ਪੜਚੋਲ ਕਰੋ
Advertisement
Festival Sale: ਸਸਤੇ ਭਾਅ ਸਮਾਰਟਫੋਨ ਖਰਦੀਣ ਦਾ ਮੌਕਾ, Flipkart ਤੇ Amazon 'ਤੇ ਵੱਡੇ ਆਫਰਸ
ਦੀਵਾਲੀ ਨੇੜੇ ਹੈ, ਅਜਿਹੇ 'ਚ ਫਲਿੱਪਕਾਰਟ ਤੇ ਐਮਜ਼ੋਨ 'ਤੇ ਸੇਲ ਦਾ ਸਿਲਸਿਲਾ ਜਾਰੀ ਹੈ। ਇਨ੍ਹਾਂ ਦੋਵਾਂ ਹੀ ਪਲੇਟਫਾਰਮਸ 'ਤੇ ਕਈ ਸਮਾਰਟਫੋਨ ਨੂੰ ਤੁਸੀਂ ਸਸਤੇ 'ਚ ਖਰੀਦ ਸਕਦੇ ਹੋ।
ਦੀਵਾਲੀ ਨੇੜੇ ਹੈ, ਅਜਿਹੇ 'ਚ ਫਲਿੱਪਕਾਰਟ ਤੇ ਐਮਜ਼ੋਨ 'ਤੇ ਸੇਲ ਦਾ ਸਿਲਸਿਲਾ ਜਾਰੀ ਹੈ। ਇਨ੍ਹਾਂ ਦੋਵਾਂ ਹੀ ਪਲੇਟਫਾਰਮਸ 'ਤੇ ਕਈ ਸਮਾਰਟਫੋਨ ਨੂੰ ਤੁਸੀਂ ਸਸਤੇ 'ਚ ਖਰੀਦ ਸਕਦੇ ਹੋ। ਫਲਿੱਪਕਾਰਟ ਦੀ ਸੇਲ ਦਾ ਅੱਜ ਆਖਰੀ ਦਿਨ ਹੈ। ਅਜਿਹੇ 'ਚ ਤੁਹਾਡੇ ਕੋਲ ਆਫਰਸ ਦਾ ਫਾਇਦਾ ਚੁੱਕਣ ਦਾ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ।
ਜਾਣੋ ਕਿਹੜੇ ਫੋਨਾਂ 'ਤੇ ਮਿਲ ਰਿਹਾ ਡਿਸਕਾਉਂਟ:
Samsung Galaxy M21: ਤਿਉਹਾਰਾਂ ਦੇ ਮੌਸਮ ਦੌਰਾਨ ਐਮਜ਼ੌਨ ਸੇਲ ਵਿੱਚ ਤੁਸੀਂ ਸੈਮਸੰਗ ਗਲੈਕਸੀ ਐਮ 21 ਸਮਾਰਟਫੋਨ ਨੂੰ ਸਿਰਫ 12,999 ਰੁਪਏ ਵਿੱਚ ਆਰਡਰ ਕਰ ਸਕਦੇ ਹੋ। ਇਸ ਦੇ ਨਾਲ ਹੀ ਇਸ ਵਿੱਚ ਤੁਹਾਨੂੰ ਕਈ ਆਫਰਸ ਵੀ ਦਿੱਤੀਆਂ ਜਾ ਰਹੀਆਂ ਹਨ।
Realme Narzo 20 Pro: Flipkart ਸੇਲ 'ਚ Realme Narzo 20 Pro ਫੋਨ 13,999 ਰੁਪਏ 'ਚ ਖਰੀਦ ਸਕਦੇ ਹੋ। ਜਦਕਿ ਇਸ ਫੋਨ 'ਤੇ ਐਸਕਚੈਂਡ ਆਫਰ ਦੇ ਨਾਲ ਹੀ ਐਕਸਿਸ ਬੈਂਕ ਕਾਰਡ ਤੋਂ ਖਰੀਦਣ 'ਤੇ ਇਸ ਫੋਨ 'ਤੇ 2500 ਰੁਪਏ ਤਕ ਦਾ ਐਕਸਟਰਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ।
Xiaomi Redmi 9 Prime: ਐਮਜ਼ੋਨ 'ਤੇ ਇਸ ਦੀਵਾਲੀ ਸੇਲ 'ਚ ਸ਼ਿਓਮੀ ਰੈੱਡਮੀ 9 ਪ੍ਰਾਈਮ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਵੇਰੀਐਂਟ ਨੂੰ 9,999 ਰੁਪਏ 'ਚ ਆਰਡਰ ਕੀਤਾ ਜਾ ਸਕਦਾ ਹੈ।
Samsung Galaxy M31s: ਇਨ੍ਹਾਂ ਤੋਂ ਇਲਾਵਾ ਤੁਸੀਂ ਐਮਜ਼ੋਨ 'ਤੇ Samsung Galaxy M31s ਨੂੰ 18,499 ਰੁਪਏ 'ਚ ਖਰੀਦ ਸਕਦੇ ਹੋ। ਇਸ ਦੇ ਨਾਲ ਹੀ ਇਸ ਫੋਨ 'ਤੇ ਐਚਡੀਐਫਸੀ ਕਾਰਡ ਦੀ ਖਰੀਦ 'ਤੇ 1500 ਰੁਪਏ ਦੀ ਇੰਸਟੈਂਟ ਡਿਸਕਾਊਂਟ ਤੇ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ।
ਵ੍ਹੱਟਸਐਪ ਰਾਹੀਂ ਹੋ ਸਕਦੇ ਧੋਖਾਧੜੀ ਦੇ ਸ਼ਿਕਾਰ! ਬੈਂਕ ਖਾਤਾ ਹੋ ਸਕਦਾ ਸਾਫ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਾਲੀਵੁੱਡ
ਪੰਜਾਬ
ਵਿਸ਼ਵ
ਚੰਡੀਗੜ੍ਹ
Advertisement