ਪੜਚੋਲ ਕਰੋ

Amazon Festival Sale: ਸਿਰਫ 4 ਦਿਨਾਂ ਲਈ ਫੋਨ 'ਤੇ ਦੀਵਾਲੀ ਬਲਾਕਬਸਟਰ ਡੀਲ, 20 ਹਜ਼ਾਰ ਤੋਂ ਘੱਟ 'ਚ ਖਰੀਦੋ 108MP ਕੈਮਰਾ ਵਾਲਾ ਇਹ ਸ਼ਾਨਦਾਰ ਫੋਨ

Amazon Festival Sale: ਜੇਕਰ ਤੁਸੀਂ ਦੀਵਾਲੀ 'ਤੇ ਫੋਨ ਤੋਂ ਬਿਹਤਰੀਨ ਫੋਟੋਆਂ ਲੈਣਾ ਚਾਹੁੰਦੇ ਹੋ, ਤਾਂ Amazon ਤੋਂ 108MP ਕੈਮਰਾ ਫੋਨ ਆਰਡਰ ਕਰੋ, ਜਿਨ੍ਹਾਂ ਦੀ ਕੀਮਤ 20 ਹਜ਼ਾਰ ਰੁਪਏ ਤੋਂ ਵੀ ਘੱਟ ਹੈ।

Amazon Festival Sale: Amazon ਨੇ ਆਪਣੀ ਫੈਸਟੀਵਲ ਸੇਲ '108MP ਕੈਮਰੇ ਵਾਲੇ ਟੌਪ 3 ਫੋਨਾਂ 'ਤੇ ਅਜਿਹੇ ਆਫਰ ਪੇਸ਼ ਕੀਤੇ ਹਨ, ਜਿਸ ਤੋਂ ਬਾਅਦ ਇਹ ਫੋਨ ਬਹੁਤ ਘੱਟ ਕੀਮਤ 'ਤੇ ਉਪਲਬਧ ਹਨ। ਬਿਹਤਰੀਨ ਕੈਮਰਿਆਂ ਵਾਲੇ ਇਹ ਫੋਨ 20 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ 'ਚ ਸੇਲ 'ਚ ਉਪਲਬਧ ਹੋਣਗੇ ਤੇ ਜੇਕਰ ਤੁਸੀਂ ਇਨ੍ਹਾਂ ਨੂੰ ਖਰੀਦਣ ਲਈ ਐਕਸਚੇਂਜ ਆਫਰ ਤੇ ਕੈਸ਼ਬੈਕ ਲੈਂਦੇ ਹੋ ਤਾਂ ਘੱਟ ਕੀਮਤ 'ਤੇ ਚੰਗੀ ਖਰੀਦਦਾਰੀ ਦਾ ਮਜ਼ਾ ਹੋਰ ਵੀ ਵਧ ਜਾਵੇਗਾ। Amazon 'ਤੇ ਟੌਪ ਦੇ 3 ਸਭ ਤੋਂ ਵੱਧ ਵਿਕਣ ਵਾਲੇ 108MP ਕੈਮਰਾ ਫ਼ੋਨ ਤੇ ਉਨ੍ਹਾਂ ਦੇ ਸਪੈਸੀਫੀਕੇਸ਼ਨ ਜਾਣੋ:

Link For Amazon Great Indian Festival Sale

1-Redmi Note 10 Pro Max (Dark Night, 6GB RAM, 128GB Storage) -108MP Quad Camera | 120Hz Super Amoled Display

ਜੇਕਰ ਤੁਸੀਂ ਘੱਟ ਪੈਸੇ ਖਰਚ ਕੇ ਬਿਹਤਰੀਨ ਕੈਮਰਾ ਫੋਨ ਲੈਣਾ ਚਾਹੁੰਦੇ ਹੋ, ਤਾਂ Redmi Note 10 Pro Max ਤੋਂ ਬਿਹਤਰ ਕੁਝ ਨਹੀਂ ਹੋ ਸਕਦਾ। ਇਸ ਫੋਨ ਦੀ ਕੀਮਤ 22,999 ਰੁਪਏ ਹੈ ਪਰ ਡੀਲ 'ਚ ਇਹ ਫੋਨ 18,999 ਰੁਪਏ 'ਚ ਮਿਲ ਰਿਹਾ ਹੈ। 4000 ਰੁਪਏ ਦੇ ਫਲੈਟ ਡਿਸਕਾਊਂਟ ਤੋਂ ਬਾਅਦ ਇਸ ਫੋਨ 'ਤੇ 15,000 ਰੁਪਏ ਦਾ ਐਕਸਚੇਂਜ ਬੋਨਸ ਵੀ ਹੈ, ਜਿਸ 'ਚ ਤੁਸੀਂ ਪੁਰਾਣਾ ਫੋਨ ਦੇਣ 'ਤੇ 15,000 ਰੁਪਏ ਤੱਕ ਦਾ ਆਫ ਲੈ ਸਕਦੇ ਹੋ।

