ਪੜਚੋਲ ਕਰੋ

iPhone ਛੱਡੋ, Android ਯੂਜ਼ਰਸ ਵੀ ਟਰਾਂਸਫਰ ਕਰ ਸਕਦੇ E-Sim, 99% ਲੋਕਾਂ ਨੂੰ ਨਹੀਂ ਪਤਾ ਆਹ ਤਰੀਕਾ

E-Sim in Android Smartphones: ਭਾਰਤ 'ਚ ਈ-ਸਿਮ ਕਾਰਡ ਦੀ ਵਰਤੋਂ ਬਹੁਤ ਘੱਟ ਲੋਕ ਕਰਦੇ ਹਨ ਪਰ ਹੌਲੀ-ਹੌਲੀ ਇਸ ਦੇ ਯੂਜ਼ਰਸ ਵੱਧ ਰਹੇ ਹਨ। ਭਾਰਤ ਦੀਆਂ ਤਿੰਨੋਂ ਵੱਡੀਆਂ ਟੈਲੀਕਾਮ ਕੰਪਨੀਆਂ ਈ-ਸਿਮ ਦੀ ਸਹੂਲਤ ਪ੍ਰਦਾਨ ਕਰਦੀਆਂ ਹਨ।

How to Transfer E-Sim in Android Smartphones: ਜਿਵੇਂ-ਜਿਵੇਂ ਲੋਕ ਆਧੁਨਿਕ ਤਕਨੀਕ ਅਪਣਾ ਰਹੇ ਹਨ, ਲੋਕ ਪੁਰਾਣੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਅਤੇ ਨਵੇਂ ਪ੍ਰੋਡਕਟ ਅਤੇ ਸਰਵਿਸਿਸ ਦੀ ਵਰਤੋਂ ਕਰ ਰਹੇ ਹਨ। ਇਸ ਦੀ ਇੱਕ ਉਦਾਹਰਨ ਮੋਬਾਈਲ ਫੋਨਾਂ ਵਿੱਚ ਵਰਤਿਆ ਜਾਣ ਵਾਲਾ ਸਿਮ ਕਾਰਡ ਹੈ। ਪਹਿਲਾਂ ਸਿਰਫ਼ ਫਿਜ਼ੀਕਲ ਸਿਮ ਕਾਰਡ ਹੀ ਵਰਤਿਆ ਜਾਂਦਾ ਸੀ। ਹਾਲਾਂਕਿ ਹੁਣ ਕੁਝ ਲੋਕਾਂ ਨੇ ਈ-ਕਿਮ ਕਾਰਡ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਡਿਜੀਟਲ ਯੁੱਗ ਵਿੱਚ, ਈ-ਸਿਮ ਕਾਰਡ ਪ੍ਰਾਈਵੇਸੀ ਅਤੇ ਸੇਫਟੀ ਲਈ ਫਿਜ਼ਿਕਲ ਨਾਲੋਂ ਜ਼ਿਆਦਾ ਬਿਹਤਰ ਹੈ।

