ਪੜਚੋਲ ਕਰੋ

Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ

Punjab News: ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਹੁਣ ਹਰਿਆਣਾ ਦੇ ਕਿਸਾਨਾਂ ਦਾ ਵੀ ਸਾਥ ਮਿਲ ਸਕਦਾ ਹੈ।

Punjab News: ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਹੁਣ ਹਰਿਆਣਾ ਦੇ ਕਿਸਾਨਾਂ ਦਾ ਵੀ ਸਾਥ ਮਿਲ ਸਕਦਾ ਹੈ। ਅੱਜ ਹਰਿਆਣਾ ਦੇ ਕਿਸਾਨ ਆਗੂ, ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂੰਨੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਸਰਹੱਦ ਵਿਖੇ ਮਿਲਣਗੇ।

ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਇਸ ਸਾਲ ਫਰਵਰੀ ਵਿੱਚ ਸ਼ੁਰੂ ਹੋਏ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ ਬਣਨ ਦਿੱਤਾ ਸੀ। ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਖਨੌਰੀ ਸਰਹੱਦ 'ਤੇ ਮਰਨ ਵਰਤ 'ਤੇ ਬੈਠੇ ਹਨ। ਅੱਜ ਉਨ੍ਹਾਂ ਦਾ 20ਵਾਂ ਦਿਨ ਹੈ।

ਚੜੂੰਨੀ ਅੱਜ ਉਨ੍ਹਾਂ ਦਾ ਹਾਲ-ਚਾਲ ਪੁੱਛਣਗੇ। ਸ਼ਨੀਵਾਰ ਨੂੰ ਖਨੌਰੀ ਬਾਰਡਰ 'ਤੇ ਮੰਜੇ 'ਤੇ ਲੇਟ ਕੇ ਅਤੇ ਹੱਥ 'ਚ ਮਾਈਕ ਫੜ ਕੇ ਡੱਲੇਵਾਲ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀ ਜਾਨ ਮੇਰੀ ਜਾਨ ਤੋਂ ਵੱਧ ਕੀਮਤੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Punjab News: ਲਾਰੈਂਸ ਗੈਂਗ ਅਤੇ ਪਾਕਿਸਤਾਨੀ ਡੌਨ 'ਚ ਛਿੜੀ ਜੰਗ, ਗੈਂਗਸਟਰ ਗੋਲਡੀ ਬੋਲਿਆ- 5 ਕਰੋੜ ਛੱਡ, 5 ਰੁਪਏ ਲੈ ਕੇ ਦਿਖਾ; ਭੱਟੀ ਦੇ ਟਿਕਾਣੇ ਤੱਕ ਪਹੁੰਚੇ ਗੁਰਗੇ...
ਲਾਰੈਂਸ ਗੈਂਗ ਅਤੇ ਪਾਕਿਸਤਾਨੀ ਡੌਨ 'ਚ ਛਿੜੀ ਜੰਗ, ਗੈਂਗਸਟਰ ਗੋਲਡੀ ਬੋਲਿਆ- 5 ਕਰੋੜ ਛੱਡ, 5 ਰੁਪਏ ਲੈ ਕੇ ਦਿਖਾ; ਭੱਟੀ ਦੇ ਟਿਕਾਣੇ ਤੱਕ ਪਹੁੰਚੇ ਗੁਰਗੇ...
India vs Pakistan: ਪਾਕਿਸਤਾਨ ਖਿਲਾਫ ਜਿੱਤ ਤੋਂ ਬਾਅਦ ਆਤਿਸ਼ਬਾਜ਼ੀ ਨਾਲ ਜਗਮਗਾਇਆ ਅਸਮਾਨ, ਗਿਰੀਰਾਜ ਬੋਲੇ- ਕੀ ਸਰਜੀਕਲ ਸਟ੍ਰਾਈਕ ਸੀ...
ਪਾਕਿਸਤਾਨ ਖਿਲਾਫ ਜਿੱਤ ਤੋਂ ਬਾਅਦ ਆਤਿਸ਼ਬਾਜ਼ੀ ਨਾਲ ਜਗਮਗਾਇਆ ਅਸਮਾਨ, ਗਿਰੀਰਾਜ ਬੋਲੇ- ਕੀ ਸਰਜੀਕਲ ਸਟ੍ਰਾਈਕ ਸੀ...
Chandigarh News: ਚੰਡੀਗੜ੍ਹ ਦੇ ਮੁੱਖ ਸਕੱਤਰ ਦਾ ਰਾਤੋਂ-ਰਾਤ ਹੋਇਆ ਤਬਾਦਲਾ, ਰਾਜੀਵ ਵਰਮਾ ਨੂੰ ਭੇਜਿਆ ਗਿਆ ਦਿੱਲੀ; ਕੋਈ ਨਵਾਂ ਅਧਿਕਾਰੀ ਨਹੀਂ ਕੀਤਾ ਨਿਯੁਕਤ...
ਚੰਡੀਗੜ੍ਹ ਦੇ ਮੁੱਖ ਸਕੱਤਰ ਦਾ ਰਾਤੋਂ-ਰਾਤ ਹੋਇਆ ਤਬਾਦਲਾ, ਰਾਜੀਵ ਵਰਮਾ ਨੂੰ ਭੇਜਿਆ ਗਿਆ ਦਿੱਲੀ; ਕੋਈ ਨਵਾਂ ਅਧਿਕਾਰੀ ਨਹੀਂ ਕੀਤਾ ਨਿਯੁਕਤ...
Punjab News: ਪੰਜਾਬ 'ਚ ਅੱਜ ਜਨਤਕ ਛੁੱਟੀ ਦਾ ਐਲਾਨ! ਇਸ ਜ਼ਿਲ੍ਹੇ 'ਚ ਸਕੂਲ-ਕਾਲਜ ਰਹਿਣਗੇ ਬੰਦ...
Punjab News: ਪੰਜਾਬ 'ਚ ਅੱਜ ਜਨਤਕ ਛੁੱਟੀ ਦਾ ਐਲਾਨ! ਇਸ ਜ਼ਿਲ੍ਹੇ 'ਚ ਸਕੂਲ-ਕਾਲਜ ਰਹਿਣਗੇ ਬੰਦ...
Advertisement

ਵੀਡੀਓਜ਼

'ਸਿਰਫ਼ ਦੋ ਤਿੰਨ ਮੁੱਖ ਮੰਤਰੀ ਹੀ ਹੈ  ਜੋ ਪੰਜ ਸਾਲ ਕੱਟ ਗਏ'
ਜਿਹੜੇ ਬਾਬੇ ਨੂੰ ਮੰਨਦੇ ਹੋ ਸੁਖਣਾ ਲਓ.. 'ਤੁਹਾਡੀਆਂ ਜੜਾਂ 'ਚ ਬੈਠਾਂਗੇ, ਛੇਤੀ ਨਹੀਂ ਜਾਂਦੇ'
ਰਜਿੰਦਰ ਕੌਰ ਭੱਠਲ ਬਾਰੇ  ਇਹ ਕੀ ਕਹਿ ਗਏ CM ਭਗਵੰਤ ਮਾਨ?
'ਕਿਹੜੀ ਆਕੜ ਹੈ ਤੁਹਾਡੇ ਅੰਦਰ?' ਕੇਂਦਰ ਨਾਲ ਸੂਬਾ ਸਰਕਾਰ ਦਾ ਫਸਿਆ ਪੇਚ
'ਮੇਰਾ ਪਰਿਵਾਰ US 'ਚ ਤੇ ਮੈਂ ਇੱਥੇ ਇਕੱਲੀ' America ਤੋਂ ਡਿਪੋਰਟ ਹੋਈ ਹਰਜੀਤ ਕੌਰ ਦੀ ਸੱਚਾਈ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਲਾਰੈਂਸ ਗੈਂਗ ਅਤੇ ਪਾਕਿਸਤਾਨੀ ਡੌਨ 'ਚ ਛਿੜੀ ਜੰਗ, ਗੈਂਗਸਟਰ ਗੋਲਡੀ ਬੋਲਿਆ- 5 ਕਰੋੜ ਛੱਡ, 5 ਰੁਪਏ ਲੈ ਕੇ ਦਿਖਾ; ਭੱਟੀ ਦੇ ਟਿਕਾਣੇ ਤੱਕ ਪਹੁੰਚੇ ਗੁਰਗੇ...
ਲਾਰੈਂਸ ਗੈਂਗ ਅਤੇ ਪਾਕਿਸਤਾਨੀ ਡੌਨ 'ਚ ਛਿੜੀ ਜੰਗ, ਗੈਂਗਸਟਰ ਗੋਲਡੀ ਬੋਲਿਆ- 5 ਕਰੋੜ ਛੱਡ, 5 ਰੁਪਏ ਲੈ ਕੇ ਦਿਖਾ; ਭੱਟੀ ਦੇ ਟਿਕਾਣੇ ਤੱਕ ਪਹੁੰਚੇ ਗੁਰਗੇ...
India vs Pakistan: ਪਾਕਿਸਤਾਨ ਖਿਲਾਫ ਜਿੱਤ ਤੋਂ ਬਾਅਦ ਆਤਿਸ਼ਬਾਜ਼ੀ ਨਾਲ ਜਗਮਗਾਇਆ ਅਸਮਾਨ, ਗਿਰੀਰਾਜ ਬੋਲੇ- ਕੀ ਸਰਜੀਕਲ ਸਟ੍ਰਾਈਕ ਸੀ...
ਪਾਕਿਸਤਾਨ ਖਿਲਾਫ ਜਿੱਤ ਤੋਂ ਬਾਅਦ ਆਤਿਸ਼ਬਾਜ਼ੀ ਨਾਲ ਜਗਮਗਾਇਆ ਅਸਮਾਨ, ਗਿਰੀਰਾਜ ਬੋਲੇ- ਕੀ ਸਰਜੀਕਲ ਸਟ੍ਰਾਈਕ ਸੀ...
