AC Servicing Scam: AC ਸਰਵਿਸਿੰਗ ਅਤੇ ਰਿਪੇਅਰਿੰਗ ਦੇ ਨਾਂ 'ਤੇ ਹੋ ਰਹੇ ਹਨ ਸਕੈਮ, ਜਾਣੋ ਇਸ ਤੋਂ ਬਚਣ ਦਾ ਤਰੀਕਾ

ਏ.ਸੀ ਸਰਵਿਸਿੰਗ ਦੇ ਨਾਂ 'ਤੇ ਕਈ ਮਕੈਨਿਕ/ਇੰਜੀਨੀਅਰ ਗੈਰ-ਜ਼ਰੂਰੀ ਪੁਰਜ਼ੇ ਬਦਲ ਕੇ ਜਾਂ ਜਾਅਲੀ ਪਾਰਟਸ ਲਗਾ ਕੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ ਅਤੇ ਵਾਧੂ ਚਾਰਜ ਲਗਾ ਕੇ ਬਿੱਲ ਵੀ ਵਸੂਲ ਰਹੇ ਹਨ।

AC Servicing Scam: ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਏਅਰ ਕੰਡੀਸ਼ਨਰ (ਏ.ਸੀ.) ਦੀ ਮੰਗ ਵੀ ਵਧ ਰਹੀ ਹੈ। ਏਸੀ ਦੀ ਮੰਗ ਜਿੰਨੀ ਵੱਧ ਰਹੀ ਹੈ, ਓਨੀ ਹੀ ਏਸੀ ਦੇ ਨਾਂ 'ਤੇ ਲੁੱਟ ਵੀ ਵਧ ਰਹੀ ਹੈ। AC ਨੂੰ ਹਰ ਸੀਜ਼ਨ ਵਿੱਚ 1-2 ਵਾਰ ਸਰਵਿਸਿੰਗ ਦੀ ਲੋੜ ਹੁੰਦੀ ਹੈ ਨਹੀਂ

Related Articles