ਪੜਚੋਲ ਕਰੋ

Viral News: 38 ਸਾਲ ਪਹਿਲਾਂ ਅੱਜ ਦੇ ਬੱਚਿਆਂ ਦੀ ਪਾਕੇਟ ਮਨੀ ਦੇ ਬਰਾਬਰ ਸੀ ਰਾਇਲ ਐਨਫੀਲਡ ਦੀ ਕੀਮਤ, ਬਿੱਲ ਸੋਸ਼ਲ ਮੀਡੀਆ 'ਤੇ ਵਾਇਰਲ

Social Media: ਸਾਲ 1986 'ਚ ਖਰੀਦੀ ਗਈ ਰਾਇਲ ਐਨਫੀਲਡ ਬੁਲੇਟ 350 ਦਾ ਬਿੱਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

Viral News: ਸਮਾਂ ਬਦਲਦਾ ਰਿਹਾ ਅਤੇ ਪੈਸੇ ਦੀ ਕੀਮਤ ਘਟਦੀ ਰਹੀ। ਅੱਜ ਇੱਕ ਬੱਚਾ 500 ਰੁਪਏ ਚਲਦੇ ਚਲਦੇ ਖਰਚ ਕਰਵਾ ਦਿੰਦਾ ਹੈ। ਇਸ ਤੋਂ ਪਹਿਲਾਂ ਲੋਕਾਂ 10 ਰੁਪਏ ਦੇ ਨੋਟ ਵੀ ਨਹੀਂ ਖੁੱਲ੍ਹਵਾਉਂਦੇ ਸੀ। ਕਣਕ 1 ਰੁਪਏ ਕਿਲੋ ਅਤੇ ਦੇਸੀ ਘਿਓ 10 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਸੀ। ਭਾਰਤ ਵਿੱਚ ਭੋਜਨ ਅੱਜ ਪਹਿਲਾਂ ਨਾਲੋਂ ਬਹੁਤ ਮਹਿੰਗਾ ਹੈ। ਆਮਦਨ ਦੇ ਮੁਕਾਬਲੇ, ਇਹ ਅੱਜ ਨਾਲੋਂ ਪਹਿਲਾਂ ਜ਼ਿਆਦਾ ਮਹਿੰਗਾ ਸੀ। ਰਾਇਲ ਐਨਫੀਲਡ ਨੂੰ ਇਸਦੇ ਕਲਾਸਿਕ ਡਿਜ਼ਾਈਨ ਅਤੇ ਸਾਊਂਡ ਕਾਰਨ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਅੱਜ ਵੀ ਲੋਕ ਇਸਦੇ ਪ੍ਰਸ਼ੰਸਕ ਹਨ। ਲੋਕ ਇਸ ਬਾਈਕ 'ਤੇ ਇਸ ਦੇ ਸੇਵਾ ਕੇਂਦਰਾਂ ਦੀ ਵਿਸ਼ਾਲ ਸ਼੍ਰੇਣੀ ਅਤੇ ਉਨ੍ਹਾਂ ਦੀ ਚੰਗੀ ਗਾਹਕ ਸੇਵਾ ਕਾਰਨ ਬਹੁਤ ਭਰੋਸਾ ਕਰਦੇ ਹਨ। ਰਾਇਲ ਐਨਫੀਲਡ ਦੀ ਬਾਈਕ ਦਾ ਡਿਜ਼ਾਈਨ ਕਾਫੀ ਵੱਖਰਾ ਅਤੇ ਸ਼ਾਨਦਾਰ ਹੈ, ਜਿਸ ਕਾਰਨ ਨੌਜਵਾਨ ਇਸ ਦੇ ਕਾਫੀ ਦੀਵਾਨੇ ਹਨ। ਪਹਿਲੇ ਸਮਿਆਂ ਵਿੱਚ, ਇਹ ਬਾਇਕ ਹਰ ਕਿਸੇ ਦੇ ਦਿਲ ਵਿੱਚ ਸੀ ਅਤੇ ਇਹ ਸ਼ਾਹੀ ਲੋਕਾਂ ਦਾ ਮਾਣ ਹੋਇਆ ਕਰਦੀ ਸੀ।

ਸੋਨਾ 700 ਰੁਪਏ ਤੋਲਾ ਸੀਸੋਨਾ ਅੱਜ 62 ਤੋਂ ਉਪਰ ਚਲਾ ਗਿਆ ਹੈ। ਪਰ ਇੱਕ ਸਮੇਂ ਇਹ ਵੀ 700 ਰੁਪਏ ਤੋਲਾ ਸੀ। ਯੁੱਗ ਬਹੁਤਾ ਪੁਰਾਣਾ ਨਹੀਂ ਹੈ। ਸਾਲ 2000 ਵਿੱਚ ਸੋਨੇ ਦੀ ਕੀਮਤ 4400 ਰੁਪਏ ਪ੍ਰਤੀ ਦਸ ਗ੍ਰਾਮ ਸੀ। ਇਸੇ ਤਰ੍ਹਾਂ ਜੇਕਰ ਬਾਈਕਸ ਦੀ ਗੱਲ ਕਰੀਏ ਤਾਂ ਜਿਸ ਬਾਈਕ ਦੀ ਕੀਮਤ 50 ਹਜ਼ਾਰ ਰੁਪਏ ਹੁੰਦੀ ਸੀ ਉਹ ਹੁਣ 85 ਹਜ਼ਾਰ ਰੁਪਏ 'ਚ ਮਿਲਦੀ ਹੈ। ਇਨ੍ਹਾਂ 10 ਸਾਲਾਂ 'ਚ ਰਾਇਲ ਐਨਫੀਲਡ ਬਾਈਕਸ ਵੀ ਦੁੱਗਣੀ ਕੀਮਤ 'ਤੇ ਉਪਲਬਧ ਹਨ। ਇਸ ਬੁਲੇਟ ਦੀ ਲੁੱਕ ਬਹੁਤ ਸ਼ਾਹੀ ਹੈ ਜਿਸ ਕਾਰਨ ਲੋਕ ਇਸ ਨੂੰ ਚਲਾਉਣ 'ਚ ਮਾਣ ਮਹਿਸੂਸ ਕਰਦੇ ਹਨ। ਪਰ ਇਨ੍ਹੀਂ ਦਿਨੀਂ ਇਸ ਬੁਲੇਟ ਦਾ ਇੱਕ ਨਵਾਂ ਰੂਪ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੀ ਹਾਂ, ਬੁਲੇਟ ਇੱਕ ਵਾਰ ਫਿਰ ਨਵੇਂ ਅਵਤਾਰ ਵਿੱਚ ਆਉਣ ਵਾਲੀ ਹੈ। ਕੰਪਨੀ ਨੇ ਇਸ 'ਚ ਕਈ ਦਮਦਾਰ ਫੀਚਰਸ ਦਿੱਤੇ ਹਨ।

ਕੀ ਤੁਸੀਂ ਜਾਣਦੇ ਹੋ ਕਿ ਸਾਲ 1986 'ਚ ਰਾਇਲ ਐਨਫੀਲਡ ਬਾਈਕ ਦੀ ਕੀਮਤ ਇੱਕ ਬੱਚੇ ਦੀ ਪਾਕੇਟ ਮਨੀ ਦੇ ਬਰਾਬਰ ਸੀ, ਜਿਸ ਦਾ ਬਿੱਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਤਸਵੀਰ 'ਚ 80 ਦੇ ਦਹਾਕੇ ਦੇ ਰਾਇਲ ਐਨਫੀਲਡ ਬੁਲੇਟ 350 ਦਾ ਲੁੱਕ ਵੀ ਦੇਖਿਆ ਜਾ ਸਕਦਾ ਹੈ ਜਿਸ ਦੇ ਨਾਲ ਇਸ ਦੀ ਕੀਮਤ ਵੀ ਸਾਹਮਣੇ ਆਈ ਹੈ।

