ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਡਰੱਗਸ ਕੇਸ 'ਚ ਗ੍ਰਿਫਤਾਰ ਏਜਾਜ਼ ਖ਼ਾਨ ਨੇ ਆਪਣੇ 'ਤੇ ਲਗੇ ਇਲਜ਼ਾਮਾਂ ਨੂੰ ਨਕਾਰਿਆ
NCB ਨੇ ਡਰੱਗਸ ਕੇਸ ਦੀ ਜਾਂਚ ਕਰਦਿਆਂ ਅਦਾਕਾਰ ਤੇ ਬਿਗ ਬੌਸ ਫੇਮ ਏਜਾਜ਼ ਖ਼ਾਨ ਨੂੰ
ਬੀਤੇ ਦਿਨੀ ਹਿਰਾਸਤ 'ਚ ਲਿਆ ਸੀ. ਜਿਸ ਤੋਂ ਬਾਅਦ ਇਸ ਮਾਮਲੇ 'ਤੇ ਏਜਾਜ਼ ਖਾਨ ਦਾ
ਰੀਏਅਕਸ਼ਨ ਆਇਆ ਹੈ. NCB ਨੇ ਏਜਾਜ਼ ਖਾਨ ਤੋਂ ਇਸ ਮਾਮਲੇ ਬਾਰੇ ਪੁੱਛਗਿੱਛ ਵੀ ਕੀਤੀ.
NCB ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਜੱਦ ਏਜਾਜ਼ ਖਾਨ ਨੂੰ ਬਾਹਰ ਲੈ ਆਇਆ ਗਿਆ
ਤੱਦ ਉਨ੍ਹਾਂ ਨੇ ਮੀਡੀਆ ਅਗੇ ਇਹ ਬਿਆਨ ਦਿੱਤਾ ਕਿ ਉਨ੍ਹਾਂ ਘਰੋਂ ਕੋਈ ਡਰੱਗਸ ਬਰਾਮਦ
ਨਹੀਂ ਹੋਈ ਹੈ ਉਹ ਸਿਰਫ ਨੀਂਦ ਦੀਆਂ ਗੋਲੀਆਂ ਸੀ..
ਬਾਲੀਵੁੱਡ
![Wild Wild ਪੰਜਾਬ 'ਚ ਜੱਸੀ ਗਿੱਲ ਨਿਭਾਉਂਣਗੇ ਹਿੰਦੂ ਮੁੰਡੇ ਦਾ ਕਿਰਦਾਰ](https://feeds.abplive.com/onecms/images/uploaded-images/2024/06/30/6ff09e9db340ea095a1eefee9b5b2d1e1719716929713370_original.jpg?impolicy=abp_cdn&imwidth=470)
Wild Wild ਪੰਜਾਬ 'ਚ ਜੱਸੀ ਗਿੱਲ ਨਿਭਾਉਂਣਗੇ ਹਿੰਦੂ ਮੁੰਡੇ ਦਾ ਕਿਰਦਾਰ
View More
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement