Google Discontinued Service: 2 ਅਪ੍ਰੈਲ ਤੋਂ ਬੰਦ ਹੋਣ ਜਾ ਰਹੀ Google ਦੀ ਇਹ ਸਰਵਿਸ, ਅੱਜ ਹੀ ਕਰ ਲਵੋ ਡਾਟਾ ਸੇਵ

ਗੂਗਲ ਆਪਣੀ ਪੋਡਕਾਸਟ ਸੇਵਾ ਬੰਦ ਕਰਨ ਜਾ ਰਿਹਾ ਹੈ, ਤੁਹਾਨੂੰ ਆਪਣਾ ਡਾਟਾ ਜਲਦ ਤੋਂ ਜਲਦ ਰਿਕਵਰ ਕਰਨਾ ਪਏਗਾ। Google Podcasts ਨੂੰ ਅਮਰੀਕਾ ਵਿੱਚ ਮਾਰਚ 2024 ਤੱਕ ਵਰਤਿਆ ਜਾ ਸਕਦਾ ਸੀ ।

Google Discontinued Service: ਗੂਗਲ ਦੀ ਇੱਕ ਸੇਵਾ ਭਲਕੇ ਯਾਨੀ 2 ਅਪ੍ਰੈਲ 2024 ਤੋਂ ਬੰਦ ਹੋਣ ਜਾ ਰਹੀ ਹੈ। ਹਾਲਾਂਕਿ ਇਸ ਦਾ ਐਲਾਨ ਸਤੰਬਰ 2023 ਵਿਚ ਕਰ ਦਿੱਤਾ ਗਿਆ ਸੀ, ਪਰ ਹੁਣ ਆਖਰੀ ਮਿਤੀ 2 ਅਪ੍ਰੈਲ ਐਲਾਨੀ ਗਈ ਹੈ। ਦਰਅਸਲ ਗੂਗਲ ਆਪਣੀ ਪੋਡਕਾਸਟ ਸੇਵਾ ਬੰਦ ਕਰ

Related Articles