਮਦ, ਯਸ਼ ਦਿਆਲ, ਮੋਹਿਤ ਸ਼ਰਮਾ, ਮੁਹੰਮਦ ਸ਼ਮੀ।

ਮੁੰਬਈ ਇੰਡੀਅਨਜ਼ ਦੀ ਸੰਭਾਵਿਤ ਪਲੇਇੰਗ 11: ਈਸ਼ਾਨ ਕਿਸ਼ਨ, ਰੋਹਿਤ ਸ਼ਰਮਾ (ਕਪਤਾਨ), ਕੈਮਰਨ ਗ੍ਰੀਨ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਟਿਮ ਡੇਵਿਡ, ਨੇਹਾਲ ਵਢੇਰਾ, ਕ੍ਰਿਸ ਜੌਰਡਨ, ਪੀਯੂਸ਼ ਚਾਵਲਾ, ਜੇਸਨ ਬੇਹਰਨਡੋਰਫ, ਆਕਾਸ਼ ਮਧਵਾਲ, ਕੁਮਾਰ ਕਾਰਤੀਕੇਯਾ।

ਇਹ ਵੀ ਪੜ੍ਹੋ: WTC Prize Money: ਵਰਲਡ ਟੈਸਟ ਮੁਕਾਬਲਾ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇਂ ਪੈਸੇ, ਸੁਣ ਹੋ ਜਾਓਗੇ ਹੈਰਾਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੱਡੀ ਅਤੇ ਗਨਮੈਨ ਮੌਜੂਦ..., ਮਜੀਠੀਆ ਦੀ ਸਿਕਿਊਰਿਟੀ ਹਟਾਉਣ 'ਤੇ ਪੁਲਿਸ ਦਾ ਵੱਡਾ ਬਿਆਨ, ਪੜ੍ਹੋ ਪੂਰਾ ਮਾਮਲਾ
ਗੱਡੀ ਅਤੇ ਗਨਮੈਨ ਮੌਜੂਦ..., ਮਜੀਠੀਆ ਦੀ ਸਿਕਿਊਰਿਟੀ ਹਟਾਉਣ 'ਤੇ ਪੁਲਿਸ ਦਾ ਵੱਡਾ ਬਿਆਨ, ਪੜ੍ਹੋ ਪੂਰਾ ਮਾਮਲਾ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਘਰ 'ਚ ਭੇਦਭਰੇ ਹਾਲਾਤਾਂ 'ਚ ਮਿਲੀ ਵਿਅਕਤੀ ਦੀ ਲਾਸ਼, ਸਹਿਮ ਗਏ ਲੋਕ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਘਰ 'ਚ ਭੇਦਭਰੇ ਹਾਲਾਤਾਂ 'ਚ ਮਿਲੀ ਵਿਅਕਤੀ ਦੀ ਲਾਸ਼, ਸਹਿਮ ਗਏ ਲੋਕ
Amritsar News: ਨਹੀਂ ਕਰਾਂਗੇ ਬਰਦਾਸ਼ਤ...! ਪੰਜਾਬ ਦੇ ਸਕੂਲਾਂ ਚੋਂ ਗ਼ਾਇਬ ਹੋ ਰਹੀ ਪੰਜਾਬੀ, ਸਰਕਾਰੀ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਬਣਾਵੇ ਲਾਜ਼ਮੀ-ਜਥੇਦਾਰ
Amritsar News: ਨਹੀਂ ਕਰਾਂਗੇ ਬਰਦਾਸ਼ਤ...! ਪੰਜਾਬ ਦੇ ਸਕੂਲਾਂ ਚੋਂ ਗ਼ਾਇਬ ਹੋ ਰਹੀ ਪੰਜਾਬੀ, ਸਰਕਾਰੀ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਬਣਾਵੇ ਲਾਜ਼ਮੀ-ਜਥੇਦਾਰ
Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
Advertisement
ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੱਡੀ ਅਤੇ ਗਨਮੈਨ ਮੌਜੂਦ..., ਮਜੀਠੀਆ ਦੀ ਸਿਕਿਊਰਿਟੀ ਹਟਾਉਣ 'ਤੇ ਪੁਲਿਸ ਦਾ ਵੱਡਾ ਬਿਆਨ, ਪੜ੍ਹੋ ਪੂਰਾ ਮਾਮਲਾ
