ਪੜਚੋਲ ਕਰੋ
ਹੁਣ ਮਿਠਾਈ ਵੇਲੇ ਡੱਬੇ 'ਤੇ ਮਿਆਦ ਜ਼ਰੂੂਰੀ
1ਅਕਤੂਬਰਤੋਂ ਲਾਗੂ ਹੋਇਆ FSSAI ਦਾ ਨਵਾਂ ਨਿਯਮ,ਖਾਧ ਪਦਾਰਥਾਂ ਦੀ ਗੁਣਵੱਤਾ ਦੀ ਬਿਹਤਰੀ ਲਈ ਚੁੱਕਿਆ ਕਦਮ.ਕਈ ਦੁਕਾਨਦਾਰ ਵੇਚਦੇ ਸਨ ਪੁਰਾਣੀ ਮਠਿਆਈ.ਸਿਹਤ ਨੂੰ ਮੱਦੇਨਜ਼ਰ ਰੱਖਦਿਆਂ FSSAI ਨੇ ਲਿਆ ਫੈਸਲਾ.ਗ੍ਰਾਹਕਾਂ ਵੱਲੋਂ FSSAI ਦੇ ਫੈਸਲੇ ਦੀ ਸ਼ਲਾਘਾ.ਮਠਿਆਈ ਮਾਲਕਾਂ ਵੱਲੋਂ ਵੀ ਨਵੇਂ ਨਿਯਮ ਦਾ ਸਵਾਗਤ.ਹੁਣ ਦੁਕਾਨਦਾਰ ਨਹੀਂ ਵੇਚ ਸਕਣਗੇ ਪੁਰਾਣੀ ਮਠਿਆਈ.ਹਰ ਦੁਕਾਨਦਾਰ ਲਈ ਨੇਮ ਮੰਨਣਾ ਲਾਜ਼ਮੀ.ਨਿਯਮਾਂ ਦੀ ਉਲੰਘਣਾ ਕਰਨ ਵਾਲੇ 'ਤੇ ਹੋਵੇਗੀ ਕਾਰਵਾਈ.ਪ੍ਰੈਕਟੀਕਲੀ ਨੇਮ ਲਾਗੂ ਕਰਨ ‘ਚ ਦਿੱਕਤਾਂ ਆ ਰਹੀਆਂ-ਦੁਕਾਨਦਾਰ
ਹੋਰ ਵੇਖੋ






















