Smartphone Blast Reason: ਗਰਮੀਆਂ 'ਚ ਇਸ ਇੱਕ ਗ਼ਲਤੀ ਕਰਕੇ ਬੰਬ ਵਾਂਗ ਫਟ ਜਾਏਗਾ ਤੁਹਾਡਾ ਫੋਨ, ਇੰਝ ਕਰੋ ਬਚਾਅ

ਗਰਮੀਆਂ 'ਚ ਵਧਦੇ ਤਾਪਮਾਨ ਕਾਰਨ ਸਮਾਰਟਫੋਨ ਨੂੰ ਚਾਰਜ ਕਰਨਾ ਅਤੇ ਇਸਤੇਮਾਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਫ਼ੋਨ ਹੌਲੀ-ਹੌਲੀ ਚਾਰਜ ਹੁੰਦੇ ਹਨ ਜਾਂ ਚਾਰਜ ਨਹੀਂ ਹੁੰਦੇ। ਚੰਗਾ ਕੂਲਿੰਗ ਸਿਸਟਮ ਨਾ ਹੋਣ ਕਾਰਨ ਇੰਟਰਨੈੱਟ ਦੀ ਵਰਤੋਂ ਕਰਦੇ ਹੋਏ ਵੀ ਫੋਨ ਗਰਮ ਹੋ ਜਾਂਦੇ ਹਨ।

How to Cool Down Your Smartphone in Summer: ਗਰਮੀਆਂ ਦੇ ਮੌਸਮ 'ਚ ਤਾਪਮਾਨ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਅਜਿਹੇ 'ਚ ਸਮਾਰਟਫੋਨ ਨੂੰ ਚਾਰਜ ਕਰਨਾ ਅਤੇ ਇਸਤੇਮਾਲ ਕਰਨਾ ਦੋਵੇਂ ਮੁਸ਼ਕਲ ਹੋ ਗਏ ਹਨ। ਕੁਝ ਫ਼ੋਨ ਬਹੁਤ ਹੌਲੀ ਚਾਰਜ ਹੋ ਰਹੇ ਹਨ। ਕੁਝ ਲੋਕਾਂ ਦੇ ਫੋਨ

Related Articles