ਇਸ ਦੇ ਨਾਲ ਹੀ ICICI ਬੈਂਕ, ਕੋਟਕ ਬੈਂਕ ਤੋਂ ਭੁਗਤਾਨ ਕਰਨ 'ਤੇ 1250 ਰੁਪਏ ਤੱਕ ਦੀ ਵਾਧੂ ਤਤਕਾਲ ਛੋਟ ਉਪਲਬਧ ਹੈ। ਇਸ ਤੋਂ ਬਾਅਦ No Cost EMI ਦਾ ਵਿਕਲਪ ਹੈ ਜਿਸ ਵਿੱਚ ਤੁਸੀਂ ਬਗੈਰ ਵਿਆਜ ਦੇ ਮਹੀਨਾਵਾਰ ਕਿਸ਼ਤਾਂ ਵਿੱਚ ਇਸਦੀ ਕੀਮਤ ਦਾ ਭੁਗਤਾਨ ਕਰ ਸਕਦੇ ਹੋ। ਇਸ ਫ਼ੋਨ ਦਾ ਕੈਮਰਾ ਬਹੁਤ ਵਧੀਆ ਹੈ ਅਤੇ ਮੁੱਖ ਕੈਮਰਾ 108 MP ਵਾਲਾ ਕਵਾਡ ਰੀਅਰ ਸੈੱਟਅੱਪ ਹੈ ਜਿਸ ਵਿੱਚ 8 MP ਅਲਟਰਾ-ਵਾਈਡ, 2 MP ਪੋਰਟਰੇਟ ਅਤੇ 5 MP ਮੈਕਰੋ ਮੋਡ ਹਨ। ਨਾਲ ਹੀ ਇਸ '16 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ

Buy Redmi Note 10 Pro Max (Dark Night, 6GB RAM, 128GB Storage) -108MP Quad Camera | 120Hz Super Amoled Display

2-MOTOROLA G60 (Frosted Champange, 6GB RAM, 128GB Storage)

MOTOROLA G60 ਦੂਜਾ ਸਭ ਤੋਂ ਵਧੀਆ ਵਿਕਲਪ ਹੈ। ਇਸ ਫੋਨ ਦੀ ਕੀਮਤ 24,999 ਰੁਪਏ ਹੈ ਪਰ ਇਹ ਡੀਲ ਵਿੱਚ 17,999 ਰੁਪਏ ਵਿੱਚ ਮਿਲ ਰਿਹਾ ਹੈ। ਇਸ ਫੋਨ 'ਤੇ 7000 ਰੁਪਏ ਦਾ ਫਲੈਟ ਡਿਸਕਾਊਂਟ ਹੈ। ਫੋਨ ਵਿੱਚ 108MP ਦੇ ਮੁੱਖ ਕੈਮਰੇ ਦੇ ਨਾਲ 8MP ਅਤੇ 2MP ਦੇ ਦੋ ਹੋਰ ਕੈਮਰੇ ਹਨ। ਜੋ ਇਸ ਕੀਮਤ ਵਾਲੇ ਫੋਨ 'ਚ ਸ਼ਾਇਦ ਹੀ ਮਿਲ ਸਕਣ।

ਇਸ ਦੇ ਨਾਲ ਹੀ, ਇਸ ਵਿੱਚ ਫਲੈਸ਼ ਲਾਈਟ ਦੇ ਨਾਲ ਇੱਕ 32MP ਸੈਲਫੀ ਕੈਮਰਾ ਹੈ। ਇਸ ਫੋਨ '6 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਹੈ। ਇਸ ਫੋਨ 'ਚ ਫੁੱਲ HD ਡਿਸਪਲੇਅ ਦੇ ਨਾਲ 6.78 ਇੰਚ ਦੀ ਸਕਰੀਨ ਹੈ। 6000 mAh ਦੀ ਬੈਟਰੀ ਹੈ ਅਤੇ ਪ੍ਰੋਸੈਸਰ Qualcomm Snapdragon 732G ਹੈ।

Buy MOTOROLA G60 (Frosted Champange, 6GB RAM, 128GB Storage)

