ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Electric Scooter Season Sale: ਬੱਲੇ-ਬੱਲੇ! ਇਲੈਕਟ੍ਰਿਕ ਸਕੂਟਰਾਂ 'ਤੇ ਘੱਟ ਗਏ ਦਾਮ, ਨਵਰਾਤਰੀ ਆਫਰ 'ਚ ਇਹ EV 25 ਹਜ਼ਾਰ ਰੁਪਏ ਸਸਤੇ 'ਚ ਮਿਲ ਰਿਹਾ

ਜੇਕਰ ਤੁਸੀਂ ਵੀ ਇਲੈਕਟ੍ਰਿਕ ਸਕੂਟਰ ਖਰੀਦਣ ਲਈ ਕਿਸੇ ਚੰਗੀ ਡੀਲ ਦੀ ਉਡੀਕ ਕਰ ਰਹੇ ਸੀ ਤਾਂ ਹੁਣ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ। ਜੀ ਹਾਂ ਨਵਰਾਤਰੀ ਆਫਰ 'ਚ 25000 ਰੁਪਏ ਦਾ ਬੰਪਰ ਡਿਸਕਾਊਂਟ ਮਿਲ ਰਿਹਾ ਹੈ ਅਤੇ ਤੁਸੀਂ ਆਪਣਾ ਸੁਫਨਾ ਪੂਰਾ...

Navaratri-Diwali Offer On Electric Scooter: ਪੂਰੇ ਦੇਸ਼ ਵਿੱਚ ਤਿਉਹਾਰ ਦਾ ਮਾਹੌਲ ਹੈ। ਇਸ ਤਿਉਹਾਰ ਨੂੰ ਲੋਕਾਂ ਨਾਲ ਮਨਾਉਣ ਲਈ ਕਈ ਬਾਈਕ ਅਤੇ ਸਕੂਟਰ ਬਣਾਉਣ ਵਾਲੀਆਂ ਕੰਪਨੀਆਂ ਇਸ ਖੁਸ਼ੀ ਨੂੰ ਦੁੱਗਣਾ ਕਰਨ ਲਈ ਤਿਆਰ ਹਨ। ਓਲਾ ਨੇ ਇਸ ਨਵਰਾਤਰੀ ਦੇ ਮੱਦੇਨਜ਼ਰ ਆਪਣੇ ਪ੍ਰਸਿੱਧ ਇਲੈਕਟ੍ਰਿਕ ਸਕੂਟਰ ਦੀ ਕੀਮਤ ਵੀ ਘਟਾ ਦਿੱਤੀ ਹੈ। ਓਲਾ ਦੇ ਸਕੂਟਰ ਦੀ ਕੀਮਤ ਜਿਸਦੀ ਕੀਮਤ 75 ਹਜ਼ਾਰ ਰੁਪਏ ਸੀ, ਹੁਣ 25 ਹਜ਼ਾਰ ਰੁਪਏ ਤੱਕ ਦਾਮ ਘੱਟ ਕਰ ਦਿੱਤੇ ਹਨ। ਓਲਾ ਦਾ ਇਹ ਆਫਰ ਸ਼ਾਰਦੀਆ ਨਵਰਾਤਰੀ ਦੇ ਪਹਿਲੇ ਦਿਨ ਤੋਂ ਸ਼ੁਰੂ ਹੋ ਰਿਹਾ ਹੈ।

ਹੋਰ ਪੜ੍ਹੋ : Amazon 'ਤੇ ਇਹ ਸ਼ਾਨਦਾਰ ਸਕੂਟਰ ਮਿਲ ਰਿਹਾ ਇੰਨਾ ਸਸਤਾ! ਇੱਕ ਵਾਰ ਚਾਰਜ ਨਾਲ ਹੀ 170 ਕਿਲੋਮੀਟਰ ਦੀ ਰਫਤਾਰ ਨਾਲ ਦੌੜੇਗਾ