ਭਾਰਤ 'ਚ ਈ-ਸਿਮ ਕਾਰਡ ਦੀ ਵਰਤੋਂ ਬਹੁਤ ਘੱਟ ਲੋਕ ਕਰਦੇ ਹਨ ਪਰ ਹੌਲੀ-ਹੌਲੀ ਇਸ ਦੇ ਯੂਜ਼ਰਸ ਵਧ ਰਹੇ ਹਨ। ਭਾਰਤ ਦੀਆਂ ਤਿੰਨੋਂ ਵੱਡੀਆਂ ਟੈਲੀਕਾਮ ਕੰਪਨੀਆਂ ਈ-ਸਿਮ ਦੀ ਸਹੂਲਤ ਪ੍ਰਦਾਨ ਕਰਦੀਆਂ ਹਨ। ਐਪਲ ਲੰਬੇ ਸਮੇਂ ਤੋਂ ਆਪਣੇ ਆਈਫੋਨ 'ਚ ਈ-ਸਿਮ ਦੀ ਸੁਵਿਧਾ ਦੇ ਰਿਹਾ ਹੈ। ਹੁਣ ਇਹ ਕੁਝ ਐਂਡਰਾਇਡ ਸਮਾਰਟਫੋਨਜ਼ 'ਚ ਵੀ ਮਿਲਣ ਵਾਲਾ ਹੈ। ਹਾਲਾਂਕਿ, ਮੌਜੂਦਾ ਸਮੇਂ ਐਂਡਰਾਇਡ ਦੇ ਨਾਲ ਇਹ ਸਮੱਸਿਆ ਹੈ ਕਿ ਯੂਜ਼ਰਸ ਈ-ਸਿਮ ਨੂੰ ਇੱਕ ਮੋਬਾਈਲ ਤੋਂ ਦੂਜੇ ਮੋਬਾਈਲ ਵਿੱਚ ਆਸਾਨੀ ਨਾਲ ਟ੍ਰਾਂਸਫਰ ਨਹੀਂ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਮੈਨੁਅਲੀ ਮੈਸੇਜ ਭੇਜ ਕੇ ਪੂਰਾ ਪ੍ਰੋਸੈਸ ਕਰਨਾ ਪੈਂਦਾ ਹੈ। ਪਰ ਇਹ ਸਭ ਜਲਦੀ ਹੀ ਬਦਲਣ ਵਾਲਾ ਹੈ।

ਦਰਅਸਲ, ਗੂਗਲ ਐਂਡਰਾਇਡ ਡਿਵਾਈਸ ਦੇ ਲਈ ਐਂਡਰਾਇਡ 14 ਤੋਂ  ਬਾਅਦ ਇਹ ਆਪਸ਼ਨ ਦੇ ਰਹੀ ਹੈ। ਪਹਿਲਾਂ ਇਹ ਫੀਚਰ ਸਿਰਫ ਪਿਕਸਲ ਡਿਵਾਈਸਾਂ ਤੱਕ ਸੀਮਿਤ ਸੀ ਪਰ ਹੁਣ ਇਹ ਹੋਰ ਐਂਡਰਾਇਡ ਫੋਨਾਂ ਵਿੱਚ ਵੀ ਉਪਲਬਧ ਹੈ। ਹਾਲਾਂਕਿ ਇਸ ਫੀਚਰ ਨੂੰ ਅਜੇ ਵੱਡੇ ਪੈਮਾਨੇ 'ਤੇ ਰੋਲਆਊਟ ਨਹੀਂ ਕੀਤਾ ਗਿਆ ਹੈ।

ਇਦਾਂ ਟਰਾਂਸਫਰ ਹੋਵੇਗਾ ਡਾਟਾ
ਐਂਡਰਾਇਡ ਅਥਾਰਟੀ ਦੀ ਰਿਪੋਰਟ ਦੇ ਅਨੁਸਾਰ, ਇੱਕ ਯੂਜ਼ਰ ਨੇ ਆਪਣੇ Samsung Galaxy S24 Ultra ਨੂੰ ਸੈੱਟ ਕਰਦੇ ਸਮੇਂ ਆਪਣੇ LG V60 ThinQ ਵਿੱਚ ਈ-ਸਿਮ ਟ੍ਰਾਂਸਫਰ ਦਾ ਵਿਕਲਪ ਦੇਖਿਆ। ਇਸ ਤੋਂ ਇਲਾਵਾ ਗਲੈਕਸੀ ਫੋਨ ਤੋਂ ਗੂਗਲ ਪਿਕਸਲ ਡਿਵਾਈਸ 'ਤੇ ਈ-ਸਿਮ ਟ੍ਰਾਂਸਫਰ ਦਾ ਵਿਕਲਪ ਵੀ ਦਿਖਾਇਆ ਜਾ ਰਿਹਾ ਸੀ। ਇਸ ਤੋਂ ਪਹਿਲਾਂ, ਜਦੋਂ ਸੈਮਸੰਗ ਨੇ One UI 5.1 ਅਪਡੇਟ ਰਿਲੀਜ਼ ਕੀਤਾ, ਤਾਂ ਸੈਮਸੰਗ ਫੋਨਾਂ ਵਿਚਕਾਰ ਈ-ਸਿਮ ਟ੍ਰਾਂਸਫਰ ਕਰਨ ਦਾ ਵਿਕਲਪ ਸੀ। ਹਾਲਾਂਕਿ, ਹੁਣ ਸੈਮਸੰਗ ਦੇ ਨਵੇਂ ਅਪਡੇਟ ਵਿੱਚ ਇਹ ਫੀਚਰ ਬਦਲ ਗਿਆ ਹੈ ਅਤੇ ਨਾਨ-ਗਲੈਕਸੀ ਯੂਜ਼ਰਸ ਵੀ QR ਕੋਡ ਨੂੰ ਸਕੈਨ ਕਰਕੇ ਈ-ਸਿਮ ਨੂੰ ਕਿਸੇ ਹੋਰ ਡਿਵਾਈਸ ਵਿੱਚ ਟ੍ਰਾਂਸਫਰ ਕਰ ਸਕਦੇ ਹਨ।

