ਪੜਚੋਲ ਕਰੋ
ਜਦੋਂ ਪੁਲਵਾਮਾਂ ਹਮਲੇ ਦਾ ਜ਼ਿਕਰ ਪਾਕਿਸਤਾਨ ਦੀ ਜ਼ੁਬਾਨ 'ਤੇ ਆਇਆ
ਪਾਕਿਸਤਾਨ ਦੇ ਬਿਆਨ ਨੇ ਸ਼ਹੀਦਾਂ ਦੇ ਪਰਿਵਾਰਾਂ ਦੇ ਜਖ਼ਮ ਨੂੰ ਫੇਰ ਹਰਾ ਕਰ ਦਿੱਤਾ ਹੈ,ਸ਼ਹੀਦ ਜੈਮਲ ਸਿੰਘ ਦੀ ਪਤਨੀ ਨੇ ਕਿਹਾ ਕੀ ਜੋ ਪਾਕਿਸਤਾਨ ਨੇ ਭਾਰਤ ਨੂੰ ਚੈਲੇਂਜ ਕੀਤਾ ਹੈ ਉਲਦਾ ਜਵਾਬ ਭਾਰਤ ਸਰਕਾਰ ਨੂੰ ਦੇਣਾ ਚਾਹੀਦਾ ਹੈ ਤੇ ਨਾਲ ਇਹ ਵੀ ਕਿਹਾ ਕੀ ਪਾਕਿਸਤਾਨ ਖਿਲਾਫ ਭਾਰਤ ਨੂੰ ਫੌਜੀ ਕਾਰਵਾਈ ਕਰਨੀ ਚਾਹੀਦੀ ਹੈ
ਹੋਰ ਵੇਖੋ






















