ਪੜਚੋਲ ਕਰੋ
Advertisement
ਅਜੇ ਦੇਵਗਨ ਨੇ ਪੂਰੀ ਕੀਤੀ 'ਗੰਗੂਬਾਈ ਕਾਠਿਆਵਾੜੀ' ਦੀ ਸ਼ੂਟਿੰਗ
ਫ਼ਿਲਮ 'ਗੰਗੂਬਾਈ ਕਾਠਿਆਵਾੜੀ' 'ਚ ਦੀ ਰਿਲੀਜ਼ਿੰਗ ਨੂੰ ਲੈ ਕੇ ਹਰ ਕੋਈ ਉਤਸੁਕਤ ਹੈ.
ਆਲੀਆ ਭੱਟ ਦੇ ਨਾਲ ਅਜੇ ਦੇਵਗਨ ਦਾ ਫ਼ਿਲਮ 'ਚ ਅਹਿਮ ਕਿਰਦਾਰ ਹੈ. ਫਰਵਰੀ ਦੇ ਮਹੀਨੇ
'ਚ ਹੀ ਅਜੇ ਦੇਵਗਨ ਨੇ ਆਪਣੇ ਭਾਗ ਦਾ ਸ਼ੂਟ ਸ਼ੁਰੂ ਕੀਤਾ ਸੀ . ਪਰ ਕੁਝ ਦੀਨਾ ਬਾਅਦ
ਹੀ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਕੋਵਿਡ ਰਿਪੋਰਟ ਪੋਜ਼ੇਟਿਵ ਆ ਗਈ. ਫ਼ਿਲਮ ਦੇ
ਸ਼ੂਟ ਨੂੰ ਵਿਚਾਲੇ ਰੋਕਣਾ ਪਿਆ , ਪਰ ਜਿਵੇ ਸੰਜੇ ਲੀਲਾ ਭੰਸਾਲੀ ਦੀ ਰਿਪੋਰਟ ਨੇਗਟਿਵ
ਆਈ , ਤੱਦ ਸੈੱਟ 'ਤੇ ਮਾਹੌਲ ਪੋਜ਼ੇਟਿਵ ਹੋ ਗਿਆ. ਹੁਣ ਅਜੇ ਦੇਵਗਨ ਨੇ ਆਪਣਾ ਪਾਰਟ
ਸ਼ੂਟ ਕਰ ਦਿੱਤਾ ਹੈ. ਜਿਸ ਤੋਂ ਬਾਅਦ ਫ਼ਿਲਮ ਤਕਰੀਬਨ ਪੂਰੀ ਹੋ ਚੁਕੀ ਹੈ.
Tags :
Ajay Devgan Bollywood Film Ajay Devgan News Ajay Devgan Gangubai Kathiawadi Shoot Ajay Gangubai Kathiawadi Look Released Alia Bhatt In Gangubai Kathiawadi Gangubai Kathiawadi Trailer Alia Bhatt Next Movie Sanjay Leela Bhanslai Sanjay Leela Bhansali Next Movie Alia Bhatt And Sanjay Leela Bhansali Gangubai Kathiawadi Release Date Alia Bhatt Viral Picturesਬਾਲੀਵੁੱਡ
Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਰੀਲੀਜ਼ ਹੋਣ ਜਾ ਰਹੀ Kangana ਦੀ ਫ਼ਿਲਮ Emergency... ਵਿਵਾਦਤ ਸੀਨ ਹਟਾਏ..ਸੈਂਸਰ ਬੋਰਡ ਨੇ ਦਿੱਤੀ ਪ੍ਰਵਾਨਗੀ
Chamkila Movie Reshoot | Diljit Dosanjh ਕੀ ਫਿਲਮ ਚਮਕੀਲਾ ਮੁੜ ਹੋਏਗੀ ਸ਼ੂਟ , ਆਹ ਕੀ ਕਲੇਸ਼ ਹੈ
Amitabh Bachchan Calls Himself Half Sardar | ਮੈਂ ਹਾਂ ਅੱਧਾ ਸਰਦਾਰ , ਬੋਲੇ ਅਮਿਤਾਭ ਬੱਚਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement