ਪੜਚੋਲ ਕਰੋ

World Boxing Championships: ਨਿਖਤ, ਨੀਤੂ, ਲਵਲੀਨਾ ਅਤੇ ਸਵੀਟੀ ਫਾਈਨਲ 'ਚ ਪਹੁੰਚੀਆਂ, ਦੇਸ਼ ਦੇ ਚਾਰ ਚਾਂਦੀ ਦੇ ਤਗਮੇ ਪੱਕੇ

World Boxing Championships: ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤੀ ਮੁੱਕੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਨਿਖਤ ਜ਼ਰੀਨ, ਨੀਤੂ ਘੰਘਾਸ, ਲਵਲੀਨਾ ਬੋਰਗੋਨਹੇਨ ਅਤੇ ਸਵੀਟੀ ਬੋਹਰਾ ਨੇ ਫਾਈਨਲ ਵਿੱਚ ਥਾਂ ਬਣਾਈ ਹੈ।

World Boxing Championships: ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤੀ ਮੁੱਕੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਨਿਖਤ ਜ਼ਰੀਨ, ਨੀਤੂ ਘੰਘਾਸ, ਲਵਲੀਨਾ ਬੋਰਗੋਨਹੇਨ ਅਤੇ ਸਵੀਟੀ ਬੋਹਰਾ ਨੇ ਫਾਈਨਲ ਵਿੱਚ ਥਾਂ ਬਣਾਈ ਹੈ। 50 ਕਿਲੋ ਭਾਰ ਵਰਗ ਵਿੱਚ ਨਿਖਤ ਜ਼ਰੀਨ ਨੇ ਸੈਮੀਫਾਈਨਲ ਮੈਚ ਵਿੱਚ ਕੋਲੰਬੀਆ ਦੀ ਇੰਗਰਿਡ ਵੈਲੇਂਸੀਆ ਨੂੰ ਹਰਾਇਆ। ਦੂਜੇ ਪਾਸੇ ਨੀਤੂ ਘੰਘਾਸ ਨੇ ਕਜ਼ਾਕਿਸਤਾਨ ਦੀ ਅਲੂਆ ਬਾਲਕੀਬੇਕੋਵਾ ਨੂੰ ਹਰਾਇਆ। ਲਵਲੀਨਾ ਨੇ 75 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ 'ਚ ਚੀਨ ਦੀ ਲੀ ਕੁਆਨ ਨੂੰ ਹਰਾਇਆ। ਸਵੀਟੀ ਨੇ 81 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਆਸਟਰੇਲੀਆ ਦੀ ਐਮਾ ਗ੍ਰੀਨਟੀ ਨੂੰ ਹਰਾਇਆ।

ਘੱਟੋ-ਘੱਟ ਚਾਰ ਭਾਰਤੀ ਮੁੱਕੇਬਾਜ਼ਾਂ ਨੇ ਇਸ ਮੁਕਾਬਲੇ ਵਿੱਚ ਆਪਣੇ ਆਪ ਨੂੰ ਤਗਮੇ ਦਾ ਭਰੋਸਾ ਦਿਵਾਇਆ ਹੈ। ਨਿਖਤ, ਲਵਲੀਨਾ ਨੀਤੂ ਅਤੇ ਸਵੀਟੀ ਨੇ ਫਾਈਨਲ ਵਿੱਚ ਥਾਂ ਬਣਾ ਕੇ ਘੱਟੋ-ਘੱਟ ਚਾਂਦੀ ਦਾ ਤਗ਼ਮਾ ਪੱਕਾ ਕਰ ਲਿਆ ਹੈ। ਨੀਤੂ ਘੰਘਾਸ 48 ਕਿਲੋ, ਨਿਖਤ ਜ਼ਰੀਨ 50 ਕਿਲੋ, ਲਵਲੀਨਾ ਬੋਰਗੋਨਹੇਨ 75 ਕਿਲੋ ਅਤੇ ਸਵੀਟੀ ਬੂਰਾ 81 ਕਿਲੋਗ੍ਰਾਮ ਵਿੱਚ ਮੁਕਾਬਲਾ ਕਰ ਰਹੀ ਹੈ।