ਓਲਾ ਦਾ ਸੀਜ਼ਨ ਸੇਲ ਆਫਰ

ਓਲਾ ਦੇ ਸੀਈਓ ਭਾਵਿਸ਼ ਅਗਰਵਾਲ ਨੇ ਕੱਲ੍ਹ 2 ਅਕਤੂਬਰ ਨੂੰ ਆਪਣੇ ਇਲੈਕਟ੍ਰਿਕ ਸਕੂਟਰ 'ਤੇ ਸੀਜ਼ਨ ਸੇਲ ਆਫਰ ਦਾ ਐਲਾਨ ਕੀਤਾ ਸੀ। ਭਾਵਿਸ਼ ਅਗਰਵਾਲ ਨੇ ਦੱਸਿਆ ਕਿ ਇਹ ਆਫਰ 3 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। Ola S1 ਇੱਕ ਮਸ਼ਹੂਰ ਸਕੂਟਰ ਹੈ ਅਤੇ ਇਸ ਇਲੈਕਟ੍ਰਿਕ ਸਕੂਟਰ ਦੀ ਸ਼ੁਰੂਆਤੀ ਕੀਮਤ ਹੁਣ 49,999 ਰੁਪਏ ਤੋਂ ਸ਼ੁਰੂ ਹੁੰਦੀ ਹੈ।

ਕੀਮਤ 25 ਹਜ਼ਾਰ ਰੁਪਏ ਦਾ ਬੰਪਰ ਡਿਸਕਾਊਂਟ

Ola S1 ਦੀ ਸ਼ੁਰੂਆਤੀ ਕੀਮਤ 74,999 ਰੁਪਏ ਤੋਂ ਸ਼ੁਰੂ ਹੋ ਕੇ 2 ਅਕਤੂਬਰ ਦੀ ਰਾਤ ਤੱਕ ਸੀ। ਹੁਣ ਇਸ EV ਦੀ ਸ਼ੁਰੂਆਤੀ ਕੀਮਤ 'ਚ 25 ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਆਫਰ ਨਵਰਾਤਰੀ ਤੋਂ ਦੀਵਾਲੀ ਤੱਕ ਚੱਲਣ ਵਾਲਾ ਹੈ। ਬਾਜ਼ਾਰ 'ਚ ਓਲਾ ਐੱਸ1 ਦੇ ਕਈ ਵੇਰੀਐਂਟ ਹਨ। ਨਵਰਾਤਰੀ-ਦੀਵਾਲੀ ਆਫਰ ਦੇ ਨਾਲ, ਇਸ EV ਦੀ ਕੀਮਤ 50 ਹਜ਼ਾਰ ਰੁਪਏ ਦੀ ਰੇਂਜ ਵਿੱਚ ਆ ਗਈ ਹੈ।

Ola S1

Ola S1X ਤਿੰਨ ਬੈਟਰੀ ਪੈਕ ਦੇ ਵਿਕਲਪ ਦੇ ਨਾਲ ਮਾਰਕੀਟ ਵਿੱਚ ਹੈ। ਇਸ ਸਕੂਟਰ 'ਚ ਕੰਪਨੀ 2 kWh ਬੈਟਰੀ ਪੈਕ ਤੋਂ 95 ਕਿਲੋਮੀਟਰ, 3 kWh ਬੈਟਰੀ ਪੈਕ ਤੋਂ 151 ਕਿਲੋਮੀਟਰ ਅਤੇ 4 kWh ਬੈਟਰੀ ਪੈਕ ਤੋਂ 193 ਕਿਲੋਮੀਟਰ ਦੀ ਰੇਂਜ ਦੇਣ ਦਾ ਦਾਅਵਾ ਕਰਦੀ ਹੈ। Ola S1 X ਦੀ ਐਕਸ-ਸ਼ੋਰੂਮ ਕੀਮਤ 74,999 ਰੁਪਏ ਤੋਂ ਸ਼ੁਰੂ ਹੁੰਦੀ ਹੈ।

Ola S1 Air

Ola S1 Air 6 kW ਦੀ ਪੀਕ ਪਾਵਰ ਪ੍ਰਦਾਨ ਕਰਦਾ ਹੈ। ਇਸ ਸਕੂਟਰ ਦੀ ਟਾਪ-ਸਪੀਡ 90 kmph ਤੱਕ ਜਾਂਦੀ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਪ੍ਰਮਾਣਿਤ ਰੇਂਜ 151 ਕਿਲੋਮੀਟਰ ਹੈ। Ola S1 Air ਦੀ ਐਕਸ-ਸ਼ੋਰੂਮ ਕੀਮਤ 1,07,499 ਰੁਪਏ ਤੋਂ ਸ਼ੁਰੂ ਹੁੰਦੀ ਹੈ।