ਪੁਰਾਣੀ ਰਾਇਲ ਐਨਫੀਲਡ 350 ਬਾਈਕਸ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸਾਲ 1986 'ਚ ਖਰੀਦੀ ਗਈ ਰਾਇਲ ਐਨਫੀਲਡ ਬੁਲੇਟ 350 ਦਾ ਬਿੱਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਸ 'ਚ ਬਾਈਕ ਦੀ ਆਨ-ਰੋਡ ਕੀਮਤ ਸਿਰਫ 18,700 ਰੁਪਏ ਦੱਸੀ ਗਈ ਹੈ ਅਤੇ ਇਹ ਬਿੱਲ ਸਾਲ 1986 ਦਾ ਹੈ।

ਇਹ ਵੀ ਪੜ੍ਹੋ: IND vs ENG: ਧਰਮਸ਼ਾਲਾ ਟੈਸਟ 'ਚ KL ਰਾਹੁਲ ਨੂੰ ਲੈ ਸਵਾਲੀਆ ਨਿਸ਼ਾਨ! ਕੀ ਮੁਕਾਬਲੇ ਤੋਂ ਹੋਣਗੇ ਬਾਹਰ ?

ਤੁਹਾਨੂੰ ਦੱਸ ਦੇਈਏ ਕਿ ਇਹ ਬਿੱਲ ਝਾਰਖੰਡ ਵਿੱਚ ਸਥਿਤ ਸੰਦੀਪ ਆਟੋ ਕੰਪਨੀ ਨੇ ਵਾਇਰਲ ਕੀਤਾ ਸੀ। ਇਸ ਬਾਈਕ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਸਾਲ 1986 'ਚ ਰਾਇਲ ਐਨਫੀਲਡ ਬੁਲੇਟ ਨੂੰ ਸਿਰਫ ਐਨਫੀਲਡ ਬੁਲੇਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਸ ਸਮੇਂ ਵੀ, ਇਸ ਬੁਲੇਟ ਨੂੰ ਇਸਦੀ ਮਜ਼ਬੂਤ ​​​​ਗੁਣਵੱਤਾ ਅਤੇ ਸ਼ਾਹੀ ਲੁੱਕ ਲਈ ਸਰਾਹਿਆ ਗਿਆ ਸੀ, ਇਸ ਤੋਂ ਇਲਾਵਾ, ਇਹ ਬਾਈਕ ਆਪਣੀ ਭਰੋਸੇਯੋਗਤਾ ਲਈ ਵੀ ਜਾਣੀ ਜਾਂਦੀ ਸੀ ਅਤੇ ਇਸਦੀ ਵਰਤੋਂ ਭਾਰਤੀ ਫੌਜ ਦੁਆਰਾ ਸਰਹੱਦੀ ਖੇਤਰਾਂ ਵਿੱਚ ਗਸ਼ਤ ਲਈ ਕੀਤੀ ਜਾਂਦੀ ਸੀ।

ਇਹ ਵੀ ਪੜ੍ਹੋ: Papaya leaves for white hair: ਕੁਦਰਤੀ ਢੰਗ ਨਾਲ ਪਾਓ ਚਿੱਟੇ ਵਾਲਾਂ ਤੋਂ ਛੁਟਕਾਰਾ, ਬਸ ਪਪੀਤੇ ਦੇ ਪੱਤਿਆਂ ਨਾਲ ਮਿਲਾ ਕੇ ਲਗਾਓ ਇਹ ਚੀਜ਼, ਮਿਲੇਗਾ ਕਮਾਲ ਦਾ ਫਾਇਦਾ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ

ਪੰਜਾਬ ਚੋਣਾਂ 'ਚ ਕਾਂਗਰਸ ਦੇ 80 ਆਗੂਆਂ ਦੇ ਕੱਟੇ ਜਾਣਗੇ ਟਿਕਟ, ਪ੍ਰਧਾਨ ਵੜਿੰਗ ਨੇ ਕਿਹਾ- ਨਵੇਂ ਚਿਹਰਿਆਂ ਨੂੰ ਉਮੀਦਵਾਰ ਬਣਾਵਾਂਗੇ....

