ਕੀ ਤੁਸੀਂ ਤਾਂ ਨਹੀਂ ਕਰਦੇ ਸਮਾਰਟਫੋਨ ਨਾਲ ਆਹ ਗ਼ਲਤੀਆਂ, ਜਾਣੋ ਨਹੀਂ ਤਾਂ ਹੋ ਸਕਦਾ ਵੱਡਾ ਹਾਦਸਾ

ਸਮਾਰਟਫੋਨ ਫਟਣ ਦੇ ਜ਼ਿਆਦਾ ਮਾਮਲਿਆਂ ਵਿੱਚ ਆਮ ਲੋਕਾਂ ਦੀਆਂ ਗ਼ਲਤੀਆਂ ਕਾਰਨ ਹੁੰਦੇ ਹਨ। ਆਓ ਜਾਣਦੇ ਹਾਂ ਕੀ ਹਨ ਉਹ ਗ਼ਲਤੀਆਂ ਜੋ ਹੋ ਸਕਦੀਆਂ ਨੇ ਜਾਨਲੇਵਾ ਸਾਬਤ

Smartphone Tips: ਚਾਰਜ ਕਰਦੇ ਵੇਲੇ ਅਸੀਂ ਕੁਝ ਅਜਿਹੀਆਂ ਗ਼ਲਤੀਆਂ ਕਰਦੇ ਹਾਂ ਜੋ ਸਾਡੇ ਲਈ ਜਾਨਲੇਵਾ ਸਾਬਤ ਹੋ ਸਕਦੀਆਂ ਹਨ, ਹਾਲਹੀ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ 8 ਮਹੀਨਿਆਂ ਦੀ ਬੱਚੀ ਦੀ ਜਾਨ ਸਮਾਰਟਫੋਨ(Smartphone) ਵਿੱਚ ਧਮਾਕੇ ਹੋਣ

Related Articles