ਇੱਕ ਫ਼ੋਨ ਤੋਂ ਦੂਜੇ ਫ਼ੋਨ ਵਿੱਚ ਈ-ਸਿਮ ਟ੍ਰਾਂਸਫ਼ਰ ਕਰਨ ਲਈ ਤੁਹਾਨੂੰ ਨਵੇਂ ਫ਼ੋਨ ਤੋਂ ਪੁਰਾਣੇ ਫ਼ੋਨ ਦਾ QR ਕੋਡ ਸਕੈਨ ਕਰਨਾ ਹੋਵੇਗਾ। ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਤੁਹਾਡਾ ਸਿਮ ਕਾਰਡ ਇੱਕ ਨਵੇਂ ਕਾਰਡ ਵਿੱਚ ਐਕਟੀਵੇਟ ਹੋ ਜਾਂਦਾ ਹੈ। ਜਦੋਂ ਤੱਕ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ, ਤੁਸੀਂ ਪੁਰਾਣੇ ਡਿਵਾਈਸ 'ਤੇ ਸਿਮ ਕਾਰਡ ਦੀ ਵਰਤੋਂ ਕਰ ਸਕਦੇ ਹੋ।

ਗੂਗਲ ਨੇ ਈ-ਸਿਮ ਟ੍ਰਾਂਸਫਰ ਟੂਲ ਬਾਰੇ ਦੱਸਿਆ ਸੀ। ਹੁਣ ਸੈਮਸੰਗ ਤੋਂ ਹੋਰ ਡਿਵਾਈਸਾਂ 'ਚ ਇਹ ਵਿਕਲਪ ਮਿਲਣ ਦਾ ਮਤਲਬ ਹੈ ਕਿ ਕੰਪਨੀ ਹੌਲੀ-ਹੌਲੀ ਇਸ ਨੂੰ ਸਾਰਿਆਂ ਤੱਕ ਲੈ ਕੇ ਆਵੇਗੀ। ਫਿਲਹਾਲ ਲੋਕਾਂ ਨੂੰ ਪਿਕਸਲ ਤੋਂ ਪਿਕਸਲ ਅਤੇ ਸੈਮਸੰਗ ਦੇ ਨਵੇਂ ਫੋਨਾਂ ਵਿਚਕਾਰ ਇਹ ਵਿਕਲਪ ਮਿਲ ਰਿਹਾ ਹੈ।

