ਪੜਚੋਲ ਕਰੋ
Truck Union Bhawanigarh| ਟਰੱਕ ਯੂਨੀਅਨ ਦਾ ਪ੍ਰਧਾਨ ਲਾਉਣ ਦਾ ਲਾਇਆ ਲਾਰਾ, ਕਸੂਤੀ ਘਿਰੀ ਆਪ ਦੀ ਵਿਧਾਇਕ
Truck Union Bhawanigarh| ਟਰੱਕ ਯੂਨੀਅਨ ਦਾ ਪ੍ਰਧਾਨ ਲਾਉਣ ਦਾ ਲਾਇਆ ਲਾਰਾ, ਕਸੂਤੀ ਘਿਰੀ ਆਪ ਦੀ ਵਿਧਾਇਕ
ਭਵਾਨੀਗੜ੍ਹ ਟਰੱਕ ਯੂਨੀਅਨ ਦੇ ਮਸਲੇ ਨੂੰ ਲੈ ਕੇ ਜਿੱਥੇ ਲਗਾਤਾਰ ਆਰੋਪ ਲੱਗ ਰਹੇ ਹਨ ਕਿ ਹਲਕਾ ਐਮਐਲਏ ਨਰਿੰਦਰ ਕੌਰ ਭਰਾਜ ਵੱਲੋਂ ਪੈਸੇ ਲੈਣ ਦੀ ਡਿਮਾਂਡ ਕੀਤੀ ਗਈ ਸੀ ਕਾਕਾ ਸਿੰਘ ਵੱਲੋਂ ਸਲਫਾਸ ਪੀਣ ਤੋਂ ਬਾਅਦ ਉਸ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਅੱਜ ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਗਰੇਵਾਲ ਕਾਕਾ ਸਿੰਘ ਦੇ ਭਰਾ ਅਤੇ ਉਹਨਾਂ ਦੇ ਪਰਿਵਾਰ ਮੈਂਬਰਾਂ ਨਾਲ ਉਹਨਾਂ ਦੇ ਪਿੰਡ ਜਾ ਕੇ ਮਿਲੇ
ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬਹੁਤ ਵੱਡੀ ਗੁੰਡਾਗਰਦੀ ਹੈ ਇਸ ਗੁੰਡਾਗਰਦੀ ਅਤੇ ਇਸ ਹਲਕਾ ਐਮਐਲਏ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਈ ਜਾਵੇਗੀ ਮੈਂ ਇਹ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਮੈਂ ਇਹ ਚਿੱਠੀ ਸੈਂਟਰ ਮਨਿਸਟਰ ਤੱਕ ਭੇਜਾਂਗਾ
Tags :
Truck Union Bhawanigarhਹੋਰ ਵੇਖੋ






















