ਪੜਚੋਲ ਕਰੋ
Advertisement
Festival Sale 'ਚ ਇਨਾਂ ਸਮਾਰਟ TV 'ਤੇ ਮਿਲ ਰਹੀ ਭਾਰੀ ਛੂਟ, ਜਾਣੋ ਕੀਮਤ ਤੇ ਆਫਰਸ
Flipkart Big Billion Days ਆਪਣੇ ਆਖਰੀ ਪੜਾਅ 'ਚ ਹੈ। ਅਜਿਹੀ ਸਥਿਤੀ ਵਿੱਚ ਗਾਹਕਾਂ ਨੂੰ ਇਸ ਸੇਲ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਟੀਵੀ ਤੋਂ ਇਲਾਵਾ, ਸਮਾਰਟਫੋਨ, ਘਰੇਲੂ ਉਪਕਰਣ, ਇਲੈਕਟ੍ਰਾਨਿਕਸ ਦੀਆਂ ਚੀਜ਼ਾਂ, ਹੋਰ ਬਹੁਤ ਸਾਰੀਆਂ ਮਹੱਤਵਪੂਰਨ ਚੀਜ਼ਾਂ ਛੂਟ 'ਤੇ ਉਪਲਬਧ ਹਨ।
ਨਵੀਂ ਦਿੱਲੀ: ਫਲਿੱਪਕਾਰਟ ਦੀ ਬਿੱਗ ਬਿਲੀਅਨ ਡੇਅ ਸੇਲ 'ਚ ਨੋਕੀਆ, ਰੀਅਲਮੇ, ਸੈਮਸੰਗ ਸਮੇਤ ਕਈ ਕੰਪਨੀਆਂ ਸਸਤੇ ਕੀਮਤ 'ਤੇ ਸਮਾਰਟ ਟੀਵੀ ਦੀ ਪੇਸ਼ਕਸ਼ ਕਰ ਰਹੀਆਂ ਹਨ। ਇਨ੍ਹਾਂ ਟੀਵੀ ਦੀ ਕੀਮਤ ਵੀ 20,000 ਤੋਂ ਵੱਧ ਹੈ। ਜੇ ਤੁਸੀਂ ਇਸ ਫੇਸਟੀਵਲ ਸੀਜ਼ਨ ਵਿੱਚ ਨਵਾਂ ਟੀਵੀ ਘਰ ਲਿਆਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਹ ਵਧੀਆ ਮੌਕਾ ਹੈ। ਆਓ ਜਾਣਦੇ ਹਾਂ ਕਿ ਕਿਸ ਟੀਵੀ 'ਤੇ ਕਿੰਨੀ ਛੂਟ ਮਿਲਦੀ ਹੈ।
Nokia 32 inch HD Ready TV:
ਨੋਕੀਆ ਦੇ ਐਂਡਰਾਇਡ ਸਮਾਰਟ ਟੀਵੀ ਦੀ ਕੀਮਤ 19,999 ਰੁਪਏ ਹੈ ਪਰ ਫਲਿੱਪਕਾਰਟ ਦੀ ਬਿੱਗ ਬਿਲੀਅਨ ਡੇਅ ਸੇਲ 'ਚ ਤੁਸੀਂ ਇਸ ਨੂੰ ਸਿਰਫ 12 ਹਜ਼ਾਰ 999 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਵਿੱਚ 1366x768 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 32 ਇੰਚ ਦੀ ਐਚਡੀ ਰੈਡੀ ਡਿਸਪਲੇਅ ਹੈ।
Mi 4A PRO 32-ਇੰਚ HD ਐਂਡਰਾਇਡ TV-:
