ਪੜਚੋਲ ਕਰੋ

ਮਾਰਕਿਟ 'ਚ ਬਣੇ ਰਹਿਣ ਲਈ ਕੰਪਨੀਆਂ ਦਾ ਵੱਡਾ ਦਾਅ, ਐਪਲ, ਓਪੋ ਤੇ ਨੋਕੀਆ ਨੇ ਘਟਾਈ 17,000 ਤੱਕ ਕੀਮਤ

ਕੰਪਨੀਆਂ ਨੂੰ ਕੁਝ ਕਾਰਨਾਂ ਕਰਕੇ ਫੋਨ ਦੀਆਂ ਕੀਮਤਾਂ ‘ਚ ਕਮੀ ਕਰਨੀ ਪੈਂਦੀ ਹੈ ਜਿਸ ਦਾ ਫਾਇਦਾ ਗਾਹਕਾਂ ਨੂੰ ਹੁੰਦਾ ਹੈ। ਮਾਰਕਿਟ ‘ਚ ਕਈ ਫੋਨਾਂ ਦੀ ਕੀਮਤਾਂ ਘਟੀਆਂ ਹਨ ਜਿਸ ਤੋਂ ਬਾਅਦ ਕਿਹੜਾ ਫੋਨ ਤੁਹਾਡੇ ਬਜਟ ‘ਚ ਫਿੱਟ ਬੈਠਦਾ ਹੈ।

ਨਵੀਂ ਦਿੱਲੀ: ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਦੀ ਪਸੰਦ ਬਣਨ ਤੇ ਉਨ੍ਹਾਂ ਤਕ ਪਹੁੰਚਣ ਲਈ ਸਮਾਰਟਫੋਨ ਕੰਪਨੀਆਂ ‘ਚ ਜੰਗ ਛਿੜੀ ਹੋਈ ਹੈ। ਕੰਪਨੀਆਂ ਹਰ ਰੋਜ਼ ਜਾਂ ਤਾਂ ਨਵੇਂ ਫੋਨ ਲੌਂਚ ਕਰ ਰਹੀਆਂ ਹਨ ਜਾਂ ਫੋਨ ਦੀ ਕੀਮਤਾਂ ਘਟਾ ਰਹੀਆਂ ਹਨ। ਕੰਪਨੀਆਂ ਨੂੰ ਕੁਝ ਕਾਰਨਾਂ ਕਰਕੇ ਫੋਨ ਦੀਆਂ ਕੀਮਤਾਂ ‘ਚ ਕਮੀ ਕਰਨੀ ਪੈਂਦੀ ਹੈ ਜਿਸ ਦਾ ਫਾਇਦਾ ਗਾਹਕਾਂ ਨੂੰ ਹੁੰਦਾ ਹੈ। ਮਾਰਕਿਟ ‘ਚ ਕਈ ਫੋਨਾਂ ਦੀ ਕੀਮਤਾਂ ਘਟੀਆਂ ਹਨ ਜਿਸ ਤੋਂ ਬਾਅਦ ਕਿਹੜਾ ਫੋਨ ਤੁਹਾਡੇ ਬਜਟ ‘ਚ ਫਿੱਟ ਬੈਠਦਾ ਹੈ ਇਹ ਲਿਸਟ ‘ਚ ਵੇਖੋ। ਕਟੌਤੀ ਤੋਂ ਬਾਅਦ ਕੀਮਤਾਂ: 
ਮਾਡਲ ਪੁਰਾਣੀ ਕੀਮਤ ਨਵੀਂ ਕੀਮਤ ਫਰਕ
ਆਈਫੋਨ XR 64GB 76,900 ਰੁਪਏ 59,900 ਰੁਪਏ 17,000 ਰੁਪਏ
ਆਈਫੋਨ XR 128GB 81,900 ਰੁਪਏ 64,900 ਰੁਪਏ 17,000 ਰੁਪਏ
ਆਈਫੋਨ XR 256GB 91,900 ਰੁਪਏ 74,900 ਰੁਪਏ 17,000 ਰੁਪਏ
ਰਿਅਲਮੀ 2 ਪ੍ਰੋ 4GB+64GB 13,990 ਰੁਪਏ 11,990 ਰੁਪਏ 2,000 ਰੁਪਏ
ਰਿਅਲਮੀ 2 ਪ੍ਰੋ 6GB+64GB 14,990 ਰੁਪਏ 13,990 ਰੁਪਏ 1,000 ਰੁਪਏ
ਰਿਅਲਮੀ 2 ਪ੍ਰੋ 8GB+128GB 16,990 ਰੁਪਏ 15,990 ਰੁਪਏ 1,000 ਰੁਪਏ
ਓਪੋ F9 ਪ੍ਰੋ 128GB ਸਟੋਰੇਜ 19,990 ਰੁਪਏ. 17,990 ਰੁਪਏ 2,000 ਰੁਪਏ
ਰਿਅਲਮੀ U1 3GB+32GB 10,999 ਰੁਪਏ 9,999 ਰੁਪਏ 1,000 ਰੁਪਏ
ਰਿਅਲਮੀ U1 4GB+64GB 13,499 ਰੁਪਏ 11,999 ਰੁਪਏ 1,500 ਰੁਪਏ
ਨੋਕੀਆ 6.1 ਪਲੱਸ 6GB ਰੈਮ 18,499 ਰੁਪਏ 16,999 ਰੁਪਏ 1,500 ਰੁਪਏ
ਨੋਕੀਆ 7 19,999 ਰੁਪਏ 17,999 ਰੁਪਏ 2,000 ਰੁਪਏ
ਨੋਕੀਆ 1 5,499 ਰੁਪਏ 3,999 ਰੁਪਏ 1,500 ਰੁਪਏ
ਨੋਕੀਆ 2.1 6,999 ਰੁਪਏ 5,499 ਰੁਪਏ 1,500 ਰੁਪਏ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ

Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ

White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ

Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Advertisement
ABP Premium

ਵੀਡੀਓਜ਼

ਮੈਂ ਆਪਣੇ ਪੁੱਤ ਨੂੰ ਨਹੀਂ ਲੈਣ ਆਇਆ, ਦੇਸ਼ ਦੇ ਚੈਂਪੀਅਨ ਨੂੰ ਲੈਣ ਆਇਆ ਹਾਂ-ਦਰਸ਼ਨ ਸਿੰਘT20worldcup2024| ਮੋਹਾਲੀ ਪਹੁੰਚੇ ਅਰਸ਼ਦੀਪ ਸਿੰਘ ਦੇ Coach ਨੇ ਜਤਾਈ ਖੁਸ਼ੀT20 Cricket World Cup ਜਿੱਤਣ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਪਹੁੰਚੇ Arshdeep Singh ਨੇ ਕੀ ਕਿਹਾ ?ਕ੍ਰਿਕੇਟ ਖਿਡਾਰੀ ਅਰਸ਼ਦੀਪ ਸਿੰਘ ਦਾ ਸ਼ਾਨਦਾਰ ਸਵਾਗਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
DA Hike: ਬਜਟ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਤੋਹਫਾ, 25 ਫੀਸਦੀ ਵਧਣਗੇ ਇਹ 13 ਭੱਤੇ, ਮਿਲੇਗੀ ਵੱਧ ਤਨਖਾਹ

Sangrur News: ਪੁਲਿਸ ਦੀ ਸੰਗਰੂਰ 'ਚ ਵੱਡੀ ਕਾਰਵਾਈ, 16 ਨਸ਼ਾ ਤਸਕਰ ਕੀਤੇ ਕਾਬੂ, ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

Shocking: ਮਰਨ ਤੋਂ 3 ਘੰਟੇ ਬਾਅਦ ਲਾਸ਼ 'ਚ ਅਚਾਨਕ ਪਈ ਜਾਨ! 24 ਸਾਲਾਂ ਕੁੜੀ ਨੇ ਖੋਲ੍ਹੀਆਂ ਅੱਖਾਂ ਤਾਂ...

Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ

Embed widget