3-Mi 11X Pro 5G (Cosmic Black, 8GB RAM, 256GB Storage) | Snapdragon 888 | 108MP Camera

ਪ੍ਰੀਮੀਅਮ ਕੈਮਰੇ ਵਾਲਾ ਸਮਾਰਟਫੋਨ, Mi 11X Pro 5G ਵੀ Amazon 'ਤੇ ਸੇਲ 'ਤੇ ਹੈ। Mi 11X Pro 5G ਦੇ ਮਾਡਲ ਦੀ ਕੀਮਤ 49,999 ਰੁਪਏ ਹੈ ਪਰ ਸੇਲ ਵਿੱਚ 41,999 ਰੁਪਏ ਵਿੱਚ ਉਪਲਬਧ ਹੈ। 8000 ਰੁਪਏ ਦੇ ਫਲੈਟ ਡਿਸਕਾਊਂਟ ਤੋਂ ਬਾਅਦ ਇਸ ਫੋਨ 'ਤੇ 15,000 ਰੁਪਏ ਦਾ ਐਕਸਚੇਂਜ ਬੋਨਸ ਹੈ, ਜਿਸ 'ਚ ਤੁਸੀਂ ਪੁਰਾਣਾ ਫੋਨ ਦੇਣ 'ਤੇ 15,000 ਰੁਪਏ ਤੱਕ ਦਾ ਆਫ ਲੈ ਸਕਦੇ ਹੋ। ICICI ਬੈਂਕ, ਕੋਟਕ ਬੈਂਕ ਤੋਂ ਭੁਗਤਾਨ ਕਰਨ 'ਤੇ 1250 ਰੁਪਏ ਤੱਕ ਦੀ ਵਾਧੂ ਤਤਕਾਲ ਛੋਟ ਉਪਲਬਧ ਹੈ। ਇਸ ਤੋਂ ਬਾਅਦ ਨੋ ਕਾਸਟ ਈਐਮਆਈ ਦਾ ਵਿਕਲਪ ਹੈ, ਜਿਸ ਵਿੱਚ ਤੁਸੀਂ ਬਗੈਰ ਵਿਆਜ ਦੇ ਮਹੀਨਾਵਾਰ ਕਿਸ਼ਤ ਵਿੱਚ ਇਸਦੀ ਕੀਮਤ ਅਦਾ ਕਰ ਸਕਦੇ ਹੋ, ਇਸ ਫੋਨ ਦਾ ਕੈਮਰਾ ਇਸਦੇ ਬਜਟ ਫੋਨ ਵਿੱਚ ਵੀ ਸਭ ਤੋਂ ਵਧੀਆ ਹੈ।

ਫ਼ੋਨ ਵਿੱਚ 8 MP ਅਲਟਰਾ-ਵਾਈਡ ਅਤੇ 5 MP ਸੁਪਰ ਮੈਕਰੋ ਕੈਮਰੇ ਦੇ ਨਾਲ ਇੱਕ 108 MP ਟ੍ਰਿਪਲ ਰੀਅਰ ਕੈਮਰਾ ਹੈ। ਨਾਲ ਹੀ, ਸੈਲਫੀ ਲੈਣ ਲਈ, ਇਸ ਵਿੱਚ 20 MP ਦਾ ਫਰੰਟ ਕੈਮਰਾ ਹੈ। ਫੋਨ 'ਚ ਔਕਟਾ-ਕੋਰ ਦੇ ਨਾਲ ਕੁਆਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਹੈ। ਫੋਨ 6.67 ਇੰਚ ਮਾਪਦਾ ਹੈ ਅਤੇ ਤੇਜ਼ ਚਾਰਜਿੰਗ ਦੇ ਨਾਲ ਬੈਟਰੀ 4520 mAH ਹੈ। ਫੋਨ ਦੀ ਮੈਮਰੀ 8GB ਅਤੇ ਸਟੋਰੇਜ 256GB ਹੈ।

Buy Mi 11X Pro 5G (Cosmic Black, 8GB RAM, 256GB Storage) | Snapdragon 888 | 108MP Camera

Disclaimer: ਇਹ ਸਾਰੀ ਜਾਣਕਾਰੀ ਸਿਰਫ਼ Amazon ਦੀ ਵੈੱਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਜੁੜੀ ਕਿਸੇ ਵੀ ਸ਼ਿਕਾਇਤ ਲਈ ਤੁਹਾਨੂੰ Amazon 'ਤੇ ਜਾ ਕੇ ਸੰਪਰਕ ਕਰਨਾ ਹੋਵੇਗਾ। ਏਬੀਪੀ ਨਿਊਜ਼ ਇੱਥੇ ਜ਼ਿਕਰ ਕੀਤੇ ਉਤਪਾਦਾਂ ਦੀ ਗੁਣਵੱਤਾ, ਕੀਮਤ ਅਤੇ ਆਫਰਸ ਦੀ ਪੁਸ਼ਟੀ ਨਹੀਂ ਕਰਦਾ ਹੈ।