Chandigarh News: ਚੰਡੀਗੜ੍ਹ ਦੇ ਮੁੱਖ ਸਕੱਤਰ ਦਾ ਰਾਤੋਂ-ਰਾਤ ਹੋਇਆ ਤਬਾਦਲਾ, ਰਾਜੀਵ ਵਰਮਾ ਨੂੰ ਭੇਜਿਆ ਗਿਆ ਦਿੱਲੀ; ਕੋਈ ਨਵਾਂ ਅਧਿਕਾਰੀ ਨਹੀਂ ਕੀਤਾ ਨਿਯੁਕਤ...
ਚੰਡੀਗੜ੍ਹ ਦੇ ਮੁੱਖ ਸਕੱਤਰ ਦਾ ਰਾਤੋਂ-ਰਾਤ ਹੋਇਆ ਤਬਾਦਲਾ, ਰਾਜੀਵ ਵਰਮਾ ਨੂੰ ਭੇਜਿਆ ਗਿਆ ਦਿੱਲੀ; ਕੋਈ ਨਵਾਂ ਅਧਿਕਾਰੀ ਨਹੀਂ ਕੀਤਾ ਨਿਯੁਕਤ...
Punjab News: ਪੰਜਾਬ 'ਚ ਅੱਜ ਜਨਤਕ ਛੁੱਟੀ ਦਾ ਐਲਾਨ! ਇਸ ਜ਼ਿਲ੍ਹੇ 'ਚ ਸਕੂਲ-ਕਾਲਜ ਰਹਿਣਗੇ ਬੰਦ...
Punjab News: ਪੰਜਾਬ 'ਚ ਅੱਜ ਜਨਤਕ ਛੁੱਟੀ ਦਾ ਐਲਾਨ! ਇਸ ਜ਼ਿਲ੍ਹੇ 'ਚ ਸਕੂਲ-ਕਾਲਜ ਰਹਿਣਗੇ ਬੰਦ...
ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕ, CM ਮਾਨ ਨੇ ਪਰਿਵਾਰ ਨਾਲ ਕੀਤੀ ਗੱਲ, ਹਰ ਕੋਈ ਕਰ ਰਿਹਾ ਸਿਹਤਯਾਬੀ ਦੀ ਅਰਦਾਸ

ਜੇ ਭਾਰਤ ਜਿੱਤਿਆ ਏਸ਼ੀਆ ਕੱਪ ਤਾਂ PCB ਦੇ ਚੇਅਰਮੈਨ ਮੋਹਸਿਨ ਨਕਵੀ ਤੋਂ ਟੀਮ ਇੰਡੀਆ ਨਹੀਂ ਲਵੇਗੀ ਟਰਾਫ਼ੀ ? ਜਾਣੋ BCCI ਦਾ ਕੀ ਪੱਖ

ਜਦੋਂ ਪਿਛਲੀ ਵਾਰੀ ਫਾਈਨਲ 'ਚ ਭਿੜੇ ਸੀ ਭਾਰਤ ਅਤੇ ਪਾਕਿਸਤਾਨ ਤਾਂ ਕੀ ਰਿਹਾ ਨਤੀਜਾ ? ਚਿੰਤਾਜਨਕ ਭਾਰਤੀ ਟੀਮ ਦਾ ਇਤਿਹਾਸ

ਗੋਲਡੀ ਬਰਾੜ ਦੀ ਰਡਾਰ 'ਤੇ ਆਇਆ ਮੋਹਾਲੀ ਦੀ IT ਕੰਪਨੀ ਦਾ ਮਾਲਕ, ਮੰਗੇ 5 ਕਰੋੜ, ਦਿੱਤੀ ਜਾਨੋਂ ਮਾਰਨ ਦੀ ਧਮਕੀ

Embed widget