Biometric Scam: ਸਾਵਧਾਨ! ਹੁਣ ਹੈਕਰ ਬਗੈਰ OTP ਵੀ ਖਾਲੀ ਕਰ ਸਕਦੇ ਤੁਹਾਡਾ ਬੈਂਕ ਖਾਤਾ, ਬਚਣ ਲਈ ਤੁਰੰਤ ਕਰੋ ਇਹ ਕੰਮ

Biometric Scam: ਅਜੋਕੇ ਸਮੇਂ ਵਿੱਚ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।ਸਾਈਬਰ ਅਪਰਾਧੀ ਅਜਿਹੀ ਤਕਨੀਕ ਅਪਣਾ ਰਹੇ ਹਨ ਜਿਸ ਰਾਹੀਂ ਉਹ ਬਿਨਾਂ OTP ਦੇ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੇ ਹਨ।

Biometric Scam: ਅਜੋਕੇ ਸਮੇਂ ਵਿੱਚ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਾਈਬਰ ਅਪਰਾਧੀ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਸੰਨ੍ਹ ਲਾਉਣ ਲਈ ਨਿੱਤ ਨਵੀਂ ਤਕਨੀਕ ਦੀ ਵਰਤੋਂ ਕਰ ਰਹੇ ਹਨ। ਅੱਜਕੱਲ੍ਹ, ਸਾਈਬਰ ਅਪਰਾਧੀ

Related Articles