ਪੜਚੋਲ ਕਰੋ
(Source: ECI/ABP News)
ਸ਼੍ਰੀਨਗਰ ਦੇ ਬਟਮਾਲੂ ਇਲਾਕੇ 'ਚ ਹੋਈ ਮੁੱਠਭੇੜ 'ਚ ਸਥਾਨਕ ਔਰਤ ਦੀ ਮੌਤ
ਜੰਮੂ-ਕਸ਼ਮੀਰ ਦੇ ਬਟਮਾਲੂ ਇਲਾਕੇ 'ਚ ਬੁੱਧਵਾਰ ਦੇਰ ਰਾਤ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਇਆ ਮੁਕਾਬਲਾ ਖਤਮ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਸੀਆਰਪੀਐਫ ਦੇ ਇੱਕ ਡਿਪਟੀ ਕਮਾਂਡੈਂਟ ਜ਼ਖ਼ਮੀ ਹੋ ਗਏ ਹਨ।ਮੁਕਾਬਲੇ 'ਚ ਇੱਕ ਮਹਿਲਾ ਨੂੰ ਵੀ ਆਪਣੀ ਜਾਨ ਗਵਾਉਣੀ ਪਈ। ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ, ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਦਾ ਤਲਾਸ਼ੀ ਅਭਿਆਨ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਟਮਾਲੂ ਦੇ ਫਿਰਦੌਸਾਬਾਦ ਇਲਾਕੇ 'ਚ ਦੇਰ ਰਾਤ ਕਰੀਬ ਢਾਈ ਵਜੇ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ।ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲ਼ੀਬਾਰੀ ਕੀਤੀ ਜਿਸ ਤੋਂ ਬਾਅਦ ਤਲਾਸ਼ੀ ਅਭਿਆਨ ਮੁਕਾਬਲੇ 'ਚ ਤਬਦੀਲ ਹੋ ਗਿਆ। ਮੁਕਾਬਲੇ 'ਚ ਕੌਨਸਰ ਰਿਆਜ਼ ਨਾਂਅ ਦੀ ਮਹਿਲਾ ਦੀ ਮੌਤ ਹੋ ਗਈ।
Tags :
Balamoola Encounter Latest Encounter In Batamaloo Today Encounter In Batamaloo Batamaloo Encounter Batamaloo Encounter Today Batamaloo Encounter News Batamaloo Srinagar Encounter Batamaloo Batamaloo Srinagar Balamoola Encounter 2020 Balamoola Encounter 2020 Today Balamoola Encounter 2020 News Balamoola Encounter News Batamaloo Srinagar Encounter 2020 Abp Sanjha Live ABP Sanjha News Srinagar Encounter Abp Sanjhaਅਪਰਾਧ
![Punjab Police in Action | ਪੁਲਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ 'ਤੇ ਸ਼ਿਕੰਜਾ |abp sanjha|](https://feeds.abplive.com/onecms/images/uploaded-images/2025/02/10/6f2b140e6aec4021a7f9b83889256f9817391922258291149_original.jpg?impolicy=abp_cdn&imwidth=470)
Punjab Police in Action | ਪੁਲਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ 'ਤੇ ਸ਼ਿਕੰਜਾ |abp sanjha|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਵਿਸ਼ਵ
ਸਿਹਤ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement