ਪੜਚੋਲ ਕਰੋ
ਗੁਰੂਗ੍ਰਾਮ 'ਚ ਰੈਪਿਡ ਮੈਟਰੋ ਲਾਈਨ 'ਤੇ ਕੇਬਲ ਚੋਰੀ ਕਰਨ ਵਾਲਾ ਗਿਰੋਹ ਗ੍ਰਿਫ਼ਤਾਰ
ਸਾਈਬਰ ਸਿਟੀ ਗੁਰੂਗ੍ਰਾਮ 'ਚ ਰੈਪਿਡ ਮੈਟਰੋ ਲਾਈਨ 'ਤੇ ਕੇਬਲ ਚੋਰੀ ਦੀ ਘਟਨਾ ਸਾਹਮਣੇ ਆਈ ਹੈ,,, ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗਿਰੋਹ ਦੇ ਤਿੰਨ ਮੁੱਖ ਦੋਸ਼ੀਆਂ ਨੂੰ ਗੁਰੂਗ੍ਰਾਮ ਸੈਕਟਰ 17 ਕ੍ਰਾਈਮ ਬ੍ਰਾਂਚ ਨੇ ਯੂਪੀ ਤੋਂ ਗ੍ਰਿਫਤਾਰ ਕੀਤਾ ਹੈ,,, ਪੁਲਿਸ ਨੇ ਮੁਲਜ਼ਮਾਂ ਕੋਲੋਂ 27000 ਰੁਪਏ ਦੀ ਲੋਹੇ ਦੀ ਕਟਿੰਗ ਮਸ਼ੀਨ ਬਰਾਮਦ ਕੀਤੀ,,, ਇਨ੍ਹਾਂ ਤਿੰਨ ਬਦਮਾਸ਼ ਮੁਲਜ਼ਮਾਂ ਨੇ 21 ਮਾਰਚ ਤੋਂ 25 ਮਾਰਚ 2022 ਦਰਮਿਆਨ ਰੈਪਿਡ ਮੈਟਰੋ ਲਾਈਨ ਤੋਂ ਪੌੜੀਆਂ ਦੀ ਮਦਦ ਨਾਲ ਕੇਬਲ ਤਾਰ ਚੋਰੀ ਕੀਤੀ ਸੀ,,,ਜਿਸ ਦੀ ਕੀਮਤ 9 ਲੱਖ ਰੁਪਏ ਹੈ,,, ਚੋਰ ਆਸਾਨੀ ਨਾਲ ਕੇਬਲ ਲੈ ਕੇ ਫਰਾਰ ਹੋ ਗਏ,
ਹੋਰ ਵੇਖੋ






