ਟਾਪ ਹੈਡਲਾਈਨ

Flipkart ਦੀ ਦੀਵਾਲੀ ਸੇਲ 'ਚ ਵੱਡਾ ਧਮਾਕਾ! iPhone ਤੋਂ ਲੈ ਕੇ ਗੈਜੇਟਸ ਤੱਕ 70% ਤੱਕ ਛੋਟ, ਜਾਣੋ ਪੂਰੀ ਡੀਲ
Flipkart ਦੀ ਦੀਵਾਲੀ ਸੇਲ 'ਚ ਵੱਡਾ ਧਮਾਕਾ! iPhone ਤੋਂ ਲੈ ਕੇ ਗੈਜੇਟਸ ਤੱਕ 70% ਤੱਕ ਛੋਟ, ਜਾਣੋ ਪੂਰੀ ਡੀਲ
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
Recharge Price Hike : ਇਸ ਕੰਪਨੀ ਨੇ ਮਹਿੰਗਾ ਕੀਤਾ ਰੀਚਾਰਜ ਪਲਾਨ! ਹੁਣ ਗਾਹਕਾਂ ਨੂੰ ਦੇਣੇ ਪੈਣਗੇ ਇੰਨੇ ਪੈਸੇ
Recharge Price Hike : ਇਸ ਕੰਪਨੀ ਨੇ ਮਹਿੰਗਾ ਕੀਤਾ ਰੀਚਾਰਜ ਪਲਾਨ! ਹੁਣ ਗਾਹਕਾਂ ਨੂੰ ਦੇਣੇ ਪੈਣਗੇ ਇੰਨੇ ਪੈਸੇ
Instagram 'ਤੇ ਹੁਣ 90 ਮਿੰਟ ਤੱਕ ਦੀਆਂ ਵੀਡੀਓਜ਼ ! YouTube ਨੂੰ ਟੱਕਰ ਦੇਣ ਦੀ ਤਿਆਰੀ, ਜਾਣੋ ਨਵਾਂ ਫੀਚਰ
Instagram 'ਤੇ ਹੁਣ 90 ਮਿੰਟ ਤੱਕ ਦੀਆਂ ਵੀਡੀਓਜ਼ ! YouTube ਨੂੰ ਟੱਕਰ ਦੇਣ ਦੀ ਤਿਆਰੀ, ਜਾਣੋ ਨਵਾਂ ਫੀਚਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਖਿੱਚ ਲਈ ਤਿਆਰੀ! ਵਿਧਾਨ ਸਭਾ ਚੋਣਾਂ ਲਈ ਇੰਚਾਰਜ ਕੀਤੇ ਨਿਯੁਕਤ; ਦੇਖੋ ਪੂਰੀ ਲਿਸਟ
BJP ਨੇ ਖਿੱਚ ਲਈ ਤਿਆਰੀ! ਵਿਧਾਨ ਸਭਾ ਚੋਣਾਂ ਲਈ ਇੰਚਾਰਜ ਕੀਤੇ ਨਿਯੁਕਤ; ਦੇਖੋ ਪੂਰੀ ਲਿਸਟ
ਪੰਜਾਬ ਚੋਣਾਂ ਨੂੰ ਲੈਕੇ AAP ਦੀ ਦਿੱਲੀ 'ਚ ਬੈਠਕ ਅੱਜ, CM ਮਾਨ ਤੇ ਕੇਜਰੀਵਾਲ ਰਹਿਣਗੇ ਮੌਜੂਦ; ਉਮੀਦਵਾਰਾਂ ਦੀ ਚੋਣ ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ
ਪੰਜਾਬ ਚੋਣਾਂ ਨੂੰ ਲੈਕੇ AAP ਦੀ ਦਿੱਲੀ 'ਚ ਬੈਠਕ ਅੱਜ, CM ਮਾਨ ਤੇ ਕੇਜਰੀਵਾਲ ਰਹਿਣਗੇ ਮੌਜੂਦ; ਉਮੀਦਵਾਰਾਂ ਦੀ ਚੋਣ ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ
ਅੱਜ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ
ਅੱਜ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ
Diljit Dosanjh ਦੇ Concert ਤੋਂ ਪਹਿਲਾਂ ਬਾਲ ਕਮਿਸ਼ਨ ਹੋਈ ਸਖ਼ਤ, ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ
Diljit Dosanjh ਦੇ Concert ਤੋਂ ਪਹਿਲਾਂ ਬਾਲ ਕਮਿਸ਼ਨ ਹੋਈ ਸਖ਼ਤ, ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ
ਪੰਜਾਬ 'ਚ DSP ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ DSP ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ 'ਚ ਮੀਂਹ ਦੇ ਆਸਾਰ, ਬਦਲੇਗਾ ਮੌਸਮ ਦਾ ਮਿਜਾਜ਼; 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਮੀਂਹ ਦੇ ਆਸਾਰ, ਬਦਲੇਗਾ ਮੌਸਮ ਦਾ ਮਿਜਾਜ਼; 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਕਤੂਬਰ 2026
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Embed widget