ਓਲਾ S1 Pro

Ola S1 Pro 11 kW ਦੀ ਪੀਕ ਪਾਵਰ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਇਹ ਸਕੂਟਰ ਸਿੰਗਲ ਚਾਰਜਿੰਗ 'ਚ 195 ਕਿਲੋਮੀਟਰ ਦੀ ਰੇਂਜ ਦੇਣ ਦਾ ਦਾਅਵਾ ਕਰਦਾ ਹੈ। ਇਸ EV ਦੀ ਟਾਪ-ਸਪੀਡ 120 kmph ਹੈ। ਆਫਰ ਤੋਂ ਪਹਿਲਾਂ Ola S1 Pro ਦੀ ਐਕਸ-ਸ਼ੋਰੂਮ ਕੀਮਤ 1,34,999 ਰੁਪਏ ਤੋਂ ਸ਼ੁਰੂ ਹੁੰਦੀ ਹੈ।

ਹੋਰ ਪੜ੍ਹੋ : ਸਿਰਫ ਪੰਜ ਲੱਖ ਰੁਪਏ ਵਿੱਚ ਮਿਲੇਗੀ ਟਾਟਾ ਦੀ ਇਹ ਕਾਰ, 65 ਹਜ਼ਾਰ ਰੁਪਏ ਤੱਕ ਦਾ ਬੰਪਰ ਡਿਸਕਾਊਂਟ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sikh News: 'ਕੌਮ ਦੀ ਬਦਕਿਸਮਤੀ ਪੰਥ ਚੋਂ ਛੇਕਿਆ ਵਿਅਕਤੀ ਜਥੇਦਾਰ 'ਤੇ ਚੁੱਕ ਰਿਹਾ ਸਵਾਲ, ਪੰਥ ਦੀ ਸਿਆਸੀ ਜਮਾਤ ਵੀ ਪਰਿਵਾਰ ਤੱਕ ਹੋਈ ਸੀਮਤ'

ਅਮਰੀਕਾ ਤੋਂ ਬਾਅਦ ਕੈਨੇਡਾ 'ਚ ਭਾਰਤੀਆਂ ਨੂੰ ਖਤਰਾ, ਕੈਂਸਲ ਹੋਣਗੇ ਸਟੱਡੀ ਅਤੇ ਵਰਕ ਪਰਮਿਟ!

ਤੇਲੰਗਾਨਾ ਸਰੁੰਗ ਹਾਦਸੇ 'ਚ ਪੰਜਾਬ ਦਾ ਨੌਜਵਾਨ ਲਾਪਤਾ, ਪਰਿਵਾਰ ਦਾ ਰੋ-ਰੋ ਬੂਰਾ ਹਾਲ

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਤੱਕ ਮੁਲਤਵੀ, ਹਾਵੀ ਰਹੇ ਕਈ ਵੱਡੇ ਮੁੱਦੇ, ਅਮਨ ਅਰੋੜਾ ਨੇ ਕਿਹਾ-ਤਨਖਾਹ ਤੋਂ ਪੈਨਸ਼ਨ ਤੱਕ ਆਉਣ 'ਚ ਦੇਰੀ ਨਹੀਂ ਲੱਗਣੀ