ਗੱਡੀ ਅਤੇ ਗਨਮੈਨ ਮੌਜੂਦ..., ਮਜੀਠੀਆ ਦੀ ਸਿਕਿਊਰਿਟੀ ਹਟਾਉਣ 'ਤੇ ਪੁਲਿਸ ਦਾ ਵੱਡਾ ਬਿਆਨ, ਪੜ੍ਹੋ ਪੂਰਾ ਮਾਮਲਾ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਘਰ 'ਚ ਭੇਦਭਰੇ ਹਾਲਾਤਾਂ 'ਚ ਮਿਲੀ ਵਿਅਕਤੀ ਦੀ ਲਾਸ਼, ਸਹਿਮ ਗਏ ਲੋਕ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਘਰ 'ਚ ਭੇਦਭਰੇ ਹਾਲਾਤਾਂ 'ਚ ਮਿਲੀ ਵਿਅਕਤੀ ਦੀ ਲਾਸ਼, ਸਹਿਮ ਗਏ ਲੋਕ
Amritsar News: ਨਹੀਂ ਕਰਾਂਗੇ ਬਰਦਾਸ਼ਤ...! ਪੰਜਾਬ ਦੇ ਸਕੂਲਾਂ ਚੋਂ ਗ਼ਾਇਬ ਹੋ ਰਹੀ ਪੰਜਾਬੀ, ਸਰਕਾਰੀ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਬਣਾਵੇ ਲਾਜ਼ਮੀ-ਜਥੇਦਾਰ
Amritsar News: ਨਹੀਂ ਕਰਾਂਗੇ ਬਰਦਾਸ਼ਤ...! ਪੰਜਾਬ ਦੇ ਸਕੂਲਾਂ ਚੋਂ ਗ਼ਾਇਬ ਹੋ ਰਹੀ ਪੰਜਾਬੀ, ਸਰਕਾਰੀ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਬਣਾਵੇ ਲਾਜ਼ਮੀ-ਜਥੇਦਾਰ
Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
ਟਰੰਪ ਕਿਸ ਦੇਸ਼ 'ਤੇ ਲਗਾਉਣ ਵਾਲੇ 500% ਟੈਰੀਫ਼, ਕੀ ਭਾਰਤ ਹੈ ਉਹ ਮੁਲਕ? ਦੁਨੀਆ 'ਚ ਮੱਚੀ ਤਰਥੱਲੀ
ਟਰੰਪ ਕਿਸ ਦੇਸ਼ 'ਤੇ ਲਗਾਉਣ ਵਾਲੇ 500% ਟੈਰੀਫ਼, ਕੀ ਭਾਰਤ ਹੈ ਉਹ ਮੁਲਕ? ਦੁਨੀਆ 'ਚ ਮੱਚੀ ਤਰਥੱਲੀ
ਆਹ ਸੀ ਦੁਨੀਆ ਦੀ ਪਹਿਲੀ ਏਅਰਲਾਈਨ, ਜਾਣੋ ਇਸ ਦੀ ਦਿਲਚਸਪ ਕਹਾਣੀ
ਆਹ ਸੀ ਦੁਨੀਆ ਦੀ ਪਹਿਲੀ ਏਅਰਲਾਈਨ, ਜਾਣੋ ਇਸ ਦੀ ਦਿਲਚਸਪ ਕਹਾਣੀ
Ludhiana News: ਪੰਜਾਬ ਪੁਲਿਸ 'ਚ ਮੱਚੀ ਹਲਚਲ, 2 IPS ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਕੀਤਾ ਗਿਆ ਤੈਨਾਤ?
ਪੰਜਾਬ ਪੁਲਿਸ 'ਚ ਮੱਚੀ ਹਲਚਲ, 2 IPS ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਕੀਤਾ ਗਿਆ ਤੈਨਾਤ?
IPL ਦੇ ਵਿਚਾਲੇ Yashasvi Jaiswal ਨੇ ਟੀਮ ਬਦਲਣ ਦਾ ਲਿਆ ਫ਼ੈਸਲਾ, ਅਰਜੁਨ ਤੇਂਦੁਲਕਰ ਦੇ ਰਾਹ 'ਤੇ ਚੱਲੇਗਾ ਜੈਸਵਾਲ... ਜਾਣੋ ਪੂਰਾ ਮਾਮਲਾ
IPL ਦੇ ਵਿਚਾਲੇ Yashasvi Jaiswal ਨੇ ਟੀਮ ਬਦਲਣ ਦਾ ਲਿਆ ਫ਼ੈਸਲਾ, ਅਰਜੁਨ ਤੇਂਦੁਲਕਰ ਦੇ ਰਾਹ 'ਤੇ ਚੱਲੇਗਾ ਜੈਸਵਾਲ... ਜਾਣੋ ਪੂਰਾ ਮਾਮਲਾ
Embed widget