ਇਹ ਖਿਡਾਰੀ ਬਾਹਰ ਹਨ
ਭਾਰਤ ਦੀ ਸਾਕਸ਼ੀ ਚੌਧਰੀ 52 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ਵਿੱਚ ਚੀਨ ਦੀ ਯੂ ਵੂ ਤੋਂ ਹਾਰ ਗਈ ਸੀ ਅਤੇ ਮੁਕਾਬਲੇ ਵਿੱਚੋਂ ਬਾਹਰ ਹੋ ਗਈ ਸੀ। ਜਦਕਿ 2022 ਦੀ ਕਾਂਸੀ ਤਮਗਾ ਜੇਤੂ ਮਨੀਸ਼ਾ ਮੌਨ 57 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ਵਿੱਚ ਫਰਾਂਸ ਦੀ ਅਮੀਨਾ ਜਿਦਾਨੀ ਤੋਂ ਹਾਰ ਗਈ। ਜੈਸਮੀਨ ਨੂੰ 60 ਕਿਲੋਗ੍ਰਾਮ ਵਰਗ 'ਚ ਕੋਲੰਬੀਆ ਦੀ ਪਾਓਲੋ ਵਾਲਡੇਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ 81 ਕਿਲੋਗ੍ਰਾਮ ਤੋਂ ਜ਼ਿਆਦਾ ਵਰਗ 'ਚ ਨੂਪੁਰ ਨੂੰ ਕਜ਼ਾਕਿਸਤਾਨ ਦੀ ਲਜਾਤ ਕੁੰਗੇਬਾਏਵਾ ਨੇ 4-3 ਨਾਲ ਹਰਾਇਆ। ਇਹ ਸਾਰੇ ਬਾਊਟ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਏ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Viral Video: ਘੋੜੀ 'ਤੇ ਨਹੀਂ ਸਗੋਂ ਡੋਲੀ 'ਚ ਵਿਆਹ ਕਰਵਾਉਣ ਪਹੁੰਚਿਆ ਲਾੜਾ, ਤੁਸੀਂ ਵੀ ਦੇਖੋ ਖਾਸ ਐਂਟਰੀ ਦੀ ਵੀਡੀਓ 

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1984 Anti-Sikh Riots Case:  ਜਗਦੀਸ਼ ਟਾਈਟਲਰ ਦੀ ਪੁੱਠੀ ਗਿਣਤੀ ਸ਼ੁਰੂ, ਅੱਜ ਅਦਾਲਤ 'ਚ ਲੱਗਿਆ ਵੱਡਾ ਝਟਕਾ

Punjab News: ਮੋਹਾਲੀ ਦੇ ਢਾਬੇ 'ਚ ਦਾਖ਼ਲ ਹੋਈ ਬੇਕਾਬੂ ਕਾਰ, ਖਾਣਾ ਖਾ ਰਹੇ ਲੋਕਾਂ ਨੂੰ ਦਰੜਿਆ, ਔਰਤ ਚਲਾ ਰਹੀ ਸੀ ਕਾਰ

Amritpal Singh: ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿੱਪ ‘ਤੇ ਲਟਰੀ ਤਲਵਾਰ ! ਹਾਈਕੋਰਟ ਨੇ ਸਾਂਸਦ ਨੂੰ ਭੇਜਿਆ ਨੋਟਿਸ, 25 ਅਕਤੂਬਰ ਤੱਕ ਦੇਣਾ ਪਵੇਗਾ ਜਵਾਬ

Port Blair: ਮੋਦੀ ਸਰਕਾਰ ਨੇ ਬਦਲਿਆ ਪੋਰਟ ਬਲੇਅਰ ਦਾ ਨਾਮ, ਜਾਣੋ ਹੁਣ ਕਿਸ ਨਾਂ ਨਾਲ ਜਾਣਿਆ ਜਾਵੇਗਾ
Port Blair: ਮੋਦੀ ਸਰਕਾਰ ਨੇ ਬਦਲਿਆ ਪੋਰਟ ਬਲੇਅਰ ਦਾ ਨਾਮ, ਜਾਣੋ ਹੁਣ ਕਿਸ ਨਾਂ ਨਾਲ ਜਾਣਿਆ ਜਾਵੇਗਾ
Advertisement
ABP Premium

ਵੀਡੀਓਜ਼

Supreme Court ਨੇ Arvind Kejriwal ਨੂੰ ਦਿੱਤੀ ਜ਼ਮਾਨਤ | Abp Sanjhaਪਟਵਾਰੀਆਂ ਲਈ ਬੁਰੀ ਖ਼ਬਰ ! High Court pronounced a big decision !Panchayat Election ਤੋਂ ਪਹਿਲਾਂ Punjab ਸਰਕਾਰ ਵੱਡਾ Action ! | Abp SanjhaBIG BREAKING || Amritpal Singh ਦੇ ਹਮਾਇਤੀਆਂ ਖਿਲਾਫ NIA ਦਾ ਵੱਡਾ ਐਕਸ਼ਨ; ਹੁਣ ਕਿ ਬਾਣੁ? | ABPSANJHA