ABP Premium

ਵੀਡੀਓਜ਼

CM ਭਗਵੰਤ ਮਾਨ ਨਾਲ ਕੀ ਹੋਏਗਾ? ਅਮਨ ਅਰੋੜਾ ਦੀ ਵੀ ਪਾਰਟੀ ਛੱਡਣ ਦੀ ਤਿਆਰੀਜਥੇਦਾਰ ਹੁਸੈਨਪੁਰ ਵੱਲੋਂ ਰਣਜੀਤ ਸਿੰਘ ਗੌਹਰ ਬਾਰੇ ਵੱਡੇ ਖੁਲਾਸੇ,ਕੱਢ ਲਿਆਏ ਗੌਹਰ ਦੇ ਪੁਰਾਣੇ ਕਿੱਸੇਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਕੌਣ ਰਿਹਾ? ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੀਮਾਂ ਕਿੱਥੋਂ ਤੱਕ, ਸੁਣੋ ਗਿਆਨੀ ਹਰਪ੍ਰੀਤ ਸਿੰਘ ਤੋਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: 'ਕੌਮ ਦੀ ਬਦਕਿਸਮਤੀ ਪੰਥ ਚੋਂ ਛੇਕਿਆ ਵਿਅਕਤੀ ਜਥੇਦਾਰ 'ਤੇ ਚੁੱਕ ਰਿਹਾ ਸਵਾਲ, ਪੰਥ ਦੀ ਸਿਆਸੀ ਜਮਾਤ ਵੀ ਪਰਿਵਾਰ ਤੱਕ ਹੋਈ ਸੀਮਤ'
Sikh News: 'ਕੌਮ ਦੀ ਬਦਕਿਸਮਤੀ ਪੰਥ ਚੋਂ ਛੇਕਿਆ ਵਿਅਕਤੀ ਜਥੇਦਾਰ 'ਤੇ ਚੁੱਕ ਰਿਹਾ ਸਵਾਲ, ਪੰਥ ਦੀ ਸਿਆਸੀ ਜਮਾਤ ਵੀ ਪਰਿਵਾਰ ਤੱਕ ਹੋਈ ਸੀਮਤ'
ਅਮਰੀਕਾ ਤੋਂ ਬਾਅਦ ਕੈਨੇਡਾ 'ਚ ਭਾਰਤੀਆਂ ਨੂੰ ਖਤਰਾ, ਕੈਂਸਲ ਹੋਣਗੇ ਸਟੱਡੀ ਅਤੇ ਵਰਕ ਪਰਮਿਟ!
ਅਮਰੀਕਾ ਤੋਂ ਬਾਅਦ ਕੈਨੇਡਾ 'ਚ ਭਾਰਤੀਆਂ ਨੂੰ ਖਤਰਾ, ਕੈਂਸਲ ਹੋਣਗੇ ਸਟੱਡੀ ਅਤੇ ਵਰਕ ਪਰਮਿਟ!
ਤੇਲੰਗਾਨਾ ਸਰੁੰਗ ਹਾਦਸੇ 'ਚ ਪੰਜਾਬ ਦਾ ਨੌਜਵਾਨ ਲਾਪਤਾ, ਪਰਿਵਾਰ ਦਾ ਰੋ-ਰੋ ਬੂਰਾ ਹਾਲ
ਤੇਲੰਗਾਨਾ ਸਰੁੰਗ ਹਾਦਸੇ 'ਚ ਪੰਜਾਬ ਦਾ ਨੌਜਵਾਨ ਲਾਪਤਾ, ਪਰਿਵਾਰ ਦਾ ਰੋ-ਰੋ ਬੂਰਾ ਹਾਲ
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਤੱਕ ਮੁਲਤਵੀ, ਹਾਵੀ ਰਹੇ ਕਈ ਵੱਡੇ ਮੁੱਦੇ, ਅਮਨ ਅਰੋੜਾ ਨੇ ਕਿਹਾ-ਤਨਖਾਹ ਤੋਂ ਪੈਨਸ਼ਨ ਤੱਕ ਆਉਣ 'ਚ ਦੇਰੀ ਨਹੀਂ ਲੱਗਣੀ
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਤੱਕ ਮੁਲਤਵੀ, ਹਾਵੀ ਰਹੇ ਕਈ ਵੱਡੇ ਮੁੱਦੇ, ਅਮਨ ਅਰੋੜਾ ਨੇ ਕਿਹਾ-ਤਨਖਾਹ ਤੋਂ ਪੈਨਸ਼ਨ ਤੱਕ ਆਉਣ 'ਚ ਦੇਰੀ ਨਹੀਂ ਲੱਗਣੀ
ਆਖ਼ਿਰਕਾਰ ਕੀ ਬਿਪਤਾ ਪੈ ਗਈ....? ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਮੇਕਅੱਪ ਦੀ ਸਿਖਲਾਈ, ਸੋਸ਼ਲ ਮੀਡੀਆ 'ਤੇ ਰੱਜ ਕੇ ਉੱਡ ਰਿਹਾ ਮਜ਼ਾਕ

Punjab Politics: ਇਖਲਾਕੋਂ ਡਿੱਗੀ ਸਿਆਸਤ ! ਪੰਜਾਬ ਦੇ ਮੁੱਦਿਆਂ ਦੀ ਥਾਂ 'ਬੰਦੇ ਪੱਟਣ' 'ਤੇ ਲੀਡਰਾਂ ਦਾ ਜ਼ੋਰ, ਆਪ ਤੇ ਕਾਂਗਰਸ 'ਚ ਛਿੜਿਆ ਨਵਾਂ ਰੱਫੜ

Punjab News: ਕਾਂਗਰਸ ਦੇ ਸਪੰਰਕ 'ਚ ਆਪ ਦੇ ਵਿਧਾਇਕ, ਬਾਜਵਾ ਦੇ ਦਾਅਵੇ 'ਤੇ ਜੌੜਾਮਾਜਰਾ ਨੇ ਕਰ ਦਿੱਤਾ ਚੈਲੰਜ, ਕਿਹਾ-ਜ਼ੋਰ ਲਾ ਲਓ ਤਾਂ ਵੀ......!

Punjab News: ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ! ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸਖਤ ਰੁਖ

Embed widget