ਪੜਚੋਲ ਕਰੋ
Advertisement
ਆਈਸਕ੍ਰੀਮ ਖਾਣ ਦੇ ਸ਼ੋਕੀਨਾਂ ਲਈ ਬੁਰੀ ਖ਼ਬਰ, Ice Cream Cone ਚੋਂ ਨਿੱਕਲੀ ਇਨਸਾਨ ਦੀ ਉਂਗਲੀ
ਆਈਸਕ੍ਰੀਮ 'ਚੋਂ ਨਿੱਕਲੀ ਇਨਸਾਨ ਦੀ ਉਂਗਲੀ
Online ਆਰਡਰ ਕੀਤੀ ਸੀ Ice Cream
ਮੁੰਬਈ ਦੇ ਮਾਲਾਡ ਇਲਾਕੇ ਦੀ ਘਟਨਾ
ਘਟਨਾ ਤੋਂ ਬਾਅਦ ਸਦਮੇ 'ਚ ਹੈ ਵਿਅਕਤੀ
ਪੁਲਿਸ ਨੇ ਕੰਪਨੀ 'ਤੇ ਕੀਤਾ ਕੇਸ ਦਰਜ
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਤਸਵੀਰਾਂ ਤੁਹਾਨੂੰ ਵਿਚਲਿਤ ਕਰ ਸਕਦੀਆਂ ਹਨ
ਗਰਮੀ ਦਾ ਮੌਸਮ ਹੈ ਤੇ ਇਸ ਗਰਮੀ ਤੁਹਾਡੀ ਸਬ ਦੀ ਫੇਵਰੇਟ ਹੁੰਦੀ ਹੈ ਆਈਸਕਰੀਮ, ਹਰ ਕੋਈ ਆਈਸਕਰੀਮ ਦਾ ਸ਼ੋਕੀਨ ਹੈ..ਪਰ ਤੁਹਾਡੀ ਆਈਸਕਰੀਮ ਚੋ ਜੇਕਰ ਇਨਸਾਨੀ ਅੰਗ ਨਿਕਲ ਆਵੇ ਤਾਂ ਫਿਰ ਤੁਹਾਡੇ ਤੇ ਕੀ ਬੀਤੇਗੀ ।
ਜੀ ਹਾ ਇਹ ਕੋਈ ਕਾਲਪਨਿਕ ਕਹਾਨੀ ਨਹੀ ਹੈ ਬਲਿਕ ਇਹ ਸਚ ਹੈ .. ਮੁੰਬਈ ਦੇ ਵਿਚ ਇਕ ਵਿਅਕਤੀ ਨੇ ਆਨਲਾਈਨ ਆਈਸਕਰੀਮ ਆਰਡਰ ਕੀਤੀ ਅਤੇ ਜਦੋ ਉਹ ਉਸ ਆਈਸਕਰੀਮ ਨੂੰ ਖਾ ਰਿਹਾ ਸੀ ਤਾ ਇਸ ਆਈਸਕਰੀਮ ਕੋਨ ਵਿਚੋ ਇਕ ਇਨਸਾਨ ਦੀ ਉੰਗਲੀ ਦਾ ਹਿਸਾ ਆ ਗਿਆ ....
ਅਜ਼ਬ ਗਜ਼ਬ
Diwali 2024: 31 ਅਕਤੂਬਰ ਜਾਂ 01 ਨਵੰਬਰ, ਕਦੋਂ ਹੈ ਦੀਵਾਲੀ ? ਇਹ ਹੈ ਸਹੀ ਦਿਨ! |abp Sanjha
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪਾਲੀਵੁੱਡ
ਪੰਜਾਬ
ਵਿਸ਼ਵ
ਟ੍ਰੈਂਡਿੰਗ ਟੌਪਿਕ
Advertisement