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1984 Anti-Sikh Riots Case:  ਜਗਦੀਸ਼ ਟਾਈਟਲਰ ਦੀ ਪੁੱਠੀ ਗਿਣਤੀ ਸ਼ੁਰੂ, ਅੱਜ ਅਦਾਲਤ 'ਚ ਲੱਗਿਆ ਵੱਡਾ ਝਟਕਾ
1984 Anti-Sikh Riots Case: ਜਗਦੀਸ਼ ਟਾਈਟਲਰ ਦੀ ਪੁੱਠੀ ਗਿਣਤੀ ਸ਼ੁਰੂ, ਅੱਜ ਅਦਾਲਤ 'ਚ ਲੱਗਿਆ ਵੱਡਾ ਝਟਕਾ
Punjab News: ਮੋਹਾਲੀ ਦੇ ਢਾਬੇ 'ਚ ਦਾਖ਼ਲ ਹੋਈ ਬੇਕਾਬੂ ਕਾਰ, ਖਾਣਾ ਖਾ ਰਹੇ ਲੋਕਾਂ ਨੂੰ ਦਰੜਿਆ, ਔਰਤ ਚਲਾ ਰਹੀ ਸੀ ਕਾਰ
Punjab News: ਮੋਹਾਲੀ ਦੇ ਢਾਬੇ 'ਚ ਦਾਖ਼ਲ ਹੋਈ ਬੇਕਾਬੂ ਕਾਰ, ਖਾਣਾ ਖਾ ਰਹੇ ਲੋਕਾਂ ਨੂੰ ਦਰੜਿਆ, ਔਰਤ ਚਲਾ ਰਹੀ ਸੀ ਕਾਰ
Amritpal Singh: ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿੱਪ ‘ਤੇ ਲਟਰੀ ਤਲਵਾਰ ! ਹਾਈਕੋਰਟ ਨੇ ਸਾਂਸਦ ਨੂੰ ਭੇਜਿਆ ਨੋਟਿਸ, 25 ਅਕਤੂਬਰ ਤੱਕ ਦੇਣਾ ਪਵੇਗਾ ਜਵਾਬ
Amritpal Singh: ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿੱਪ ‘ਤੇ ਲਟਰੀ ਤਲਵਾਰ ! ਹਾਈਕੋਰਟ ਨੇ ਸਾਂਸਦ ਨੂੰ ਭੇਜਿਆ ਨੋਟਿਸ, 25 ਅਕਤੂਬਰ ਤੱਕ ਦੇਣਾ ਪਵੇਗਾ ਜਵਾਬ
Port Blair: ਮੋਦੀ ਸਰਕਾਰ ਨੇ ਬਦਲਿਆ ਪੋਰਟ ਬਲੇਅਰ ਦਾ ਨਾਮ, ਜਾਣੋ ਹੁਣ ਕਿਸ ਨਾਂ ਨਾਲ ਜਾਣਿਆ ਜਾਵੇਗਾ
Port Blair: ਮੋਦੀ ਸਰਕਾਰ ਨੇ ਬਦਲਿਆ ਪੋਰਟ ਬਲੇਅਰ ਦਾ ਨਾਮ, ਜਾਣੋ ਹੁਣ ਕਿਸ ਨਾਂ ਨਾਲ ਜਾਣਿਆ ਜਾਵੇਗਾ
ਡਰੱਗ ਇੰਸਪੈਕਟਰ ਕੋਲ ਮਿਲਿਆ ਇੰਨਾ ਕੈਸ਼, ਨੋਟ ਗਿਣਦੇ-ਗਿਣਦੇ ਹੰਭ ਗਈ ਪੰਜਾਬ ਪੁਲਸ, ਕਿਵੇਂ ਬਣਿਆ ਧਨ ਕੁਬੇਰ?

Chandigarh Blast Update:  ਗੁਰਪਤਵੰਤ ਪੰਨੂ ਦੀ CM ਮਾਨ ਤੇ ਪੰਜਾਬ ਪੁਲਿਸ ਨੂੰ ਧਮਕੀ, ਕਿਹਾ-ਲਿਸਟ ਬਣ ਗਈ, ਚੁਣ-ਚੁਣ ਕੇ ਕਰਾਂਗੇ ਇਨਸਾਫ਼, ਚੰਡੀਗੜ੍ਹ ਬੰਬ ਧਮਾਕੇ ਦੇ ਦੋਸ਼ੀਆਂ ਦੀ ਮਦਦ ਦਾ ਐਲਾਨ

Rahul Gandhi Controversy:  ਰਾਹੁਲ ਗਾਂਧੀ ਦੇ ਬਿਆਨ 'ਤੇ ਜਥੇਦਾਰ ਦੀ ਟਿੱਪਣੀ-ਕਿਹਾ-ਹੁਕਮਰਾਨਾਂ ਦੀਆਂ ਅੱਖਾਂ ਵਿੱਚ ਰੜਕਣ ਵਾਲੇ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ

ਮੈਡਮ ਨਾਲ ਬੈੱਡਰੂਮ 'ਚ ਮਸਤੀ ਕਰਦੇ ਫੜੇ ਗਏ ਭਾਜਪਾ ਪ੍ਰਧਾਨ, VIDEO ਵਾਇਰਲ ਹੋਣ 'ਤੇ ਦੱਸਿਆ ਪਤਨੀ

Embed widget