Flipkart Big Billion Days ਸੇਲ 'ਚ ਸਮਾਰਟ ਟੀਵੀ 'ਤੇ ਇੱਕ ਤੋਂ ਵੱਧ ਆਫਰਸ ਹਨ। ਸ਼ਿਓਮੀ ਦਾ 32 ਇੰਚ ਦਾ ਸਮਾਰਟ ਟੀਵੀ ਫਲਿੱਪਕਾਰਟ ਦੇ ਸੇਲ 'ਚ 13,499 ਰੁਪਏ 'ਚ ਉਪਲੱਬਧ ਹੈ। ਇਸ ਟੀਵੀ ਵਿੱਚ ਗੂਗਲ ਅਸਿਸਟੈਂਟ ਤੇ ਕਰੋਮਕਾਸਟ ਵਰਗੇ ਫੀਚਰਸ ਹਨ।
ਇਲਾਜ ਦਾ ਸੰਜੇ ਦੱਤ 'ਤੇ ਚੰਗਾ ਪ੍ਰਭਾਵ , ਕੈਂਸਰ ਨੂੰ ਪਾਈ ਮਾਤ
LG 32-inch HD Ready TV:
ਫਲਿੱਪਕਾਰਟ ਸੇਲ 'ਚ LG ਦੇ 32 ਇੰਚ ਦੇ ਐਚਡੀ ਰੈਡੀ ਟੀਵੀ ਨੂੰ 20,000 ਰੁਪਏ ਤੋਂ ਘੱਟ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ ਜਿਸ ਦੀ ਸਕ੍ਰੀਨ ਰਿਫਰੈਸ਼ ਰੇਟ 50 Hz ਹੈ। ਹਾਲਾਂਕਿ ਇਸ ਟੀਵੀ ਦੀ ਕੀਮਤ 21,990 ਰੁਪਏ ਹੈ, ਪਰ ਸੇਲ ਵਿਚ ਤੁਸੀਂ ਇਸ ਨੂੰ ਸਿਰਫ 13,049 ਰੁਪਏ ਵਿਚ ਖਰੀਦ ਸਕਦੇ ਹੋ।
Realme 32-inch HD TV:
ਰੀਅਲਮੇ ਦੇ 32 ਇੰਚ ਦੀ ਐਚਡੀ ਰੈਡੀ ਅਤੇ 43 ਇੰਚ ਫੁੱਲ ਐਚਡੀ ਟੀਵੀ ਐਂਡਰਾਇਡ ਟੀਵੀ ਓਐਸ 'ਤੇ ਚੱਲਦੇ ਹਨ। ਸਕ੍ਰੀਨ ਦੀ ਰਿਫ੍ਰੈਸ਼ ਰੇਟ 60 ਹਰਟਜ਼ ਹੈ। ਸਾਊਂਡ ਆਉਟਪੁਟ 24 ਵਾਟ ਤੇ ਸਾਰੇ ਫੇਮਸ OTT ਐਪਸ ਰੀਅਲਮੀ ਦੇ 32 ਇੰਚ ਦੇ ਐਚਡੀ ਟੀਵੀ ਨੂੰ ਸਪੋਰਟ ਕਰਦੇ ਹਨ ਜਿਸਦੀ ਕੀਮਤ 14,999 ਰੁਪਏ ਹੈ ਪਰ ਹੁਣ ਤੁਸੀਂ ਇਸ ਨੂੰ ਸਿਰਫ 9,899 ਰੁਪਏ ਵਿੱਚ ਆਰਡਰ ਕਰ ਸਕਦੇ ਹੋ।
Samsung 32-inch HD Ready TV:
ਇਨ੍ਹਾਂ ਤੋਂ ਇਲਾਵਾ ਸੈਮਸੰਗ ਵੀ ਇਸ ਸੇਲ 'ਚ ਆਪਣਾ ਟੀਵੀ ਕੰਪਨੀ ਦਾ 32 ਇੰਚ ਦਾ ਐਚਡੀ ਰੈਡੀ ਸਮਾਰਟ ਟੀਵੀ ਸਕ੍ਰੀਨ ਮਿਰਰ, ਕੰਟੈਂਟ ਗਾਈਡ ਵਰਗੇ ਫੀਚਰਸ ਨਾਲ ਲੈਸ ਹੈ। ਤੁਸੀਂ ਇਸ ਨੂੰ ਫਲਿੱਪਕਾਰਟ ਬਿਗ ਬਿਲੀਅਨ ਡੇਅ ਸੇਲ 'ਚ 13,049 ਰੁਪਏ 'ਚ ਖਰੀਦ ਸਕਦੇ ਹੋ।
Netflix ਨੇ ਕੀਤਾ 'ਫਰੀ ਸਬਸਕ੍ਰਿਪਸ਼ਨ' ਆਫਰ ਦਾ ਐਲਾਨ, ਜਾਣੋ ਇਸ ਆਫਰ ਬਾਰੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement