ਪੜਚੋਲ ਕਰੋ

ਗ਼ਲਤੀ ਨਾਲ ਫੋਨ ਲੌਕ ਹੋ ਜਾਏ ਤਾਂ ਇੰਜ ਕਰੋ ਅਨਲੌਕ

  ਚੰਡੀਗੜ੍ਹ: ਅੱਜਕੱਲ੍ਹ ਫੋਨ ਦੀ ਸਕਿਉਰਟੀ ਵੱਲ ਕਾਫੀ ਧਿਆਨ ਦਿੱਤਾ ਜਾਂਦਾ ਹੈ। ਇਸੇ ਕਰਕੇ ਲੋਕ ਆਪਣੇ ਫੋਨ ’ਤੇ ਅਜਿਹਾ ਪੈਟਰਨ ਲੌਕ ਲਾਉਂਦੇ ਹਨ ਤਾਂ ਕਿ ਕੋਈ ਆਸਾਨੀ ਨਾਲ ਉਸ ਨੂੰ ਖੋਲ੍ਹ ਨਾ ਸਕੇ ਪਰ ਕਈ ਵਾਰ ਸਾਡੇ ਕੋਲੋਂ ਗ਼ਲਤੀ ਨਾਲ ਫੋਨ ਲੌਕ ਹੋ ਜਾਂਦਾ ਹੈ ਤੇ ਅਸੀਂ ਇਸ ਦਾ ਪਾਸਵਰਡ ਵੀ ਭੁੱਲ ਜਾਂਦੇ ਹਾਂ। ਅਜਿਹੀ ਹਾਲਤ ਵਿੱਚ ਫੋਨ ਨੂੰ ਅਨਲੌਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਫੋਨ ਅਨਲੌਕ ਕਰਨ ਦੇ ਤਿੰਨ ਤਰੀਕਿਆਂ ਬਾਰੇ ਦੱਸਾਂਗੇ। ਐਂਡਰੌਇਡ ਡਿਵਾਇਸ ਮੈਨੇਜਰ ਜ਼ਰੀਏ ਅਨਲੌਕ ਕਰਨਾ ਫੋਨ ਦੇ ਲੌਕ ਹੋਣ ’ਤੇ ਇਸ ਨੂੰ ਐਂਡਰੌਇਡ ਡਿਵਾਇਸ ਮੈਨੇਜਰ ਦੀ ਮਦਦ ਨਾਲ ਅਨਲੌਕ ਕੀਤਾ ਜਾ ਸਕਦਾ ਹੈ। ਇਹ ਸਰਵਿਸ ਤੁਹਾਡੇ ਗੂਗਲ ਅਕਾਊਂਟ ਨਾਲ ਲਿੰਕ ਹੁੰਦੀ ਹੈ। ਗੂਗਲ ਜਾਂ ਜੀਮੇਲ ਅਕਾਊਂਟ ਦਾ ਇਸਤੇਮਾਲ ਗੂਗਲ ਪਲੇਅ ਸਟੋਰ ਲਈ ਕੀਤਾ ਜਾਂਦਾ ਹੈ, ਉਸੇ ਨਾਲ ਇਹ ਖ਼ਾਤਾ ਲਿੰਕ ਹੁੰਦਾ ਹੈ। ਇੱਥੋਂ ਫੋਨ ਅਨਲੌਕ ਕਰਨ ਲਈ ਆਪਣੇ ਕੰਪਿਊਟਰ ਤੋਂ ਜੀਮੇਲ ਅਕਾਊਂਟ ਲਾਗ ਇਨ ਕਰੋ। ਇਸ ਤੋਂ ਬਾਅਦ ਡਿਵਾਇਸ ਮੈਨੇਜਰ ਵਿੱਚ ਆਪਣਾ ਫੋਨ ਸਰਚ ਕਰੋ। ਇੱਥੋਂ ਫੋਨ ਨੂੰ ਅਨਲੌਕ ਦਾ ਵਿਕਲਪ ਚੁਣੋ ਜਿਸ ਨਾਲ ਫੋਨ ਨੂੰ ਅਨਲੌਕ ਕੀਤਾ ਜਾ ਸਕਦਾ ਹੈ। ਪੈਟਰਨ ਭੁੱਲਣ ’ਤੇ ਇੰਜ ਕਰੋ ਅਨਲੌਕ ਜੇ ਤੁਸੀਂ ਆਪਣੇ ਫੋਨ ਦਾ ਪੈਟਰਨ ਭੁੱਲ ਗਏ ਹੋ ਜਾਂ ਕਿਸੇ ਨੇ ਇਸ ਨੂੰ ਬਦਲ ਦਿੱਤਾ ਹੈ, ਤਾਂ ਤੁਹਾਨੂੰ ਫੌਰਗੌਟ ਪਾਸਵਰਡ ’ਤੇ ਟੈਪ ਕਰਨਾ ਹੋਵੇਗਾ। ਇਸ ਨੂੰ ਕਲਿੱਕ ਕਰਨ ਬਾਅਦ ਇਹ ਤੁਹਾਡੇ Gmail ਜਾਂ Google ਅਕਾਊਂਟ ਦੇ ਵੇਰਵੇ ਪੁੱਛੇਗਾ। ਇਸ ਤੋਂ ਬਾਅਦ ਅਕਾਉਂਟ 'ਤੇ ਇੱਕ ਈ-ਮੇਲ ਆਏਗੀ, ਜਿਸ ’ਤੇ ਕਲਿੱਕ ਕਰਨ ਉੱਤੇ ਨਵੇਂ ਪੈਟਰਨ ਸੈੱਟ ਕੀਤਾ ਜਾ ਸਕਦਾ ਹੈ। ਫੈਕਟਰੀ ਰੀਸੈਟ ਕਰਕੇ ਫੋਨ ਨੂੰ ਅਨਲੌਕ ਕਰਨ ਦਾ ਇਹ ਸਭ ਤੋਂ ਆਸਾਨ ਤਰੀਕਾ ਹੈ, ਪਰ ਫੈਕਟਰੀ ਰੀਸੈਟ ਕਰਨ ਨਾਲ ਫੋਨ ਵਿੱਚ ਸਟੋਰ ਕੀਤਾ ਸਾਰਾ ਡਾਟਾ ਡਿਲੀਟ ਹੋ ਜਾਵੇਗਾ। ਜਿਵੇਂ ਹੀ ਫੋਨ ਸਵਿੱਚ ਆਨ ਹੁੰਦਾ ਹੈ, ਉਸੇ ਵੇਲੇ ਹੋਮ ਤੇ ਪਾਵਰ ਬਟਨ ਇਕੱਠੇ ਦਬਾਓ। ਇਸ ਤੋਂ ਬਾਅਦ ਸਕਰੀਨ ਤੇ ਕੁਝ ਵਿਕਲਪ ਦਿਖਾਈ ਦੇਣਗੇ। ਇਨ੍ਹਾਂ ਵਿੱਚੋਂ ਇੱਕ ਫੈਕਟਰੀ ਰੀਸੈਟ ਵਿਕਲਪ ਵੀ ਹੋਵੇਗਾ। ਇਸ ਨੂੰ ਸਿਲੈਕਟ ਕਰਨ ਨਾਲ ਫੋਨ ਫਿਰ ਤੋਂ ਨਵੇਂ ਫੋਨ ਵਾਂਗ ਕੰਮ ਕਰਨਾ ਸ਼ੁਰੂ ਕਰ ਦਏਗਾ।

ਟਾਪ ਹੈਡਲਾਈਨ

IPL 2027: ਆਈਪੀਐਲ 2027 ਤੋਂ ਪਹਿਲਾਂ CSK ਨੂੰ ਵੱਡਾ ਝਟਕਾ, 5 ਮੁੱਖ ਕੋਚਾਂ ਨੇ ਛੱਡਿਆ ਟੀਮ ਦਾ ਸਾਥ, ਖਿਡਾਰੀਆਂ ਦੇ ਨਾਲ-ਨਾਲ ਸਦਮੇ 'ਚ ਫੈਨਜ਼...
ਆਈਪੀਐਲ 2027 ਤੋਂ ਪਹਿਲਾਂ CSK ਨੂੰ ਵੱਡਾ ਝਟਕਾ, 5 ਮੁੱਖ ਕੋਚਾਂ ਨੇ ਛੱਡਿਆ ਟੀਮ ਦਾ ਸਾਥ, ਖਿਡਾਰੀਆਂ ਦੇ ਨਾਲ-ਨਾਲ ਸਦਮੇ 'ਚ ਫੈਨਜ਼...
BJP News: ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਵੱਡਾ ਐਲਾਨ, 27 ਜ਼ਿਲ੍ਹਿਆਂ ਅਤੇ ਮਹਾਂਨਗਰਾਂ ਵਿੱਚ ਪ੍ਰਧਾਨ ਨਿਯੁਕਤ, ਹਰਿਆਣਾ BJP ਘੱਟ ਗਿਣਤੀ ਮੋਰਚੇ ਦੀ ਵੇਖੋ ਲਿਸਟ...
ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਵੱਡਾ ਐਲਾਨ, 27 ਜ਼ਿਲ੍ਹਿਆਂ ਅਤੇ ਮਹਾਂਨਗਰਾਂ ਵਿੱਚ ਪ੍ਰਧਾਨ ਨਿਯੁਕਤ, ਹਰਿਆਣਾ BJP ਘੱਟ ਗਿਣਤੀ ਮੋਰਚੇ ਦੀ ਵੇਖੋ ਲਿਸਟ...
Political News: ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
Political News: ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2027: ਆਈਪੀਐਲ 2027 ਤੋਂ ਪਹਿਲਾਂ CSK ਨੂੰ ਵੱਡਾ ਝਟਕਾ, 5 ਮੁੱਖ ਕੋਚਾਂ ਨੇ ਛੱਡਿਆ ਟੀਮ ਦਾ ਸਾਥ, ਖਿਡਾਰੀਆਂ ਦੇ ਨਾਲ-ਨਾਲ ਸਦਮੇ 'ਚ ਫੈਨਜ਼...
ਆਈਪੀਐਲ 2027 ਤੋਂ ਪਹਿਲਾਂ CSK ਨੂੰ ਵੱਡਾ ਝਟਕਾ, 5 ਮੁੱਖ ਕੋਚਾਂ ਨੇ ਛੱਡਿਆ ਟੀਮ ਦਾ ਸਾਥ, ਖਿਡਾਰੀਆਂ ਦੇ ਨਾਲ-ਨਾਲ ਸਦਮੇ 'ਚ ਫੈਨਜ਼...
BJP News: ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਵੱਡਾ ਐਲਾਨ, 27 ਜ਼ਿਲ੍ਹਿਆਂ ਅਤੇ ਮਹਾਂਨਗਰਾਂ ਵਿੱਚ ਪ੍ਰਧਾਨ ਨਿਯੁਕਤ, ਹਰਿਆਣਾ BJP ਘੱਟ ਗਿਣਤੀ ਮੋਰਚੇ ਦੀ ਵੇਖੋ ਲਿਸਟ...
ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਵੱਡਾ ਐਲਾਨ, 27 ਜ਼ਿਲ੍ਹਿਆਂ ਅਤੇ ਮਹਾਂਨਗਰਾਂ ਵਿੱਚ ਪ੍ਰਧਾਨ ਨਿਯੁਕਤ, ਹਰਿਆਣਾ BJP ਘੱਟ ਗਿਣਤੀ ਮੋਰਚੇ ਦੀ ਵੇਖੋ ਲਿਸਟ...
Political News: ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
Political News: ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
Punjab News: ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
Punjab News: ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
Attack on Bus: ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
Embed widget