ਕੈਨੇਡਾ 'ਚ 10 ਲੱਖ ਤੋਂ ਵੱਧ ਭਾਰਤੀਆਂ ਦਾ ਲੀਗਲ ਸਟੇਟਸ ਖਤਰੇ 'ਚ, ਜੰਗਲਾਂ 'ਚ ਟੈਂਟ ਲਗਾ ਕੇ ਰਹਿ ਰਹੇ ਗੈਰਕਾਨੂੰਨੀ ਪ੍ਰਵਾਸੀ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ
ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ
ਪੰਜਾਬ ਚੋਣਾਂ 'ਚ ਕਾਂਗਰਸ ਦੇ 80 ਆਗੂਆਂ ਦੇ ਕੱਟੇ ਜਾਣਗੇ ਟਿਕਟ, ਪ੍ਰਧਾਨ ਵੜਿੰਗ ਨੇ ਕਿਹਾ- ਨਵੇਂ ਚਿਹਰਿਆਂ ਨੂੰ ਉਮੀਦਵਾਰ ਬਣਾਵਾਂਗੇ....
ਪੰਜਾਬ ਚੋਣਾਂ 'ਚ ਕਾਂਗਰਸ ਦੇ 80 ਆਗੂਆਂ ਦੇ ਕੱਟੇ ਜਾਣਗੇ ਟਿਕਟ, ਪ੍ਰਧਾਨ ਵੜਿੰਗ ਨੇ ਕਿਹਾ- ਨਵੇਂ ਚਿਹਰਿਆਂ ਨੂੰ ਉਮੀਦਵਾਰ ਬਣਾਵਾਂਗੇ....
ਕੈਨੇਡਾ 'ਚ 10 ਲੱਖ ਤੋਂ ਵੱਧ ਭਾਰਤੀਆਂ ਦਾ ਲੀਗਲ ਸਟੇਟਸ ਖਤਰੇ 'ਚ, ਜੰਗਲਾਂ 'ਚ ਟੈਂਟ ਲਗਾ ਕੇ ਰਹਿ ਰਹੇ ਗੈਰਕਾਨੂੰਨੀ ਪ੍ਰਵਾਸੀ
ਕੈਨੇਡਾ 'ਚ 10 ਲੱਖ ਤੋਂ ਵੱਧ ਭਾਰਤੀਆਂ ਦਾ ਲੀਗਲ ਸਟੇਟਸ ਖਤਰੇ 'ਚ, ਜੰਗਲਾਂ 'ਚ ਟੈਂਟ ਲਗਾ ਕੇ ਰਹਿ ਰਹੇ ਗੈਰਕਾਨੂੰਨੀ ਪ੍ਰਵਾਸੀ
10ਵੀਂ–12ਵੀਂ ਪਾਸ ਨੌਜਵਾਨਾਂ ਲਈ ਵੱਡਾ ਮੌਕਾ! ਆਧਾਰ ਸੁਪਰਵਾਈਜ਼ਰ ਅਤੇ ਓਪਰੇਟਰਾਂ ਦੀ ਨਿਕਲੀ ਭਰਤੀ, ਅਰਜ਼ੀਆਂ 31 ਜਨਵਰੀ ਤੱਕ...

Punjab Weather Today: ਪੰਜਾਬ 'ਚ ਠੰਡ ਦਾ ਕਹਿਰ! ਠੰਡੀਆਂ ਹਵਾਵਾਂ ਨਾਲ ਛਿੜੇਗਾ ਕਾਂਬਾ, ਅੱਜ ਤੋਂ ਤਿੰਨ ਦਿਨ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ

Punjab Holiday: ਸੂਬਾ ਸਰਕਾਰ ਨੇ ਛੁੱਟੀਆਂ ਦਾ ਕੈਲੰਡਰ ਕੀਤਾ ਜਾਰੀ, ਜਾਣੋ ਕਿਹੜੇ–ਕਿਹੜੇ ਮੌਕਿਆਂ ‘ਤੇ ਸਰਕਾਰੀ ਦਫ਼ਤਰ ਅਤੇ ਬੈਂਕ ਬੰਦ ਰਹਿਣਗੇ ਬੰਦ

ਪੰਜਾਬ ਸਰਕਾਰ ਵੱਲੋਂ ਅਹਿਮ ਹੁਕਮ! 12 IPS ਅਧਿਕਾਰੀਆਂ ਨੂੰ ਮਿਲੀ ਤਰੱਕੀ, ਬਣੇ ਡੀਆਈਜੀ

Embed widget