ਇਹ ਵੀ ਪੜ੍ਹੋ: Luxury Electronic Cars: ਕਰੋੜਾਂ 'ਚ ਇਨ੍ਹਾਂ ਇਲੈਕਟ੍ਰਿਕ ਵਾਹਨਾਂ ਦੀ ਕੀਮਤ, ਜਾਣੋ ਸ਼ਾਨਦਾਰ ਕਾਰਾਂ ਬਾਰੇ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1-07-2024)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1-07-2024)
Bel Friuts : ਜਾਣੋ ਕੀ ਹਨ ਬੇਲ ਦਾ ਸ਼ਰਬਤ ਪੀਣ ਦੇ ਫਾਇਦੇ
Bel Friuts : ਜਾਣੋ ਕੀ ਹਨ ਬੇਲ ਦਾ ਸ਼ਰਬਤ ਪੀਣ ਦੇ ਫਾਇਦੇ
School Open: ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ? ਮਿਡ-ਡੇ ਮੀਲ 'ਚ ਵੀ ਹੋਇਆ ਬਦਲਾਅ
School Open: ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ? ਮਿਡ-ਡੇ ਮੀਲ 'ਚ ਵੀ ਹੋਇਆ ਬਦਲਾਅ
Team India: ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ! ਟੀ-20 ਵਿਸ਼ਵ ਕੱਪ ਦੇ ਸਿਰਫ਼ 6 ਖਿਡਾਰੀਆਂ ਨੂੰ ਮਿਲੀ ਥਾਂ
ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ! ਟੀ-20 ਵਿਸ਼ਵ ਕੱਪ ਦੇ ਸਿਰਫ਼ 6 ਖਿਡਾਰੀਆਂ ਨੂੰ ਮਿਲੀ ਥਾਂ
Advertisement
ABP Premium

ਵੀਡੀਓਜ਼

Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂਤਬਾਹ ਹੋਣ ਦੀ ਕਗਾਰ 'ਤੇ ਚੰਡੀਗੜ੍ਹ ਦੀ ਮਸ਼ਹੂਰ ਮਾਰਕਿਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1-07-2024)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1-07-2024)
Bel Friuts : ਜਾਣੋ ਕੀ ਹਨ ਬੇਲ ਦਾ ਸ਼ਰਬਤ ਪੀਣ ਦੇ ਫਾਇਦੇ
Bel Friuts : ਜਾਣੋ ਕੀ ਹਨ ਬੇਲ ਦਾ ਸ਼ਰਬਤ ਪੀਣ ਦੇ ਫਾਇਦੇ
School Open: ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ? ਮਿਡ-ਡੇ ਮੀਲ 'ਚ ਵੀ ਹੋਇਆ ਬਦਲਾਅ
School Open: ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ? ਮਿਡ-ਡੇ ਮੀਲ 'ਚ ਵੀ ਹੋਇਆ ਬਦਲਾਅ
Team India: ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ! ਟੀ-20 ਵਿਸ਼ਵ ਕੱਪ ਦੇ ਸਿਰਫ਼ 6 ਖਿਡਾਰੀਆਂ ਨੂੰ ਮਿਲੀ ਥਾਂ
ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ! ਟੀ-20 ਵਿਸ਼ਵ ਕੱਪ ਦੇ ਸਿਰਫ਼ 6 ਖਿਡਾਰੀਆਂ ਨੂੰ ਮਿਲੀ ਥਾਂ
Coffee In High BP: ਤੁਸੀਂ ਵੀ ਹਾਈ ਬੀਪੀ ਦੇ ਮਰੀਜ਼ ਹੋ ਕੇ ਪੀਂਦੇ ਹੋ ਕੌਫੀ, ਤਾਂ ਜਾਣ ਲਓ ਇਸ ਦੇ ਨੁਕਸਾਨ
Coffee In High BP: ਤੁਸੀਂ ਵੀ ਹਾਈ ਬੀਪੀ ਦੇ ਮਰੀਜ਼ ਹੋ ਕੇ ਪੀਂਦੇ ਹੋ ਕੌਫੀ, ਤਾਂ ਜਾਣ ਲਓ ਇਸ ਦੇ ਨੁਕਸਾਨ
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
Embed widget